Land Seller

ਪਰਲਜ਼ ਗਰੁੱਪ ਦੀ ਬਹੁ ਕਰੋੜੀ ਜ਼ਮੀਨ ਵੇਚਣ ਵਾਲਾ ਗਿ੍ਰਫਤਾਰ

ਜ਼ੀਰਾ, (ਸੱਚ ਕਹੂੰ ਨਿਊਜ਼)। ਚਿੱਟ ਫੰਡ ਕੰਪਨੀ ਦੇ ਨਾਂਅ ’ਤੇ ਆਮ ਲੋਕਾਂ ਨਾਲ ਲਗਭਗ 50 ਹਜਾਰ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਪਰਲਜ਼ ਗਰੁੱਪ ਦਾ ਮਾਮਲਾ ਉਸ ਵੇਲੇ ਫਿਰ ਚਰਚਾ ਵਿੱਚ ਆ ਗਿਆ ਜਦ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਸਿੱਟ (ਸਪੈਸ਼ਲ ਇੰਨਵੈਸਟੀਗੇਸ਼ਨ ਟੀਮ) ਅਤੇ ਜ਼ੀਰਾ ਪੁਲਿਸ ਨੇ ਪਰਲਜ਼ ਕੰਪਨੀ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦੇ […]
ਪੰਜਾਬ  ਸੂਬੇ