Indian Parliament News

National Anthem: ਰਾਜ ਸਭਾ ’ਚ ਰਾਸ਼ਟਰੀ ਗੀਤ ਨੂੰ ਰਾਸ਼ਟਰ ਗਾਣ ਦੇ ਬਰਾਬਰ ਦਰਜਾ ਦੇਣ ਵਾਲਾ ਬਿੱਲ ਪੇਸ਼

ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਸ਼ੁੱਕਰਵਾਰ ਨੂੰ ਰਾਜ ਸਭਾ ’ਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਰਾਸ਼ਟਰ ਗਾਣ ਦੇ ਬਰਾਬਰ ਦਰਜਾ ਦੇਣ ਵਾਲਾ ਬਿੱਲ ਪੇਸ਼ ਕੀਤਾ। ਰਾਏ ਨੇ ਸਦਨ ’ਚ ਦੋਸ਼ ਲਾਇਆ ਕਿ ਵਿਰੋਧੀ ਧਿਰ ਬਿੱਲ ਬਾਰੇ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ।
ਦੇਸ਼  ਖਾਸ ਖਬਰ 

Indian Parliament News: ਬਜ਼ਟ ਸੈਸ਼ਨ ਦਾ 9ਵਾਂ ਦਿਨ, ਆਮ ਬਜ਼ਟ ’ਤੇ ਹੋਵੇਗੀ ਚਰਚਾ

8ਵੇਂ ਦਿਨ ਮੁਲਤਵੀ ਹੋਈ ਸੀ ਲੋਕ ਸਭਾ ਵਿਰੋਧੀ ਧਿਰ ਅੱਜ ਵੀ ਕਰ ਸਕਦਾ ਹੈ ਹੰਗਾਮਾ Indian Parliament News: ਨਵੀਂ ਦਿੱਲੀ (ਏਜੰਸੀ)। ਸੋਮਵਾਰ ਨੂੰ ਸੰਸਦ ਵਿੱਚ ਬਜਟ ਸੈਸ਼ਨ ਦਾ ਨੌਵਾਂ ਦਿਨ ਹੈ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ, ਅੱਠਵੇਂ ਦਿਨ, ਵਿਆਪਕ ਹੰਗਾਮੇ ਕਾਰਨ ਸਦਨ ਨੂੰ ਤਿੰਨ ਵਾਰ ਮੁਲਤਵੀ ਕੀਤਾ ਗਿਆ ਸੀ। ਰਾਜ ਸਭਾ ਨੂੰ ਵੀ ਸੋਮਵਾਰ ਤੱਕ […]
Breaking News  ਦਿੱਲੀ  ਖਾਸ ਖਬਰ 

Parliament Security Breach: ਸੰਸਦ ’ਚ ਸੁਰੱਖਿਆ ਦੀ ਉਲੰਘਣਾ, ਕੰਧ ਟੱਪ ਕੰਪਲੈਕਸ ’ਚ ਆਇਆ ਵਿਅਕਤੀ

ਨਵੀਂ ਦਿੱਲੀ (ਏਜੰਸੀ)। Parliament Security Breach: ਸੰਸਦ ਭਵਨ ਦੀ ਸੁਰੱਖਿਆ ’ਚ ਇੱਕ ਵਾਰ ਫਿਰ ਵੱਡੀ ਕਮੀ ਆਈ ਹੈ। ਇੱਕ ਵਿਅਕਤੀ ਸਵੇਰੇ 6:30 ਵਜੇ ਦੇ ਕਰੀਬ ਇੱਕ ਦਰੱਖਤ ਦੀ ਮਦਦ ਨਾਲ ਕੰਧ ਟੱਪ ਕੇ ਸੰਸਦ ਭਵਨ ’ਚ ਦਾਖਲ ਹੋਇਆ। ਉਹ ਰੇਲ ਭਵਨ ਵਾਲੇ ਪਾਸੇ ਤੋਂ ਕੰਧ ਟੱਪ ਕੇ ਨਵੇਂ ਸੰਸਦ ਭਵਨ ਦੇ ਗਰੁੜ ਗੇਟ ਤੱਕ ਪਹੁੰਚਿਆ। […]
ਦੇਸ਼  Breaking News  ਦਿੱਲੀ  ਖਾਸ ਖਬਰ