Jaipur NEET PG Power Outage

NEET PG Exam: ਜੈਪੁਰ ’ਚ NEET-PG ਪ੍ਰੀਖਿਆ ਦੌਰਾਨ ਬਿਜਲੀ ਗੁੱਲ ਹੋਣ ਕਾਰਨ ਹੰਗਾਮਾ

ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ NEET-PG ਪ੍ਰੀਖਿਆ ਦੌਰਾਨ ਬਿਜਲੀ ਗੁੱਲ ਹੋਣ ਕਾਰਨ ਭਾਰੀ ਹੰਗਾਮਾ ਹੋਇਆ। ਸੀਤਾਪੁਰਾ ਦੇ ION ਡਿਜੀਟਲ ਜ਼ੋਨ ਸੈਂਟਰ ਵਿੱਚ ਬਿਜਲੀ ਗੁੱਲ ਹੋਣ ਕਾਰਨ ਪ੍ਰੀਖਿਆ ਵਿੱਚ ਵਿਘਨ ਪਿਆ
ਸਿੱਖਿਆ / ਰੁਜਗਾਰ  ਦੇਸ਼  ਸੂਬੇ  ਰਾਜਸਥਾਨ  ਖਾਸ ਖਬਰ