India EU Dialogue

India EU News: ਨਵੀਂ ਦਿੱਲੀ ’ਚ ਭਾਰਤ-ਈਯੂ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਹੋਈ ਚਰਚਾ 

ਭਾਰਤ ਦੇ ਵਿਦੇਸ਼ ਮੰਤਰਾਲੇ (ਐਮਈਏ) ਵਿੱਚ ਸਕੱਤਰ (ਪੱਛਮੀ) ਸਿਬੀ ਜਾਰਜ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਯੂਰਪੀਅਨ ਯੂਨੀਅਨ (ਈਯੂ) ਦੇ ਇੰਡੋ-ਪੈਸੀਫਿਕ ਲਈ ਵਿਸ਼ੇਸ਼ ਦੂਤ ਮਾਰੀਆ ਕੈਸਟੀਲੋ ਫਰਨਾਂਡੇਜ਼ ਨਾਲ ਮੁਲਾਕਾਤ ਕੀਤੀ।
ਦੇਸ਼  ਕੁੱਲ ਜਹਾਨ  ਖਾਸ ਖਬਰ 
Ad Ad Ad