ਸਾਡੇ ਨਾਲ ਸ਼ਾਮਲ

Follow us

33.7 C
Chandigarh
Friday, May 17, 2024
More
    PM, President, Congratulate, Eid

    ਪੀਐੱਮ ਤੇ ਰਾਸ਼ਟਰਪਤੀ ਨੇ ਦਿੱਤੀ ਈਦ ਦੀ ਮੁਬਾਰਕਬਾਦ

    0
    ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਟਵੀਟ ਕਰਕੇ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ ਪਵਿੱਤਰ ਮਹੀਨੇ ਰਮਜ਼ਾਨ ਤੋਂ ਬਾਅਦ ਮਨਾਇਆ ਜਾਣ ਵਾਲਾ ਈਦ ਸਮਾਜ ਨੂੰ ਭਾਈਚਾਰੇ ਅਤੇ ਸੌਹਾਰਦ ਦਾ ਪ੍ਰਤੀਕ ਹੈ। ...
    Train, Beat, Young man ,Killing, Black Eid, top news

    ਰੇਲਗੱਡੀ ‘ਚ ਨੌਜਵਾਨ ਦਾ ਕੁੱਟ ਕੁੱਟ ਕੇ ਕਤਲ

    0
    ਕਾਲੀ ਪੱਟੀ ਬੰਨ੍ਹ ਕੇ ਈਦ ਮਨਾਉਣਗੇ ਮੁਸਲਮਾਨ ਵੱਲਭਗੜ੍ਹ: ਨੇੜਲੇ ਪਿੰਡ ਖੰਦਾਵਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਰੇਲਗੱਡੀ ਵਿੱਚ ਜੁਨੈਦ ਦਾ ਕੁੱਟ ਕੁੱਟ ਕੇ ਕਤਲ ਨੇ ਈਦ ਦੀਆਂ ਖੁਸ਼ੀਆਂ ਨੂੰ ਫਿੱਕਾ ਕਰ ਦਿੱਤਾ ਹੈ। ਪਿੰਡ ਦੇ ਲੋਕਾਂ ਵੱਲੋਂ ਜੁਨੈਦ ਦੇ ਕਤਲ ਦੇ ਵਿਰੋਧ ਵਿੱਚ ਸੋਮਵਾਰ ਨੂੰ ਈਦ ਦੀ ਨਮਾਜ਼ ਕਾਲੀ ਪੱਟੀ...
    US,Prime Minister,Surgical Strike, top news

    ਯੂਐੱਸ ‘ਚ ਬੋਲੇ ਪ੍ਰਧਾਨ ਮੰਤਰੀ: ਸਰਜੀਕਲ ਸਟਰਾਈਕ ‘ਤੇ ਦੁਨੀਆ ਵਿੱਚ ਕਿਸੇ ਨੇ ਸਵਾਲ ਨਹੀਂ ਕੀਤਾ

    0
    ਵਰਜੀਨੀਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਮਰੀਕਾ ਦੇ ਵਰਜੀਨੀਆ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੌਜ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ 'ਤੇ ਜੇਕਰ 'ਦੁਨੀਆ ਚਾਹੁੰਦੀ ਤਾਂ ਭਾਰਤ ਦੇ ਵਾਲ ਨੋਚ ਲੈਂਦ, ਪਰ ਕਿਸੇ ਨੇ ਉਸ 'ਤੇ ਕੋਈ ਸਵਾਲ ਨਹੀਂ ਕੀਤਾ।' ਮੋਦੀ ਨੇ ਕਿ...
    Sloganeering, Pearls Company, Punjab Government, Meeting

    ਪਰਲਜ਼ ਕੰਪਨੀ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

    0
    ਜਸਵੀਰ ਸਿੰਘ, ਬਰਨਾਲਾ:ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਤੇ ਏਜੰਟਾਂ ਵੱਲੋਂ ਇਨਸਾਫ਼ ਦੀ ਲਹਿਰ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਵਿਖੇ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਵਾਪਸ ਕਰਵਾਉਣ ਦੀ ਮੰਗ ਕੀਤੀ। ਕਮੇਟੀ ਦੇ ਆਗੂਆਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਪਰਲਜ਼ ਕੰ...
    badminton, Superstar, Chapianship, Sports

    ਬੈਡਮਿੰਟਨ: ਕਿਦਾਂਬੀ ਬਣੇ ਸੁਪਰ ਚੈਂਪੀਅਨ

    0
    ਓਲੰਪਿਕ ਜੇਤੂ ਨੂੰ ਹਰਾ ਕੇ ਅਸਟਰੇਲੀਅਨ ਓਪਨ ਚੈਂਪੀਅਨ ਬਣੇ ਸ੍ਰੀਕਾਂਤ ਸਿਡਨੀ:ਭਾਰਤ ਦੇ ਸਟਾਰ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੋਂਗ ਨੂੰ ਐਤਵਾਰ ਲਗਾਤਾਰ ਸੈੱਟਾਂ 'ਚ 22-20, 21-16 ਨਾਲ ਹਰਾ ਕੇ ਅਸਟਰੇਲੀਅਨ ਓਪਨ ਸੁਪਰ ਸੀਰੀਜ਼ ਦਾ ਪੁਰਸ਼ ਸਿੰਗ...
    diarrheas, Ludhiana, Child, Health, top news

    ਲੁਧਿਆਣਾ ‘ਚ ਡਾਇਰੀਆ ਦਾ ਕਹਿਰ, 400 ਵਿਅਕਤੀ ਬਿਮਾਰ

    0
    ਸਿਵਲ ਹਸਪਤਾਲ ਮਰੀਜਾਂ ਨਾਲ ਪੂਰਾ ਭਰਿਆ ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਸਥਿਤ ਸਮਰਾਟ, ਮੱਕੜ ਕਾਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਦੁਰਗਾਪੁਰੀ, ਨਿਊ ਕੁੰਦਨਪੁਰੀ, ਤਾਜਪੁਰ ਰੋਡ ਆਦਿ ਇਲਾਕਿਆਂ ਨੂੰ ਡਾਇਰੀਆ ਨੇ ਆਪਣੇ ਕਹਿਰ ਹੇਠ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਇਕ ਇਸ ...
    Rajasthan, Development, Cities, Population,Facilities, Rathore

    ਰਾਜਸਥਾਨ: ਵੱਧ ਅਬਾਦੀ ਵਾਲੇ ਸ਼ਹਿਰਾਂ ‘ਚ ਹੋਣਗੀਆਂ ਬਿਹਤਰ ਸਹੂਲਤਾਂ

    0
    ਜੈਪੁਰ: ਰਾਜਸਥਾਨ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਰਾਜਿੰਦਰ ਰਾਠੌੜ ਨੇ ਕਿਹਾ ਹੈ ਕਿ ਰਾਜ ਵਿੱਚ ਇੱਕ ਲੱਖ ਤੋਂ ਜ਼ਿਆਦਾ ਅਬਾਦੀ ਵਾਲੇ ਸ਼ਹਿਰਾਂ ਵਿੱਚ ਅੰਮ੍ਰਿਤ ਯੋਜਨਾ ਤਹਿਤ ਸੀਵਰੇਜ, ਡਰੇਨਜ਼ ਸਮੇਤ  ਵੱਖ ਵੱਖ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਰਾਠੌੜ ਨੇ ਚੁਰੂ 'ਚ ਰੱਖਿਆ ਸੀਵਰੇਜ ਟਰੀਟਮ...
    Petrol, Diesel, Price, Declines

    ਪੈਟਰੋਲ 1.77 ਰੁਪਏ, ਡੀਜ਼ਲ 88 ਪੈਸੇ ਸਸਤਾ

    0
    ਨਵੀਂ ਦਿੱਲੀ: ਇੱਕ ਪਹਿਲਾਂ ਸ਼ੁਰੂ ਹੋਏ ਈਂਧਨ ਦੇ ਮੁੱਲ ਦੀ ਰੋਜ਼ਾਨਾ ਸਮੀਖਿਆ ਤੋਂ ਬਾਅਦ ਪੈਟਰੋਲ ਦੇ ਮੁੱਲ 'ਚ ਜਿੱਥੇ 1.77 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ, ਉੱਥੇ ਹੀ ਡੀਜ਼ਲ ਦੀ ਕੀਮਤ 88 ਪੈਸੇ ਘਟੀ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਹਰ ਮਹੀਨੇ ਦੀ ਪਹਿਲੀ ਤੇ 16 ਤਾਰੀਖ ਨੂੰ ਕੀਮਤ ਸਮੀਖਿਆ ...
    Punjab, Govt, Agitation, The Villagers,

    ਨੀਲੇ ਕਾਰਡਾਂ ਵਾਲੇ ਸਰਕਾਰ ਖਿਲਾਫ਼ ਹੋਏ ਲਾਲ ਪੀਲੇ

    0
    ਪਿੰਡ ਵਾਸੀਆਂ ਨੇ ਨੀਲੇ ਕਾਰਡ ਵਿਖਾਕੇ ਕੀਤਾ ਰੋਸ਼ ਪ੍ਰਦਰਸ਼ਨ ਗੁਰਜੀਵਨ ਸਿੱਧੂ, ਨਥਾਣਾ: ਕਾਂਗਰਸ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਲੋਕ ਖਫਾ ਹੋਣੇ ਸ਼ੁਰੂ ਹੋ ਗਏ ਹਨ, ਇਸ ਦੀ ਤਾਜ਼ਾ ਮਿਸ਼ਾਲ ਉਸ ਸਮੇਂ ਮਿਲੀ ਜਦ ਨਗਰ ਨਥਾਣਾ ਦੇ ਨੀਲੇ ਕਾਰਡ ਧਾਰਕਾਂ ਨੇ ਇੱਕਠੇ ਹੋ ਕੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ। ਕ੍...

    ਮਾਨਵਤਾ ਦੇ ਲੇਖੇ ਲੱਗੇ ਦੀਵਾਨ ਚੰਦ ਇੰਸਾਂ

    0
    ਦੇਹਾਂਤ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਸੱਚ ਕਹੂੰ ਨਿਊਜ਼, ਫਾਜਿਲਕਾ: ਸਥਾਨਕ ਸ਼ਹਿਰ ਵਾਸੀ ਦੀਵਾਨ ਚੰਦ ਇੰਸਾਂ ਅੱਜ ਆਪਣੀ ਸਵਾਸਾਂ ਰੂਪੀ ਪੂੰਜੀ ਭੋਗਦਿਆਂ ਮਾਲਕ ਦੇ ਚਰਨਾਂ 'ਚ ਸੱਚਖੰਡ ਜਾ ਬਿਰਾਜੇ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਚੱ...

    ਸੁਸ਼ਮਾ ਨੇ ਲਾਏ ਮੀਰਾ ਨੂੰ ਰਗੜੇ

    0
    ਸਾਬਕਾ ਸਪੀਕਰ ਮੀਰਾ ਕੁਮਾਰ 'ਤੇ ਲਾਇਆ ਪੱਖਪਾਤ ਦਾ ਦੋਸ਼਼ ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਸ਼ਟਰਪਤੀ ਚੋਣਾਂ ਵਿੱਚ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਰਗੜੇ ਲਾਏ ਹਨ। ਲੋਕ ਸਭਾ ਦੀ ਸਾਬਕਾ ਨੇਤਾ ਵਿਰੋਧੀ ਧਿਰ ਸੁਸ਼ਮਾ ਸਵਰਾਜ ਨੇ ਯੂਪੀਏ ਸਰਕਾਰ ਦੌਰਾਨ ਲੋਕ ...

    ਬਠਿੰਡਾ-ਮੁਕਤਸਰ ਸੜਕ ਚੌੜੀ ਕਰਨ ਲਈ ਤਿੰਨ ਹਜ਼ਾਰ ਰੁੱਖਾਂ ‘ਤੇ ਕੁਹਾੜਾ

    0
    51 ਕਿਲੋਮੀਟਰ ਮਾਰਗ ਬਣਾਉਣ ਲਈ 47 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਅਸ਼ੋਕ ਵਰਮਾ, ਬਠਿੰਡਾ : ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਕੌਮੀ ਮਾਰਗ ਨੂੰ ਚੌੜਾ ਕਰਨ ਵਾਸਤੇ ਤਿੰਨ ਹਜ਼ਾਰ ਦੇ ਕਰੀਬ ਹਰੇ ਭਰੇ ਰੁੱਖਾਂ 'ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਹਾਲਾਂਕਿ ਇਹ ਅੰਕੜਾ ਜ਼ਿਆਦਾ ਹੋ ਸਕਦਾ ਹੈ ਪਰ ਅਧਿਕਾਰੀ ਇਸ ਨੂੰ ਕਾਫੀ ...

    ਰੋਡੇ ਫਾਟਕਾਂ ‘ਤੇ ਲੋਕਾਂ ਨੂੰ ਖ਼ਬਰਦਾਰ ਕਰੇਗੀ ਇਸਰੋ ਪ੍ਰਣਾਲੀ

    0
    ਰੇਲਵੇ ਲਾਏਗਾ ਇੰਟੀਗ੍ਰੇਟਿਡ ਸਰਕਿਟ (ਆਈਸੀ) ਚਿੱਪ ਲਾਏਗਾ ਨਵੀਂ ਦਿੱਲੀ: ਇਸਰੋ ਨੇ ਉਪਗ੍ਰਹਿ ਅਧਾਰਿਤ ਚਿਪ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਹੁਣ ਸੜਕ ਮਾਰਗ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਰੋਡੇ ਰੇਲ ਫਾਟਕਾਂ 'ਤੇ ਜਾਣੂੰ ਕਰਵਾਏਗੀ ਕਿ ਰੇਲਗੱਡੀ ਆ ਰਹੀ ਹੈ। ਇਸ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਸਮ...
    Valuables Stolen, Locker, Bank, RBI, economic

    ਲਾਕਰ ਵਿੱਚ ਰੱਖਿਆ ਕੀਮਤੀ ਸਮਾਨ ਚੋਰੀ ਹੋਇਆ ਤਾਂ ਬੈਂਕ ਨਹੀਂ ਹੋਣਗੇ ਜਿੰਮੇਵਾਰ

    0
    ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ਦੇ 19 ਬੈਂਕਾਂ ਨੇ  ਕੀਤਾ ਖੁਲਾਸਾ ਨਵੀਂ ਦਿੱਲੀ: ਜੇਕਰ ਤੁਹਾਡੀ ਕੋਈ ਕੀਮਤ ਸਮਾਨ ਜਾਂ ਗਹਿਣੇ ਕਿਸੇ ਬੈਂਕ ਦੇ ਲਾਕਰ ਵਿੱਚ ਰੱਖੇ ਹਨ ਤਾਂ ਚੋਰੀ ਹੋ ਜਾਣ 'ਤੇ ਬੈਂਕਾਂ ਤੋਂ ਉਸ ਦੇ ਨੁਕਸਾਨ ਦੀ ਪੂਰੀ ਦੀ ਉਮੀਦ ਨਾ ਰੱਖੋ। ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ...
    PM, Emergency, Man ki baat, Radio Programme

    ਮਨ ਕੀ ਬਾਤ: ਪੀਐੱਮ ਨੇ ਕੀਤਾ ਐਂਮਰਜੈਂਸੀ ਦਾ ਜਿ਼ਕਰ

    0
    ਰਥ ਯਾਤਰਾ ਤੇ ਈਦ ਦੀ ਦਿੱਤੀ ਮੁਬਾਰਕਬਾਦ ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 33ਵੀਂ ਵਾਰ ਦੇਸ਼ਵਾਸੀਆਂ ਨਾਲ ਮਨ ਕੀ ਬਾਤ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕੀਤੇ।  ਉਨ੍ਹਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਸ਼ੁੱਭ ਕਾਮਨ...

    ਤਾਜ਼ਾ ਖ਼ਬਰਾਂ

    Artificial intelligence

    Artificial Intelligence: AI ਦੀ ਨਵੀਂ ਗੂੰਜ

    0
    Artificial Intelligence : ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਤਾਕਤ ਬਾਰੇ ਦੁਨੀਆ ’ਚ ਤਮਾਮ ਤਰ੍ਹਾਂ ਦੇ ਸੰਸੇ ਹੋਣ, ਪਰ ਇੱਕ ਗੱਲ ਤੈਅ ਹੈ ਕਿ ਭਵਿੱਖ ’ਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ...
    Saint Dr MSG

    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG

    0
    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ...
    Anganwadi Workers

    ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

    0
    (ਡੀ.ਪੀ.ਜਿੰਦਲ) ਭੀਖੀ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਅੱਜ ਕੜਾਕੇ ਦੀ ਗਰਮੀ ਦੇ ਬਾਵਜ਼ੂਦ ਸਥਾਨਕ ਬੱਸ ਅੱਡੇ ’ਚ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਦੀ ਅਗਵਾਈ ...
    Punjab Congress

    ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਲਾਪਰਾਂ ਨੇ ਛੱਡੀ ਕਾਂਗਰਸ

    0
    ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਭੇਜੀ ਅਸਤੀਫ਼ੇ ਦੀ ਕਾਪੀ (Punjab Congress) (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਤੇ ...
    Barnala News

    ਸਰਕਾਰੀ ਸਕੂਲ ’ਚੋਂ ਚੋਰਾਂ ਨੇ ਬੱਚਿਆਂ ਲਈ ਮਿਡ-ਡੇ-ਮੀਲ ਦਾ ਸਮਾਨ ਵੀ ਨਹੀਂ ਛੱਡਿਆ

    0
    ਚੋਰ ਗੈਸ ਸਿਲੰਡਰ, ਕਣਕ, ਚੌਲ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ (Barnala News) (ਗੁਰਪ੍ਰੀਤ ਸਿੰਘ) ਬਰਨਾਲਾ। ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਰਸੂਲਪੁਰ (ਬਰਨਾਲਾ) ਵਿੱਚੋਂ ਲੰਘੀ ਰਾਤ...
    Punjab News

    ਪੰਜਾਬ ਦੌਰੇ ’ਤੇ ਅਰਵਿੰਦ ਕੇਜਰੀਵਾਲ, ਸ੍ਰੀ ਅੰਮ੍ਰਿਤਸਰ ਸਾਹਿਬ ’ਚ ਕੱਢਿਆ ਰੋਡ ਸ਼ੋਅ

    0
    ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਮ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਕੀਤਾ ਪ੍ਰਚਾਰ (ਰਾਜਨ ਮਾਨ) ਸ੍ਰੀ ਅੰਮ੍ਰਿਤਸਰ ਸਾਹਿਬ। ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹਲਕਾ ਸ੍ਰੀ...
    Blood Donation Camp

    ਲੰਦਨ ਦੀ ਸਾਧ-ਸੰਗਤ ਨੇ ਪਵਿੱਤਰ ਸਤਿਸੰਗ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਖ਼ੂਨਦਾਨ ਕੈਂਪ ਲਾਇਆ

    0
    ਸਾਧ-ਸੰਗਤ ਨੇ 36 ਯੂਨਿਟ ਖ਼ੂਨਦਾਨ ਕੀਤਾ (Blood Donation Camp) (ਸੱਚ ਕਹੂੰ ਨਿਊਜ਼) ਲੰਦਨ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ...
    Ludhiana Crime News

    ਦੋਸਤ ਨੂੰ ਬਚਾਉਂਦਿਆਂ ਨੌਜਵਾਨ ਨੇ ਗਵਾਈ ਜਾਨ, ਭਰਾ ਵੀ ਜਖ਼ਮੀ

    0
    ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਇਲਾਕੇ ’ਚ ਆਪਣੇ ਦੋਸਤ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪੈ ਗਈ। ਜਦਕਿ ਝਗੜ...
    Summer Vacation

    Summer Vacation: ਪੰਜਾਬ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਐਨੇ ਦਿਨ ਬੰਦ ਰਹਿਣਗੇ ਸਕੂਲ

    0
    ਚੰਡੀਗੜ੍ਹ। ਗਰਮੀ ਦਾ ਮੌਸਮ ਆਪਣੇ ਸਿਖਰ ’ਤੇ ਹੈ। ਇਸ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਡ ਤੇ ਮਾਨਤਾ ਪ੍ਰਪਤ ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ (Summer Vacatio...
    Chief Election Officer

    ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰਨਗੇ ਲੋਕਾਂ ਨਾਲ ਰਾਬਤਾ, ਹੋਵੇਗੀ ਖਾਸ ਗੱਲਬਾਤ

    0
    ਚੰਡੀਗੜ੍ਹ। ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ੁੱਕਰਵਾਰ 17 ਮਈ ਨੂੰ ਸਵੇਰੇ 11:00 ਵਜੇ ਤੋਂ 11:...