IND v ENG

Rohit Sharma: ਰੋਹਿਤ ਸ਼ਰਮਾ ਨੇ 16 ਮਹੀਨਿਆਂ ਬਾਅਦ ਵਨਡੇ ’ਚ ਲਾਇਆ ਸੈਂਕੜਾ

Rohit Sharma: ਕਟਕ। ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਰੋਹਿਤ ਸ਼ਰਮਾ ਨੇ ਲੈਅ ਹਾਸਲ ਕਰਦਿਆਂ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਜੰਮ ਕੇ ਖਬਰ ਲਈ। ਲੰਮੇ ਸਮੇਂ ਬਾਅਦ ਰੋਹਿਤ ਸ਼ਰਮਾ ਨੇ ਵਨਡੇ ਮੈਚ ’ਚ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੇ ਸੁਭਮਨ ਗਿੱਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੋਵੇਂ ਬੱਲੇਬਾਜ਼ਾਂ ਨੇ ਸੰਭਾਲ ਕੇ ਖੇਡਦਿਆਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਰੋਹਿਤ […]
ਦੇਸ਼  Breaking News  ਖੇਡ ਮੈਦਾਨ  ਖਾਸ ਖਬਰ 

India vs England: ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ

India vs England: ਪੂਨੇ। ਭਾਰਤ ਅਤੇ ਇੰਗਲੈਂਡ ਵਿਚ ਪੰਜ ਮੈਚਾਂ ਦੀ ਟੀ -20 ਸੀਰੀਜ਼ ਦਾ ਚੌਥਾ ਮੈਚ ਪੂਨੇ ਦੇ ਐਮਸੀਏ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਅੱਜ ਇੰਗਲੈਂਡ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੈ। ਭਾਰਤ ਜੇਕਰ ਇਹ ਮੁਕਾਬਲਾ ਜਿੱਤਦਾ ਹੈ ਤਾ ਟੀਮ ਸੀਰੀਜ਼ ਜਿੱਤ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND v ENG : ਵਿਸ਼ਾਖਾਪਟਨਮ ਟੈਸਟ ਜਿੱਤ ਭਾਰਤ ਨੇ ਲੜੀ ਕੀਤੀ ਬਰਾਬਰ, ਜਾਇਸਵਾਲ ਦਾ ਦੋਹਰਾ ਸੈਂਕੜਾ ਟਰਨਿੰਗ ਪੁਆਇੰਟ

ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ | IND v ENG ਇਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ ਬੁਮਰਾਹ ਅਤੇ ਅਸ਼ਵਿਨ ਨੇ ਹਾਸਲ ਕੀਤੀਆਂ 3-3 ਵਿਕਟਾਂ ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਅੰਗਰੇਜ਼ਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG ਦੂਜਾ ਟੈਸਟ : ਲੰਚ ਤੱਕ ਵਿਸ਼ਾਖਾਪਟਨਮ ਟੈਸਟ ’ਚ ਭਾਰਤ ਦਾ ਦਬਦਬਾ, ਇੰਗਲੈਂਡ ਸੰਕਟ ’ਚ

ਅਸ਼ਵਿਨ ਨੇ ਹਾਸਲ ਕੀਤੀਆਂ 3 ਵਿਕਟਾਂ | IND v ENG ਕੁਲਦੀਪ, ਅਕਸ਼ਰ ਅਤੇ ਬੁਮਰਾਹ ਨੂੰ ਮਿਲੀ 1-1 ਵਿਕਟ ਇੰਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ ਸਪੋਰਟਸ ਡੈਸਕ। ਵਿਸ਼ਾਖਾਪਟਨਮ ਟੈਸਟ ’ਚ ਭਾਰਤ ਦਾ ਦਬਦਬਾ ਬਣ ਗਿਆ ਹੈ। ਚੌਥੇ ਦਿਨ ਦੇ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ ਇੰਗਲੈਂਡ ਨੇ 6 ਵਿਕਟਾਂ ਗੁਆ ਕੇ 194 ਦੌੜਾਂ ਬਣਾ ਲਈਆਂ ਸਨ। ਟੀਮ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ENG vs IND : ਤੀਜੇ ਦਿਨ ਲੰਚ ਤੱਕ ਭਾਰਤ 273 ਦੌੜਾਂ ਨਾਲ ਅੱਗੇ, ਸ਼ੁਭਮਨ ਗਿੱਲ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ

ਐਂਡਰਸਨ ਨੇ ਲਈਆਂ 2 ਵਿਕਟਾਂ ਸ਼ੁਭਮਨ ਗਿੱਲ ਤੇ ਅਕਸ਼ਰ ਪਟੇਲ ਕ੍ਰੀਜ ’ਤੇ ਨਾਬਾਦ ਸਪੋਰਟਸ ਡੈਸਕ। ਵਿਸ਼ਾਖਾਪਟਨਮ ਟੈਸਟ ’ਚ ਟੀਮ ਇੰਡੀਆ ਨੇ ਤੀਜੇ ਦਿਨ ਦੇ ਲੰਚ ਸੈਸ਼ਨ ਤੱਕ 4 ਵਿਕਟਾਂ ’ਤੇ 130 ਦੌੜਾਂ ਬਣਾ ਲਈਆਂ ਹਨ। ਟੀਮ ਦੂਜੀ ਪਾਰੀ ’ਚ 273 ਦੌੜਾਂ ਨਾਲ ਅੱਗੇ ਹੈ। ਸ਼ੁਭਮਨ ਗਿੱਲ ਨੇ ਅਰਧਸੈਂਕੜਾ ਜੜਿਆ ਹੈ, ਦੂਜੇ ਸੈਸ਼ਨ ’ਚ ਉਹ ਅਕਸ਼ਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਯਸ਼ਸਵੀ ਦਾ ਦੂਹਰਾ ਸੈਂਕੜਾ, ਭਾਰਤ 400 ਦੇ ਕਰੀਬ ਜਾ ਕੇ ਆਲਆਊਟ

ਯਸ਼ਸਵੀ ਜਾਇਸਵਾਲ ਨੇ ਖੇਡੀ 209 ਦੌੜਾਂ ਦੀ ਪਾਰੀ | IND v ENG ਸ਼ੋਏਬ ਬਸ਼ੀਰ, ਰੇਹਾਨ ਅਹਿਮਦ ਅਤੇ ਐਂਡਰਸਨ ਨੂੰ ਮਿਲੀਆਂ 3-3 ਵਿਕਟਾਂ | IND v ENG ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਜਾ ਰਿਹਾ ਹੈ। ਜਿਸ ਦੇ ਅੱਜ ਦੂਜੇ ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

‘ਬੈਜਬਾਲ’ ਕਰੇਗੀ ‘ਬੈਕਫਾਇਰ’…, ਜਸਪ੍ਰੀਤ ਬੁਮਰਾਹ ਵੱਲੋਂ ਇੰਗਲੈਂਡ ਨੂੰ ਖੁੱਲ੍ਹੀ ਚੁਣੌਤੀ

ਕਿਹਾ, ‘ਬੈਜਬਾਲ’ ਤੋਂ ਮੈਂਨੂੰ ਜ਼ਿਆਦਾ ਵਿਕਟਾਂ ਮਿਲਣਗੀਆਂ ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੱਡਾ ਬਿਆਨ ਆਇਆ ਹੈ। ਜਸਪ੍ਰੀਤ ਬੁਮਰਾਹ ਨੇ ਕਿਹਾ, ਇੰਗਲੈਂਡ ਜੇਕਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ