Langi

ਹੁਣ ਬਾਂਦਰ ਕਿੱਲਾ ਤੇ ਲੰਗੜੀ ਟੰਗ ਖੇਡਣਗੇ ਵਿਦਿਆਰਥੀ

ਸਿੱਖਿਆ ਵਿਭਾਗ ਨੇ ਜਾਰੀ ਕੀਤੀ ਖੇਡੋ ਪੰਜਾਬ ਪਾਲਿਸੀ ਸਰਕਾਰੀ ਸਕੂਲਾਂ ‘ਚ 33 ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਖੇਡਣਗੇ ਸ਼ਹਿਰੀ ਤੇ ਪੇਂਡੂ ਵਿਦਿਆਰਥੀ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਮੇਂ ਦੇ ਦੌਰ ‘ਚ ਅਲੋਪ ਹੋ ਚੁੱਕੀਆਂ ਤੇ ਪੁਰਾਣੇ ਸਮੇਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਖੇਡੀਆਂ ਜਾਣ ਵਾਲੀਆਂ ਉਨ੍ਹਾਂ 33 ਵਿਰਾਸਤੀ ਖੇਡਾਂ ਦੀ ਦਮਦਾਰ ਵਾਪਸੀ ਹੋਣ ਜਾ ਰਹੀ ਹੈ, […]
ਪੰਜਾਬ  Breaking News 
Ad Ad Ad