Indian Army Chief
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
General Dhiraj Seth: ਭਾਰਤੀ ਫੌਜ ਮੁਖੀ ਜਨਰਲ ਧੀਰਜ ਸੇਠ ਅੱਜ ਤੋਂ ਨੇਪਾਲ ਦੇ ਪੰਜ ਦਿਨਾਂ ਦੌਰੇ ’ਤੇ
Published On
By Khushdeep Singh
ਭਾਰਤੀ ਫੌਜ ਮੁਖੀ ਜਨਰਲ ਧੀਰਜ ਸੇਠ ਦਾ ਨੇਪਾਲ ਦਾ ਪੰਜ ਦਿਨਾਂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਉਹ ਨਵੀਂ ਦਿੱਲੀ ਤੋਂ ਇੱਕ ਵਿਸ਼ੇਸ਼ ਫੌਜ ਜਹਾਜ਼ ਰਾਹੀਂ ਸ਼ਾਮ 4 ਵਜੇ ਰਾਜਧਾਨੀ ਕਾਠਮੰਡੂ ਪਹੁੰਚਣਗੇ। ਜਨਰਲ ਸੇਠ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਦੇ ਸੱਤਾ ਸੰਭਾਲਣ ਤੋਂ ਬਾਅਦ ਉੱਚ ਪੱਧਰੀ ਦੌਰੇ ’ਤੇ ਨੇਪਾਲ ਆਉਣ ਵਾਲੇ ਸਭ ਤੋਂ ਸੀਨੀਅਰ ਭਾਰਤੀ ਫੌਜੀ ਅਧਿਕਾਰੀ ਹਨ
Indian Army Chief: ਭਾਰਤੀ ਫੌਜ ਮੁਖੀ ਜਨਰਲ ਸੇਠ 16 ਅਗਸਤ ਤੋਂ ਨੇਪਾਲ ਦੇ ਪੰਜ ਦਿਨਾਂ ਦੌਰੇ ’ਤੇ
Published On
By Khushdeep Singh
ਭਾਰਤੀ ਫੌਜ ਮੁਖੀ ਜਨਰਲ ਧੀਰਜ ਸੇਠ 16 ਅਗਸਤ ਤੋਂ ਨੇਪਾਲ ਦੇ ਪੰਜ ਦਿਨਾਂ ਸਰਕਾਰੀ ਦੌਰੇ ’ਤੇ ਕਾਠਮੰਡੂ ਪਹੁੰਚਣਗੇ। ਇਹ ਦੌਰਾ ਨੇਪਾਲ ਫੌਜ ਮੁਖੀ ਜਨਰਲ ਅਸ਼ੋਕ ਸਿੰਘੇਲ ਦੇ ਰਸਮੀ ਸੱਦੇ ’ਤੇ ਹੋ ਰਿਹਾ ਹੈ।
Indian Army New Chief: ਲੈਫਟੀਨੈਂਟ ਜਨਰਲ ਧੀਰਜ਼ ਸੇਠ ਹੋਣਗੇ ਅਗਲੇ ਫੌਜ ਮੁਖੀ, ਸਰਕਾਰ ਨੇ ਕੀਤਾ ਐਲਾਨ
Published On
By Khushdeep Singh
ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ ਦਾ ਅਗਲਾ ਚੀਫ਼ ਆਫ਼ ਆਰਮੀ ਸਟਾਫ਼ ਨਿਯੁਕਤ ਕੀਤਾ ਹੈ। ਉਹ ਮੌਜ਼ੂਦਾ ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਦੇ ਆਪਣੇ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ।