K Bhagyaraj Funeral State Honors

K Bhagyaraj Passesaway: ਦਿੱਗਜ਼ ਫਿਲਮ ਨਿਰਮਾਤਾ ਕੇ. ਭਾਗਿਆਰਾਜ ਨੂੰ ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ 

ਤਮਿਲ ਫਿਲਮ ਨਿਰਮਾਤਾ, ਅਦਾਕਾਰ ਅਤੇ ਲੇਖਕ ਕੇ. ਭਾਗਿਆਰਾਜ ਦਾ ਐਤਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਚੇਨਈ ਦੇ ਬੇਸੰਤ ਨਗਰ ਇਲੈਕਟ੍ਰਿਕ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।
ਦੇਸ਼  ਮਨੋਰੰਜਨ  ਖਾਸ ਖਬਰ