Kaithal
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Haryana Accident Today: ਹਰਿਆਣਾ ’ਚ ਭਿਆਨਕ ਹਾਦਸਾ, ਬੱਸ ਅਤੇ ਪਿਕਅੱਪ ਦੀ ਟੱਕਰ ’ਚ ਚਾਰ ਦੀ ਮੌਤ
Published On
By Sach Kahoon Punjabi Desk
Haryana Accident Today: ਕੈਥਲ, (ਆਈਏਐਨਐਸ)। ਹਰਿਆਣਾ ਦੇ ਕੈਥਲ ਵਿੱਚ ਸੋਮਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ਰੋਡਵੇਜ਼ ਦੀ ਬੱਸ ਇੱਕ ਪਿਕਅੱਪ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ […]
ਨਵੀਨ ਜਿੰਦਲ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਦੱਸਿਆ ਇਹ ਕਾਰਨ, ਵੇਖੋ
Published On
By Sach Kahoon Punjabi Desk
ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਕੈਥਲ ’ਚ ਸਨਮਾਨ ਸਮਾਰੋਹ ’ਚ ਪਹੁੰਚੇ ਕੁਰੂਕਸ਼ੇਤਰ ਲੋਕ ਸਭਾ ਉਮੀਦਵਾਰ ਨਵੀਨ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਤੇ ਮਾਣ ਹੈ। ਪੀਐਮ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਹਰ ਖੇਤਰ ਵਿੱਚ ਇਤਿਹਾਸਕ ਕੰਮ ਕੀਤਾ ਹੈ। ਸਵੱਛਤਾ ਅਭਿਆਨ, ਰੁਜਗਾਰ, ਸੜਕਾਂ, ਹਵਾਈ ਅੱਡੇ, ਰੇਲ ਨੈੱਟਵਰਕ ਤੇ ਹਰ ਘਰ […]
2 ਹਜ਼ਾਰ ਦੇ ਨੋਟ ਦੇਖਣ ਦੇ ਬਹਾਨੇ ਨਗਦੀ ਲੁੱਟਣ ਵਾਲੇ ਵਿਦੇਸ਼ੀ ਪਤੀ-ਪਤਨੀ ਗ੍ਰਿਫਤਾਰ
Published On
By Sach Kahoon Punjabi Desk
68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ‘ਚ ਪੁਲਿਸ ਵੱਲੋਂ ਕੀਤੀ ਗਈ ਤੇਜ਼ ਕਾਰਵਾਈ , ਵਿਦੇਸ਼ੀ ਪਤੀ-ਪਤਨੀ ਗ੍ਰਿਫ਼ਤਾਰ ( Robbing Cash ) ਕੈਥਲ। (ਮਨੋਜ ਵਰਮਾ)। ਸ਼ਹਿਰ ਵਿੱਚ ਖਲ ਮਿੱਲ ਚਲਾ ਰਹੇ ਇੱਕ ਵਿਅਕਤੀ ਤੋਂ 2 ਹਜ਼ਾਰ ਰੁਪਏ ਦੇ ਨੋਟ ਦੇਖਣ ਦੇ ਬਹਾਨੇ ਦੋ ਵਿਦੇਸ਼ੀਆਂ ਵੱਲੋਂ 68 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਦੀ […]
ਕੈਥਲ ਫਿਰ ਪਹਿਲੇ ਸਥਾਨ ‘ਤੇ, ਸਰਸਾ ਨੂੰ ਮਿਲਿਆ ਦੂਜਾ ਸਥਾਨ
Published On
By Sach Kahoon Punjabi Desk
306 ਬਲਾਕਾਂ ਦੇ ਕਰੀਬ ਪੌਣੇ ਦੋ ਲੱਖ ਸੇਵਾਦਾਰਾਂ ਨੇ 11 ਲੱਖ ਘੰਟੇ ਕੀਤਾ ਸਿਮਰਨ ਟਾਪ ਟੈਨ ‘ਚ ਪੰਜਾਬ-ਹਰਿਆਣਾ ਦੇ 5-5 ਬਲਾਕਾਂ ਨੇ ਬਣਾਈ ਜਗ੍ਹਾ ਕੈਥਲ ਦੇ 12 ਹਜ਼ਾਰ 435 ਸੇਵਾਦਾਰਾਂ ਨੇ 1 ਲੱਖ 28 ਹਜ਼ਾਰ 810 ਘੰਟੇ ਕੀਤਾ ਸਿਮਰਨ ਵਿਦੇਸ਼ਾਂ ‘ਚ 223 ਸੇਵਾਦਾਰਾਂ ਨੇ 1003 ਘੰਟੇ ਕੀਤਾ ਰਾਮ-ਨਾਮ ਦਾ ਜਾਪ ਸੱਚ ਕਹੂੰ ਨਿਊਜ਼, ਸਰਸਾ ਡੇਰਾ […]
ਹਰਿਆਣਾ ਦਾ ਕੈਥਲ ਪਹਿਲੇ ਸਥਾਨ ‘ਤੇ, ਇੱਕ ਲੱਖ ਘੰਟੇ ਕੀਤਾ ਸਿਮਰਨ
Published On
By Sach Kahoon Punjabi Desk
ਟਾੱਪ-10 ‘ਚ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਜਗ੍ਹਾ ਸਰਸਾ | ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਜ਼ਿਲ੍ਹਾ ਕੈੱਥਲ ਦੀ ਸਾਧ-ਸੰਗਤ ਨੇ 181847 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਕਿ ਜਦੋਂਕਿ ਹਰਿਆਣਾ ਦੇ ਹੀ ਜ਼ਿਲ੍ਹਾ ਸਰਸਾ ਦੀ ਸਾਧ-ਸੰਗਤ ਨੇ 59319 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ […]
ਸਿਮਰਨ ਮੁਕਾਬਲਾ : ਟਾੱਪ 10 ‘ਚ ਹਰਿਆਣਾ-ਪੰਜਾਬ ਦੇ 5-5 ਬਲਾਕ, ਕੈਥਲ ਫਿਰ ਅੱਗੇ
Published On
By Sach Kahoon Punjabi Desk
1,72,476 ਸੇਵਾਦਾਰਾਂ ਨੇ 12,45,079 ਘੰਟੇ ਕੀਤਾ ਸਿਮਰਨ ਬਲਾਕ ਸਰਸਾ ਦੂਜੇ ਤੇ ਪੰਜਾਬ ਦਾ ਪਟਿਆਲਾ ਤੀਜੇ ਸਥਾਨ ‘ਤੇ ਸਰਸਾ, ਸੱਚ ਕਹੂੰ ਨਿਊਜ਼ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਸਰਸਾ ਨੇ ਦੂਜਾ […]
ਹਰਿਆਣਾ ਦੇ ਕੈਥਲ ਬਲਾਕ ਨੇ ਹਾਸਲ ਕੀਤਾ ਪਹਿਲਾ ਸਥਾਨ
Published On
By Sach Kahoon Punjabi Desk
349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਕੀਤਾ ਸਿਮਰਨ | Dera Sacha Sauda ਬਲਾਕ ਸਰਸਾ ਦੂਜੇ ਤੇ ਪਿਹੋਵਾ ਤੀਜੇ ਨੰਬਰ ‘ਤੇ | Dera Sacha Sauda ਵਿਦੇਸ਼ਾਂ ‘ਚ ਮੇਲਬੋਰਨ ਦੇ 75 ਸੇਵਾਦਾਰਾਂ ਨੇ ਕੀਤਾ 813 ਘੰਟੇ ਸਿਮਰਨ | Dera Sacha Sauda ਸਰਸਾ, (ਸੱਚ ਕਹੂੰ ਨਿਊਜ਼)। ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਕੈਥਲ ਬਲਾਕ […]
ਸਿਮਰਨ ਪ੍ਰੇਮ ਮੁਕਾਬਲਾ 10ਵਾਂ ਗੇੜ : ਕੈਥਲ ਬਲਾਕ ਰਿਹਾ ਅੱਵਲ
Published On
By Sach Kahoon Punjabi Desk
279 ਬਲਾਕਾਂ ਦੇ 70724 ਲੋਕਾਂ ਨੇ ਕੀਤਾ 4 ਲੱਖ 22 ਹਜ਼ਾਰ 310 ਘੰਟੇ ਸਿਮਰਨ ਪਿਹੋਵਾ ਨੇ ਦੂਜਾ ਸਥਾਨ ਤੇ ਮੋਗਾ ਨੇ ਪ੍ਰਾਪਤ ਤੀਜਾ ਸਥਾਨ ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਉਤਸ਼ਾਹ ਕਾਬਿਲ-ਤਾਰੀਫ਼ ਰਿਹਾ 279 ਬਲਾਕਾਂ ਦੇ 70724 ਵਿਅਕਤੀਆਂ ਨੇ 4 ਲੱਖ 22 ਹਜ਼ਾਰ […]
