India Iran Relations

India Iran Relations: ਇਰਾਨ ’ਤੇ ਅਮਰੀਕੀ ਪਾਬੰਦੀਆਂ ਵਿਚਕਾਰ ਭਾਰਤ ਦੀ ਨਵੀਂ ਰਣਨੀਤੀ

ਅਮਰੀਕਾ ਵੱਲੋਂ ਇਰਾਨ ’ਤੇ ਆਰਥਿਕ ਦਬਾਅ ਵਧਾਉਣ ਦੀ ਕੋਸ਼ਿਸ਼ ਪੱਛਮੀ ਏਸ਼ੀਆ ਦੀ ਰਾਜਨੀਤੀ ’ਚ ਇੱਕ ਨਵੇਂ ਗੇੜ ਦਾ ਸੰਕੇਤ ਦਿੰਦੀ ਹੈ ਫੌਜੀ ਦਬਾਅ  ਨਾਲ ਉਮੀਦੇ ਨਤੀਜੇ ਹਾਸਲ ਨਾ ਹੋਣ ਤੋਂ ਬਾਅਦ ਵਾਸ਼ਿੰਗਟਨ ਹੁਣ ਆਰਥਿਕ ਪਾਬੰਦੀਆਂ ਜ਼ਰੀਏ ਤਹਿਰਾਨ ਨੂੰ ਕਮਜ਼ੋਰ ਕਰਨ ਦੀ ਰਣਨੀਤੀ ’ਤੇ ਅੱਗੇ ਵਧ ਰਿਹਾ ਹੈ
ਦੇਸ਼  ਲੇਖ  ਕੁੱਲ ਜਹਾਨ  ਖਾਸ ਖਬਰ