Larva found. Health

ਕਈ ਥਾਵਾਂ ‘ਤੇ ਮਿਲਿਆ ਲਾਰਵਾ, ਕੱਟੇ ਚਲਾਨ

ਸੱਚ ਕਹੂੰ ਨਿਊਜ, ਮੋਗਾ: ਸ਼ਹਿਰ ਦੀ ਬੱਗੇਆਣਾ ਬਸਤੀ ਵਿੱਚ ਡੇਂਗੂ ਦਾ ਪਹਿਲਾ ਕੇਸ ਮਿਲਣ ‘ਤੇ ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਪੱਬਾਂ ਭਾਰ ਹੋ ਗਈ ਹੈ ਅਤੇ ਸ਼ਹਿਰ ਵਿੱਚ ਐਂਟੀ ਲਾਰਵਾ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਗਈ ਹੈ । ਪਬਲਿਕ ਸਥਾਨਾਂ ‘ਤੇ ਕੀਤੀ ਸਾਂਝੀ ਕਾਰਵਾਈ ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਅਤੇ ਮਿਉਂਸਪਲ ਕਮਿਸ਼ਨਰ ਮੋਗਾ ਦੇ ਆਦੇਸ਼ਾਂ ‘ਤੇ ਸਿਹਤ […]
ਪੰਜਾਬ 
Ad Ad Ad