Italy3-0

ਮਹਿਲਾ ਹਾਕੀ ਵਿਸ਼ਵ ਕੱਪ: ਇਟਲੀ ਨੂੰ ਹਰਾ ਭਾਰਤ ਕੁਆਰਟਰ  ਫਾਈਨਲ ‘ਚ

 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ   ਲੰਦਨ, 1 ਅਗਸਤ ਭਾਰਤੀ ਮਹਿਲਾ ਹਾੱਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਟਲੀ ਨੂੰ ਕਰੋ ਜਾਂ ਮਰੋ ਦੇ ਕ੍ਰਾੱਸ ਓਵਰ ਮੁਕਾਬਲੇ ‘ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤੀ ਟੀਮ ਦਾ 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ […]
Breaking News  ਖੇਡ ਮੈਦਾਨ 
Ad Ad Ad