India Wholesale Inflation

India Wholesale Inflation: ਜੂਨ ’ਚ ਥੋਕ ਮਹਿੰਗਾਈ ਦਰ ਵਧ ਕੇ 9.87 ਫੀਸਦੀ ਹੋਈ

ਪ੍ਰਚੂਨ ਮਹਿੰਗਾਈ ਤੋਂ ਬਾਅਦ, ਥੋਕ ਮਹਿੰਗਾਈ ’ਚ ਵਾਧਾ ਦਰਜ ਕੀਤਾ ਗਿਆ ਹੈ। ਭੋਜਨ ਤੇ ਗੈਰ-ਖੁਰਾਕੀ ਵਸਤੂਆਂ ਦੀਆਂ ਕੀਮਤਾਂ ’ਚ ਵਾਧੇ ਕਾਰਨ, ਜੂਨ ’ਚ ਥੋਕ ਮਹਿੰਗਾਈ ਦਰ ਵੱਧ ਕੇ 9.87 ਫੀਸਦੀ ਹੋ ਗਈ ਹੈ। ਇਹ ਮਈ ’ਚ 9.68 ਫੀਸਦੀ ਸੀ।
ਦੇਸ਼  ਬਿਜਨਸ  ਖਾਸ ਖਬਰ