Jaggery Price Hike

Jaggery Price Hike: ਚੀਨੀ ਤੋਂ ਬਾਅਦ ਹੁਣ ਗੁੜ ਵੀ ਹੋਇਆ ਮਹਿੰਗਾ, ਅੰਮ੍ਰਿਤਸਰ ’ਚ 20 ਰੁਪਏ ਕਿਲੋ ਤੱਕ ਵਧੇ ਭਾਅ

ਚੀਨੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਚੀਨੀ ਮਹਿੰਗੀ ਹੋਣ ਤੋਂ ਬਾਅਦ ਲੋਕਾਂ ਨੇ ਇਸ ਦੇ ਬਦਲ ਵਜੋਂ ਗੁੜ ਦੀ ਵਰਤੋਂ ਵਧਾ ਦਿੱਤੀ ਹੈ। ਹੁਣ ਮੰਗ ਵਧਣ ਦਾ ਅਸਰ ਗੁੜ ਦੀਆਂ ਕੀਮਤਾਂ ’ਤੇ ਵੀ ਪੈਣ ਲੱਗਾ ਹੈ।
ਪੰਜਾਬ  ਬਿਜਨਸ  ਖਾਸ ਖਬਰ  ਘਰ-ਪਰਿਵਾਰ