INLO Leaders

ਆਮ ਮੁਲਜ਼ਮਾਂ ਵਾਂਗ ਵੱਖ-ਵੱਖ ਬੈਰਕਾਂ ‘ਚ ਬੰਦ ਹਨ ਇਨੈਲੋ ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਧਾਰਾ 144 ਦੀ ਉਲੰਘਣਾ ਦੇ ਦੋਸ਼ਾਂ ਹੇਠ ਬੰਦ ਇਨੈਲੋ ਦੇ 74 ਆਗੂਆਂ ਅਤੇ ਕਾਰਕੁੰਨਾਂ (INLO Leaders) ਨੂੰ ਇੱਥੇ ਜੇਲ੍ਹ ਅੰਦਰ ਵੱਖ-ਵੱਖ ਬੈਰਕਾਂ ਵਿੱਚ ਰੱਖਿਆ ਹੋਇਆ ਹੈ। ਅੱਜ ਹਰਿਆਣਾ ‘ਚੋਂ ਦਰਜ਼ਨ ਭਰ ਦੇ ਕਰੀਬ ਵਰਕਰ ਇਨੈਲੋ ਦੇ ਆਗੂਆਂ ਨੂੰ ਮਿਲਣ ਲਈ ਪੁੱਜੇ। ਇਨ੍ਹਾਂ ਇਨੈਲੋਂ ਕਾਰਕੁੰਨਾਂ ਵੱਲੋਂ ਅੱਜ ਜੇਲ੍ਹ […]
ਪੰਜਾਬ  Breaking News