James Maitis

ਪਾਕਿਸਤਾਨ ਨੂੰ ਸਹਾਇਤਾ ਤੋਂ ਨਾਂਹ ਕਰਨਾ ਸੱਚਾਈ ਹੈ, ਕੋਈ ਨੀਤੀ ਨਹੀਂ: ਮੈਟਿਸ

ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਹੱਕਾਨੀ ਨੈਟਵਰਕ ਖਿਲਾਫ਼ ਸਹੀ ਕਦਮ ਚੁੱਕੇ ਜਾਣ ਦੀ ਗੱਲ ਨੂੰ ਕਾਂਗਰਸ ਸਾਹਮਣੇ ਸਾਬਤ ਨਾ ਕਰਨ ਦਾ ਉਨ੍ਹਾਂ ਦਾ ਫੈਸਲਾ ਇਸਲਾਮਾਬਾਦ ਖਿਲਾਫ਼ ਨਵੀਂ ਸਖ਼ਤ ਨੀਤੀ ਨੂੰ ਨਹੀਂ ਦਰਸਾਉਂਦਾ ਹੈ, ਸਗੋਂ ਇਹ ਮੌਜ਼ੂਦਾ ਸਥਿਤੀ ਦਾ ਸਿਰਫ ਮੁਲਾਂਕਣ ਹੈ ਪੇਂਟਾਗਨ ਦੇ ਬੁਲਾਰੇ ਐਡਮ ਸਟੰਪ ਨੇ ਕਿਹਾ ਸੀ […]
Breaking News  ਕੁੱਲ ਜਹਾਨ