India Vs South Africa
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
India vs South Africa: ਭਾਰਤ ਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਧਰਮਸ਼ਾਲਾ ਪਹੁੰਚੀਆਂ, ਭਲਕੇ ਤੀਜਾ ਟੀ20 ਮੁਕਾਬਲਾ
Published On
By Sach Kahoon Punjabi Desk
ਅੱਜ ਹੈ ਅਭਿਆਸ ਸੈਸ਼ਨ ਆਫਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ India vs South Africa: ਸਪੋਰਟਸ ਡੈਸਕ। ਦੋਵੇਂ ਟੀਮਾਂ 14 ਦਸੰਬਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਲਈ ਅੱਜ ਧਰਮਸ਼ਾਲਾ ਪਹੁੰਚੀਆਂ। ਸਾਰੇ ਖਿਡਾਰੀ ਚੰਡੀਗੜ੍ਹ ਤੋਂ ਚਾਰਟਰ ਜਹਾਜ਼ ਰਾਹੀਂ ਕਾਂਗੜਾ ਹਵਾਈ ਅੱਡੇ ’ਤੇ ਪਹੁੰਚੇ। ਕੱਲ੍ਹ ਦੂਜੇ ਟੀ-20 ’ਚ ਭਾਰਤ ਦੀ ਹਾਰ ਤੋਂ […]
Virat Kohli: ‘ਰਨ ਮਸ਼ੀਨ’ ਵਿਰਾਟ ਕੋਹਲੀ ਨੇ 53ਵਾਂ ਵਨਡੇ ਸੈਂਕੜਾ ਲਗਾਇਆ
Published On
By Sach Kahoon Punjabi Desk
Virat Kohli: ਰਾਏਪੁਰ, (ਆਈਏਐਨਐਸ)। ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਸੈਂਕੜਾ ਲਗਾਇਆ। ਇਹ ਦੱਖਣੀ ਅਫਰੀਕਾ ਵਿਰੁੱਧ ਇਸ ਸੀਰੀਜ਼ ਵਿੱਚ ਕੋਹਲੀ ਦਾ ਲਗਾਤਾਰ ਦੂਜਾ ਸੈਂਕੜਾ ਸੀ। ਇਸ ਤੋਂ ਪਹਿਲਾਂ, ਉਸਨੇ ਸੀਰੀਜ਼ ਦੇ ਪਹਿਲੇ ਵਨਡੇ ਵਿੱਚ 135 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਰਾਏਪੁਰ ਵਿੱਚ ਦੂਜੇ ਵਨਡੇ ਵਿੱਚ ਤੀਜੇ […]
India Vs South Africa: ਵਿਰਾਟ ਦਾ ਸੈਂਕੜਾ, ਰੋਹਿਤ ਅਤੇ ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ ਵੱਡਾ ਟੀਚਾ
Published On
By Sach Kahoon Punjabi Desk
ਭਾਰਤ ਨੇ ਦੱਖਣੀ ਅਫਰੀਕਾ ਨੂੰ 350 ਦੌੜਾਂ ਦਾ ਟੀਚਾ ਦਿੱਤਾ ਵਿਰਾਟ ਨੇ ਜੜਿਆਂ 52ਵਾਂ ਵਨਡੇ ਸੈਂਕੜਾ, ਕਈ ਰਿਕਾਰਡ ਟੁੱਟੇ India Vs South Africa: ਰਾਂਚੀ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਨੇ ਵਿਰਾਟ ਕੋਹਲੀ ਦੇ ਸੈਂਕੜੇ ਅਤੇ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਰਾਂਚੀ ਦੇ ਜੇਐਸਸੀਏ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਜਾ ਰਹੇ ਸੀਰੀਜ਼ […]
India vs South Africa: ਗੁਹਾਟੀ ਟੈਸਟ, ਭਾਰਤ ’ਤੇ ਕਲੀਨ ਸਵੀਪ ਦਾ ਖਤਰਾ
Published On
By Sach Kahoon Punjabi Desk
ਦੱਖਣੀ ਅਫਰੀਕਾ ਨੂੰ ਮੈਚ ਜਿੱਤਣ ਲਈ 8 ਵਿਕਟਾਂ ਦੀ ਜ਼ਰੂਰਤ ਭਾਰਤ ਨੂੰ ਹਾਰ ਤੋਂ ਬਚਣ ਲਈ ਭਲਕੇ ਪੂਰਾ ਦਿਨ ਬੱਲੇਬਾਜ਼ੀ ਕਰਨੀ ਪਵੇਗੀ India vs South Africa: ਸਪੋਰਟਸ ਡੈਸਕ। ਭਾਰਤ ਨੂੰ ਦੱਖਣੀ ਅਫਰੀਕਾ ਵਿਰੁੱਧ ਗੁਹਾਟੀ ਟੈਸਟ ’ਚ ਹਾਰ ਤੇ ਕਲੀਨ ਸਵੀਪ ਦਾ ਖ਼ਤਰਾ ਹੈ। ਜਿੱਤਣ ਲਈ 549 ਦੌੜਾਂ ਦੇ ਅਸੰਭਵ ਜਾਪਦੇ ਟੀਚੇ ਦੇ ਜਵਾਬ ’ਚ, ਭਾਰਤ […]
IND vs SA: ਗੁਹਾਟੀ ਟੈਸਟ ਦੇ ਤੀਜੇ ਦਿਨ ਅਫਰੀਕਾ ਮਜ਼ਬੂਤ, ਡਗਮਗਾਈ ਟੀਮ ਇੰਡੀਆ
Published On
By Sach Kahoon Punjabi Desk
ਅਫਰੀਕਾ ਦੀ ਕੁੱਲ ਬੜ੍ਹਤ 314 ਦੌੜਾਂ ਦੀ ਭਾਰਤੀ ਟੀਮ ਪਹਿਲੀ ਪਾਰੀ ’ਚ 201 ਦੌੜਾਂ ’ਤੇ ਆਲਆਊਟ IND vs SA: ਸਪੋਰਟਸ ਡੈਸਕ। ਗੁਹਾਟੀ ਟੈਸਟ ’ਚ, ਟੀਮ ਇੰਡੀਆ ਪਹਿਲੀ ਪਾਰੀ ’ਚ ਸਿਰਫ਼ 201 ਦੌੜਾਂ ’ਤੇ ਆਲ ਆਊਟ ਹੋ ਗਈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ, ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ ਬਿਨਾਂ ਕਿਸੇ ਨੁਕਸਾਨ ਦੇ 26 […]
IND vs SA: ਭਾਰਤੀ ਗੇਂਦਬਾਜ਼ਾਂ ਨੂੰ ਮੁਥੁਸਾਮੀ ਨੇ ਕੀਤਾ ਪਰੇਸ਼ਾਨ, ਅਫਰੀਕਾ ਲਈ ਅਜਿਹਾ ਕਰਨ ਵਾਲੇ ਚੌਥੇ ਬੱਲੇਬਾਜ਼ ਬਣੇ
Published On
By Sach Kahoon Punjabi Desk
IND vs SA: ਸਪੋਰਟਸ ਡੈਸਕ। ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦੱਖਣੀ ਅਫਰੀਕਾ ਦੇ ਮੱਧਕ੍ਰਮ ਦੇ ਬੱਲੇਬਾਜ਼ ਸੇਨੂਰਾਨ ਮੁਥੁਸਾਮੀ ਨੇ ਭਾਰਤੀ ਗੇਂਦਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ। ਮੁਥੁਸਾਮੀ ਨੇ ਕਾਇਲ ਵੇਰੀ ਨਾਲ ਮਿਲ ਕੇ ਐਤਵਾਰ ਨੂੰ ਦੱਖਣੀ ਅਫਰੀਕਾ ਦੀ ਪਾਰੀ ਨੂੰ ਅੱਗੇ ਵਧਾਇਆ ਤੇ ਦੋਵਾਂ ਬੱਲੇਬਾਜ਼ਾਂ ਨੇ ਸੱਤਵੇਂ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ […]
India vs South Africa: ਸ਼ਰਮਨਾਕ ਪ੍ਰਦਰਸ਼ਨ, ਘਰੇਲੂ ਮੈਦਾਨ ’ਤੇ 15 ਸਾਲ ਬਾਅਦ ਅਫਰੀਕਾ ਤੋਂ ਹਾਰਿਆ ਭਾਰਤ, ਗਿੱਲ ਬੱਲੇਬਾਜ਼ੀ ਕਰਨ ਨਹੀਂ ਆਏ
Published On
By Sach Kahoon Punjabi Desk
ਹਾਰਮਰ ਨੇ ਬਦਲੀ ਸਾਰੀ ਖੇਡ | India vs South Africa India vs South Africa: ਸਪੋਰਟਸ ਡੈਸਕ। ਭਾਰਤ ਨੂੰ ਕੋਲਕਾਤਾ ਟੈਸਟ ’ਚ ਦੱਖਣੀ ਅਫਰੀਕਾ ਤੋਂ 30 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ 15 ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਟੀਮ ਦੱਖਣੀ ਅਫਰੀਕਾ ਤੋਂ ਘਰੇਲੂ ਟੈਸਟ ਹਾਰੀ ਹੈ। ਆਖਰੀ ਹਾਰ 2010 ’ਚ ਗ੍ਰੀਮ ਸਮਿਥ […]
India Vs South Africa: ਹੁਣ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਨਾਲ ਭਿੜੇਗਾ ਭਾਰਤ, ਜਾਣੋ ਕਦੋਂ-ਕਦੋਂ ਖੇਡੇ ਜਾਣਗੇ ਮੈਚ?
Published On
By Sach Kahoon Punjabi Desk
India Vs South Africa: ਨਵੀਂ ਦਿੱਲੀ, (ਆਈਏਐਨਐਸ)। ਆਸਟ੍ਰੇਲੀਆ ਤੋਂ ਵਨਡੇ ਸੀਰੀਜ਼ ਹਾਰਨ ਤੋਂ ਬਾਅਦ, ਭਾਰਤ ਨੇ ਟੀ-20 ਸੀਰੀਜ਼ ਜਿੱਤੀ। ਹੁਣ, ਟੀਮ ਇੰਡੀਆ 14 ਨਵੰਬਰ ਤੋਂ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਵਿਰੁੱਧ ਟੈਸਟ ਅਤੇ ਸੀਮਤ ਓਵਰਾਂ ਦੀ ਸੀਰੀਜ਼ ਖੇਡੇਗੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ਼ 14 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਮੈਚ […]
IND vs SA: ਕਿਸ ਦੇ ਹਿੱਸੇ ‘ਚ ਆਵੇਗੀ ਸੀਰੀਜ਼, ਫੈਸਲਾ ਅੱਜ
Published On
By Sach Kahoon Punjabi Desk
ਸੀਰੀਜ਼ ’ਚ 1-2 ਨਾਲ ਪਿੱਛੇ ਹੈ ਘਰੇਲੂ ਟੀਮ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਆਖਿਰੀ ਟੀ20 ਅੱਜ ਜੋਹਾਨਸਬਰਗ ’ਚ ਸਿਰਫ ਇੱਕ ਹੀ ਟੀ20 ਮੈਚ ਹਾਰਿਆ ਹੈ ਭਾਰਤ ਸਪੋਰਟਸ ਡੈਸਕ। IND vs SA: ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਟੀ-20 ਸੀਰੀਜ਼ ਦਾ ਚੌਥਾ ਤੇ ਆਖਰੀ ਮੈਚ ਅੱਜ ਜੋਹਾਨਸਬਰਗ ’ਚ ਖੇਡਿਆ ਜਾਵੇਗਾ। ਮੈਚ ਵਾਂਡਰਰਜ਼ ਸਟੇਡੀਅਮ ’ਚ ਰਾਤ 8:30 ਵਜੇ […]
IND vs SA ਤੀਜਾ ਟੀ20 ਅੱਜ, ਸੈਂਚੁਰੀਅਨ ’ਚ 6 ਸਾਲਾਂ ਬਾਅਦ ਆਹਮੋ-ਸਾਹਮਣੇ ਹੋਣਗੀਆਂ ਟੀਮਾਂ
Published On
By Sach Kahoon Punjabi Desk
ਰਮਨਦੀਪ ਕਰ ਸਕਦੇ ਹਨ ਡੈਬਿਊ | IND vs SA ਸੀਰੀਜ਼ ਹੁਣ ਤੱਕ ਰਹੀ ਹੈ 1-1 ਨਾਲ ਬਰਾਬਰ IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਸੈਂਚੁਰੀਅਨ ’ਚ ਖੇਡਿਆ ਜਾਵੇਗਾ। ਇਹ ਮੈਚ ਰਾਤ 8:30 ਵਜੇ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਸ਼ੁਰੂ ਹੋਵੇਗਾ, ਟਾਸ ਰਾਤ 8 ਵਜੇ ਹੋਵੇਗਾ। ਭਾਰਤ 6 […]
Virat Kohli: ਚੈਂਪੀਅਨ ਕੋਹਲੀ ਦਾ ‘ਵਿਰਾਟ’ ਐਲਾਨ, ਕਿਹਾ ਹੁਣ ਸਮਾਂ ਅਗਲੀ ਪੀੜ੍ਹੀ ਦਾ
Published On
By Sach Kahoon Punjabi Desk
ਵਿਰਾਟ ਕੋਹਲੀ ਨੇ ਟੀ20 ਕ੍ਰਿਕੇਟ ਤੋਂ ਲਿਆ ਸੰਨਿਆਸ | Virat Kohli ਕਿਹਾ, ਨਵੀਂ ਪੀੜ੍ਹੀ ਸੰਭਾਲੇ ਹੁਣ ਕਮਾਨ | Virat Kohli ਫਾਈਨਲ ’ਚ ਖੇਡੀ ਵਿਰਾਟ ਨੇ ‘ਵਿਰਾਟ ਪਾਰੀ’ ਸ਼ਾਨਦਾਰ ਰਿਹਾ ਟੀ20 ਕਰੀਆ ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ ਅੱਜ ਭਾਰਤ ਤੇ ਅਫਰੀਕਾ ’ਚ ਵੈਸਟਇੰਡੀਜ਼ ਦੇ ਬਾਰਬਾਡੋਸ ’ਚ ਖੇਡਿਆ ਗਿਆ। ਜਿਸ ਮੈਚ ’ਚ ਭਾਰਤੀ […]
ਵਿਸ਼ਵ ਕੱਪ ਤੋਂ ਬਾਅਦ ਰੋਹਿਤ ਦੀ ਪਹਿਲੀ ਪ੍ਰੈਸ ਕਾਨਫਰੰਸ, ਕਿਹਾ- ਫਾਈਨਲ ਦੀ ਹਾਰ ਨੂੰ ਭੁੱਲ ਅੱਗੇ ਵਧਣਾ ਜ਼ਰੂਰੀ, ਜਾਣੋ ਹੋਰ ਕੀ ਕੁਝ ਕਿਹਾ
Published On
By Sach Kahoon Punjabi Desk
ਟੀ-20 ਵਿਸ਼ਵ ਕੱਪ ਖੇਡਣ ਦੇ ਵੀ ਦਿੱਤੇ ਸੰਕੇਤ | Rohit Sharma ਕਿਹਾ ਅਫਰੀਕਾ ਬੱਲੇਬਾਜ਼ਾਂ ਲਈ ਮੁਸ਼ਕਲ ਜਗ੍ਹਾ | Rohit Sharma ਸੈਂਚੁਰੀਅਨ (ਏਜੰਸੀ)। ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਤੋਂ ਪਹਿਲਾਂ ਭਾਰਤੀ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਫਾਈਨਲ ਦੀ ਹਾਰ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਕਿਹਾ – ਵਿਸ਼ਵ ਕੱਪ ਫਾਈਨਲ ਦੀ […]
