IPL

Rajasthan News: ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਆਈਪੀਐਲ ਮੈਚ ਦੌਰਾਨ ਖਿਡਾਰੀਆਂ ਦਾ ਵਧਾਇਆ ਹੌਸਲਾ

ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ’ਚ ਖੇਡਿਆ ਗਿਆ ਰਾਜਸਥਾਨ ਰਾਇਲਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ
ਖੇਡ ਮੈਦਾਨ  ਰਾਜਸਥਾਨ  ਖਾਸ ਖਬਰ 

IPL 2025: ਕੇਕੇਆਰ ਅਤੇ ਆਰਸੀਬੀ ਦੇ ਮੈਚ ’ਚ ਪੈ ਸਕਦਾ ਹੈ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

IPL 2025: ਕੋਲਕਾਤਾ, (ਆਈਏਐਨਐਸ)। ਸ਼ਨਿੱਚਰਵਾਰ ਨੂੰ ਆਈਪੀਐਲ 2025 ਸੀਜ਼ਨ ਦੇ ਓਪਨਰ ਵਿੱਚ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਚਕਾਰ ਹੋਣ ਵਾਲੇ ਮੈਚ ਨੂੰ ਮੀਂਹ ਪ੍ਰਭਾਵਿਤ ਕਰ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਇਸ ਖੇਤਰ ਲਈ “ਔਰੇਂਜ ਅਲਰਟ” ਜਾਰੀ ਕੀਤਾ ਹੈ। ਵਿਭਾਗ ਨੇ ਕਿਹਾ ਕਿ ਸ਼ਨਿੱਚਰਵਾਰ ਤੱਕ ਗਰਜ, ਬਿਜਲੀ ਡਿੱਗਣ ਅਤੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਆਈਪੀਐਲ CSK vs GT : ਚੇਨਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ

ਗੁਜਰਾਤ। ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

LIVE: LSG Vs MI ਮੈਚ: ਲਖਨਊ ਨੇ ਮੁੰਬਈ ਨੂੰ ਦਿੱਤਾ 178 ਦੌੜਾਂ ਦਾ ਟੀਚਾ

LSG Vs MI Match : 14 ਓਵਰਾਂ ’ਚ 100/3 ਏਕਾਨਾ। ਇੰਡੀਅਨ ਪ੍ਰੀਮੀਅਰ ਲੀਗ ਦਾ 63ਵਾਂ ਮੈਚ ਮੁੰਬਈ ਇੰਡੀਅਨਜ਼ (MI) ਅਤੇ ਲਖਨਊ ਸੁਪਰਜਾਇੰਟਸ (LSG) ਵਿਚਕਾਰ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। (LSG Vs MI Match) ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਲਖਨਊ ਦੀ ਸ਼ੁਰੂਆਤ ਖਰਾਬ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

ਮੁੰਬਈ ਦੇ ਜੇਤੂ ਰੱਥ ਨੂੰ ਰੋਕਣ ਉਤਰੇਗਾ ਲਖਨਊ

(ਏਜੰਸੀ) ਲਖਨਊ। ਟੂਰਨਾਮੈਂਟ ਦੇ ਆਖਰੀ ਸੈਸ਼ਨ ’ਚ ਫਾਰਮ ’ਚ ਵਾਪਸ ਆਈ ਮੁੰਬਈ ਇੰਡੀਅਨਸ ਦਾ ਸਾਹਮਣਾ ਮੰਗਲਵਾਰ ਨੂੰ ਇੱਕ ਮਹੱਤਵਪੂਰਨ ਮੈਚ ’ਚ ਜਦੋਂ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ ਤਾਂ ਉਸਦਾ ਇਰਾਦਾ ਇਸ ਲੈਅ ਨੂੰ ਬਰਕਰਾਰ ਰੱਖ ਕੇ ਤੇ ਪਲੇਆਫ ਦਾ ਦਾਅਵਾ ਪੁਖਤਾ ਕਰਨ ਦਾ ਹੋਵੇਗਾ।(Mumbai Vs Lucknow M atch) ਮੁੰਬਈ 14 ਅੰਕ ਲੈ ਕੇ ਅੰਕ ਸੂਚੀ ’ਚ […]
ਦੇਸ਼  ਪੰਜਾਬ  Breaking News  ਖੇਡ ਮੈਦਾਨ  ਸੂਬੇ  ਖਾਸ ਖਬਰ 

RR VS RCB : ਰਾਜਸਥਾਨ ਨੂੰ 59 ਦੇ ਸਮੇਟ ਬੰਗਲੁਰੂ 112 ਦੌੜਾਂ ਨਾਲ ਜਿੱਤਿਆ

ਰਾਜਸਥਾਨ ਨੇ ਬਣਾਇਆ ਆਈਪੀਐੱਲ ਇਤਿਹਾਸ ਦਾ ਤੀਜਾ ਸਭ ਤੋਂ ਛੋਟਾ ਸਕੋਰ | RR VS RCB ਜੈਪੁਰ (ਸੱਚ ਕਹੂੰ ਨਿਊਜ਼)। ਪਿਛਲੇ ਸੀਜਨ ਦੀ (RR VS RCB) ਫਾਈਨਲਿਸਟ ਰਾਜਸਥਾਨ ਰਾਇਲਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ ’ਚ ਆਪਣੇ ਘਰ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਨੂੰ ਰਾਇਲ ਚੈਂਲੇਜਰਸ ਬੰਗਲੁਰੂ ਨੇ 112 ਦੌੜਾਂ ਨਾਲ ਹਰਾਇਆ। ਜੈਪੁਰ ਦੇ ਸਵਾਈ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਕੇਕੇਆਰ ਦਾ ਸਾਹਮਣਾ ਅੱਜ ਸਨਰਾਈਜਰਸ ਨਾਲ, ਨਜ਼ਰਾਂ ਹੈਟਰਿਕ ’ਤੇ

ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ (ਏਜੰਸੀ) ਕੋਲਕਾਤਾ। ਰਿੰਕੂ ਸਿੰਘ ਦੀ ਤੂਫਾਨੀ ਪਾਰੀ ਤੋਂ ਬਾਅਦ ਉਤਸ਼ਾਹ ਨਾਲ ਲਬਰੇਜ਼ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਦਾ ਸਾਹਮਣਾ, ਅੱਜ ਸਨਰਾਈਜਰਸ ਹੈਦਰਾਬਾਦ ਨਾਲ ਹੋਵੇਗਾ। ਉਸ ਦੀਆਂ ਨਜ਼ਰਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਵਰਤਮਾਨ ਸ਼ੈਸਨ ’ਚ ਲਗਾਤਾਰ ਤੀਜੀ ਜਿੱਤ ਦਰਜ ਕਰਨ ’ਤੇ ਟਿਕੀਆਂ ਹੋਣਗੀਆਂ ਇਸ ਸ਼ੈਸ਼ਨ ਦੇ ਆਪਣੇ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

IPL ਮੈਚ: ਏਡੀਜੀਪੀ ਵੱਲੋਂ IPL ਮੈਚਾਂ ਲਈ ਸੁਰੱਖਿਆ ਪ੍ਰਬੰਧਾ ਦਾ ਜਾਇਜਾ

ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਬਦਲਵੇਂ ਪ੍ਰਬੰਧ | IPL ਮੋਹਾਲੀ (ਐੱਮ ਕੇ ਸ਼ਾਇਨਾ) ਆਈਪੀਐਲ ਮੈਚਾਂ (IPL) ਦੀ ਲੜੀ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਨ੍ਹਾਂ ਮੈਚਾਂ ਦੀਆਂ ਟਿਕਟਾਂ ਧੜਾ-ਧੜ ਵਿਕ ਰਹੀਆਂ ਹਨ। ਏਡੀਜੀਪੀ ਅਰਪਿਤ ਸ਼ੁਕਲਾ (ਅਮਨ ਤੇ ਕਾਨੂੰਨ) ਵੱਲੋਂ ਸ਼ੁੱਕਰਵਾਰ ਨੂੰ ਜਿਲ੍ਹੇ ਵਿੱਚ ਖੇਡੇ ਜਾ ਰਹੇ ਆਈਪੀਐਲ ਮੈਚਾਂ ਦੇ ਸੁਰੱਖਿਆ […]
ਪੰਜਾਬ  Breaking News  ਖੇਡ ਮੈਦਾਨ  ਖਾਸ ਖਬਰ  Featured 

IPL ਮੈਗਾ ਆਕਸ਼ਨ ਸਮਾਪਤ, ਕੁੱਲ 204 ਖਿਡਾਰੀ ਵਿਕੇ, ਈਸ਼ਾਨ ਕਿਸ਼ਨ ਸਭ ਤੋਂ ਮਹਿੰਗੇ ਖਿਡਾਰੀ

IPL  ਈਸ਼ਾਨ ਕਿਸ਼ਨ ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ‘ਚ ਖਰੀਦਿਆ ਮੁੰਬਈ। IPL 2022 ਮੈਗਾ ਨਿਲਾਮੀ ਸਮਾਪਤ ਹੋ ਗਈ ਹੈ। ਬੈਂਗਲੌਰੂ ‘ਚ ਦੋ ਦਿਨ ਤੱਕ ਚੱਲੀ ਇਸ ਨਿਲਾਮੀ ‘ਚ 204 ਖਿਡਾਰੀ ਵਿਕ ਗਏ। ਇਸ ਦੇ ਨਾਲ ਹੀ ਕਰੀਬ 551 ਕਰੋੜ ਰੁਪਏ ਖਰਚ ਕੀਤੇ ਗਏ। ਈਸ਼ਾਨ ਕਿਸ਼ਨ ਇਸ ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਰਹੇ। […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IPL 2018 : ਕੋਲਕਾਤਾ ਨੂੰ ਹਰਾ ਕੇ ਹੈਦਰਾਬਾਦ ਫ਼ਾਈਨਲ ‘ਚ

ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. (IPL) 2018 ਦੇ ਫ਼ਾਈਨਲ ‘ਚ ਜਗ੍ਹਾ ਬਣਾਉਣ ਲਈ ਦੂਸਰੇ ਕੁਆਲੀਫਾਇਰ ਮੁਕਾਬਲੇ ‘ਚ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਦੂਸਰੀ ਵਾਰ ਆਈ.ਪੀ.ਐਲ. ਫ਼ਾਈਨਲ ‘ਚ ਜਗ੍ਹਾ ਬਣਾ ਲਈ ਹੁਣ ਖ਼ਿਤਾਬੀ ਮੁਕਾਬਲੇ ‘ਚ ਹੈਦਰਾਬਾਦ ਦਾ ਸਾਹਮਣਾ ਦੋ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ ਐਤਵਾਰ 27 ਮਈ ਨੂੰ ਹੋਵੇਗਾ. ਹੈਦਰਾਬਾਦ […]
Breaking News  ਖੇਡ ਮੈਦਾਨ 

ਆਈਪੀਐਲ-2018 : ਕੋਲਕਾਤਾ ਨੇ ਕੀਤਾ ਰਾਜਸਥਾਨ ਬਾਹਰ

25 ਦੌੜਾਂ ਨਾਲ ਹਰਾਇਆ | IPL ਕੋਲਕਾਤਾ (ਏਜੰਸੀ)। ਆਈਪੀਐਲ ਸੀਜ਼ਨ 11 ਦੇ ਅਲਿਮਿਨੇਟਰ ਮੁਕਾਬਲੇ ‘ਚ ਮੇਜ਼ਬਾਨ ਕੋਲਕਾਤਾ ਨਾਈਟਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 25 ਦੌੜਾਂ ਨਾਲ ਮਾਤ ਦੇ ਕੇ ਨਾਕਆਊਟ ਕਰ ਦਿੱਤਾ ਹੁਣ ਕੋਲਕਾਤਾ ਨਾਈਟਰਾਈਡਰਜ਼ ਦਾ ਅਗਲਾ ਮੁਕਾਬਲਾ ਕੁਆਲੀਫਾਇਰ 2 ‘ਚ ਸਨਰਾਈਜ਼ਰਸ ਹੈਦਰਾਬਾਦ ਨਾਲ 25 ਮਈ ਨੂੰ ਇਸ ਮੈਦਾਨ ‘ਤੇ ਹੀ ਹੋਵੇਗਾ ਟਾਸ ਹਾਰ ਕੇ ਕਪਤਾਨ […]
Breaking News  ਖੇਡ ਮੈਦਾਨ 

ਅਈਅਰ ਸੈਂਕੜੇ ਤੋਂ ਖੁੰਝੇ ਪਰ ਦਿੱਲੀ ਜਿੱਤੀ

ਕਾਨ੍ਹਪੁਰ, (ਏਜੰਸੀ) । ਸ਼੍ਰੇਅਸ ਅਈਅਰ (57 ਗੇਂਦਾਂ ‘ਤੇ 15 ਚੌਕਿਆਂ ਅਤੇ ਦੋ ਛੱਕਿਆਂ ਨਾਲ ਸਜੀ 96 ਦੌੜਾਂ ਦੀ ਲਾਜਵਾਬ ਪਾਰੀ) ਦੀ ਬਦੌਲਤ ਦਿੱਲੀ ਡੇਅਰਡੇਵਿਲਸ ਨੇ ਗੁਜਰਾਤ ਲਾਇੰਸ ਨੂੰ ਗੀ੍ਰਨ ਪਾਰਕ ਮੈਦਾਨ ‘ਤੇ ਦੋ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 ‘ਚ ਆਪਣੀ ਪੰਜਵੀਂ ਜਿੱਤ ਦਰਜ ਕਰ ਲਈ ਪਲੇਅ ਆਫ ਦੀ ਹੋੜ ਤੋਂ ਬਾਹਰ ਹੋ ਚੁੱਕੀਆਂ ਇਨ੍ਹਾਂ ਦੋਵੇਂ […]
Breaking News