Increased
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਨਵੇਂ ਸਾਲ ਮੌਕੇ ਲਾਗੂ ਹੋਏ ਸਰਕਾਰ ਵੱਲੋਂ ਵਧਾਏ ਬੱਸ ਕਿਰਾਏ
Published On
By Sach Kahoon Punjabi Desk
ਵਧੇ ਬੱਸ ਕਿਰਾਇਆ ਨਾਲ ਪੀਆਰਟੀਸੀ ਨੂੰ ਮਹੀਨੇ ‘ਚ ਹੋਵੇਗਾ 60 ਲੱਖ ਰੁਪਏ ਦਾ ਫਾਇਦਾ ਸਰਕਾਰ ਵੱਲੋਂ ਆਮ ਬੱਸ ਕਿਰਾਏ ਵਿੱਚ ਕੀਤਾ ਗਿਆ ਸੀ 2 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਕੀਤੇ ਵਾਧੇ ਨਾਲ ਜਿੱਥੇ ਆਮ ਲੋਕਾਂ ਦੀ ਜੇਬ੍ਹ ‘ਤੇ ਅੱਜ ਤੋਂ ਭਾਰ ਪੈਣਾ […]
ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 5 ਫੀਸਦੀ ਵਧਿਆ
Published On
By Sach Kahoon Punjabi Desk
ਪਾਕਿਸਤਾਨ ਤੋਂ ਆਏ 5300 ਕਸ਼ਮੀਰੀ ਪਰਿਵਾਰਾਂ ਨੂੰ ਮਿਲਣਗੇ 5.5 ਲੱਖ ਏਜੰਸੀ /ਨਵੀਂ ਦਿੱਲੀ। ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ‘ਚ ਇਕੱਠੇ ਪੰਜ ਫੀਸਦੀ ਦਾ ਵਾਧਾ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਹੈ ਆਮ ਤੌਰ ‘ਤੇ ਮਹਿੰਗਾਈ ਭੱਤੇ ‘ਚ ਇੱਕ ਤੋਂ ਦੋ ਫੀਸਦੀ ਹੁੰਦਾ ਰਿਹਾ ਹੈ ਪਰ ਇਸ ਵਾਰ ਇਕੱਠੇ ਪੰਜ ਫੀਸਦੀ ਦਾ ਵਾਧਾ […]
ਯਾਸੀਨ ਮਲਿਕ ਦੀ ਨਿਆਇਕ ਹਿਰਾਸਤ ਵਧੀ 23 ਅਕਤੂਬਰ ਤੱਕ
Published On
By Sach Kahoon Punjabi Desk
ਨਵੀਂ ਦਿੱਲੀ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਨਿਆਇਕ ਹਿਰਾਸਤ ਨੂੰ 23 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਟੈਰਰ ਫੰਡਿੰਗ ਮਾਮਲੇ ‘ਚ ਐੱਨ.ਆਈ.ਏ. ਨੇ ਵੱਖਵਾਦੀ ਨੇਤਾਵਾਂ ਵਿਰੁੱਧ ਕੋਰਟ ‘ਚ ਚਾਰਜਸ਼ੀਟ ਦਾਇਰ ਕੀਤੀ। Yasin Malik ਇਸ ਚਾਰਜਸ਼ੀਟ ‘ਚ ਵੱਖਵਾਦੀ ਨੇਤਾ ਆਸਿਆ ਅੰਦਰਾਬੀ, ਸ਼ੱਬੀਰ ਸ਼ਾਹ, ਯਾਸੀਨ ਮਲਿਕ, ਮਸਰਤ ਆਲਮ […]
ਚੁਣਾਵੀ ਵਾਅਦੇ ਬਨਾਮ ਵਧਦੀ ਬੇਰੁਜ਼ਗਾਰੀ
Published On
By Sach Kahoon Punjabi Desk
ਡਾ. ਅਜੀਤਪਾਲ ਸਿੰਘ ਐਮਡੀ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ‘ਚੋਂ ਮੁੱਖ ਹੈ। ਭਾਰਤ ਪਿੰਡਾਂ ‘ਚ ਵੱਡੀ ਗਿਣਤੀ ਵਿੱਚ ਵੱਸਦੇ ਨੌਜਵਾਨਾਂ ਦਾ ਦੇਸ਼ ਹੈ, ਇੱਥੇ ਬੇਕਾਰੀ ਲਗਾਤਾਰ ਅਮਰ ਵੇਲ ਵਾਂਗ ਵਧਦੀ ਜਾ ਰਹੀ ਹੈ। ਪਿਛਲੇ ਦਿਨੀਂ ਰੁਜ਼ਗਾਰ ਦੇ ਅੰਕੜਿਆਂ ਨਾਲ ਸਬੰਧਤ ਰਿਪੋਰਟ ਦਾ ਖ਼ੁਲਾਸਾ ਹੋਇਆ ਹੈ। ਇਹ ਅੰਕੜੇ ਹੈਰਾਨ ਕਰਨ […]
ਘੱਗਰ ‘ਚ ਪਿਆ ਪਾੜ 200 ਫੁੱਟ ਤੱਕ ਵਧਿਆ, ਲੋਕ ਸਹਿਮੇ
Published On
By Sach Kahoon Punjabi Desk
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਸੰਭਾਲੀ ਕਮਾਂਡ, 35 ਫੁੱਟ ਤੱਕ ਪਾੜ ਪੂਰਿਆ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਚੱਲਣ ਲੱਗੀਆਂ ਕਿਸ਼ਤੀਆਂ, ਮਿੱਟੀ ਦੀ ਤੋਟ ਨੇ ਪਾਇਆ ਰਾਹਤ ਕਾਰਜਾਂ ‘ਚ ਵਿਘਨ ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ ਘੱਗਰ ਦਰਿਆ ‘ਚ ਪਿੰਡ ਫੂਲਦ ਕੋਲ ਕੱਲ੍ਹ ਪਿਆ ਪਾੜ ਅੱਜ 200 ਫੁੱਟ ਦੇ ਕਰੀਬ […]
ਪੰਜਾਬ ਦੀਆਂ ਜੇਲ੍ਹਾਂ ‘ਚ ਵੀ ਕੈਦੀਆਂ ਨੂੰ ਯੋਗ ਦਾ ਚੜ੍ਹਿਆ ਰੰਗ
Published On
By Sach Kahoon Punjabi Desk
ਹਜ਼ਾਰਾਂ ਕੈਦੀਆਂ ਯੋਗ ਆਸਣਾਂ ਰਾਹੀਂ ਚੰਗੀ ਸਿਹਤ ਰੱਖਣ ਦਾ ਪੜ੍ਹਿਆ ਪਾਠ ਪਟਿਆਲਾ ਜੇਲ੍ਹ ਅੰਦਰ 900 ਕੈਦੀਆਂ ਅਤੇ ਬੰਦੀਆਂ ਨੇ ਕੀਤੀਆਂ ਯੋਗ ਕਿਰਿਆਵਾਂ ਖੁਸ਼ਵੀਰ ਸਿੰਘ ਤੂਰ, ਪਟਿਆਲਾ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਿੱਥੇ ਅੱਜ ਪੂਰੇ ਭਾਰਤ ਤੇ ਲੋਕ ਯੋਗ ਆਸਣ ਕਰਦੇ ਦੇਖੇ ਗਏ, ਉੱਥੇ ਹੀ ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀ ਅਤੇ ਬੰਦੀ ਵੀ ਯੋਗ ਦੇ ਰੰਗ […]
ਮੀਂਹ ਤੋਂ ਬਾਅਦ ਝੋਨੇ ਦੀ ਲਵਾਈ ਨੂੰ ਮਿਲਿਆ ਹੁਲਾਰਾ
Published On
By Sach Kahoon Punjabi Desk
ਖੇਤੀ ਮਾਹਿਰਾਂ ਵੱਲੋਂ ਮੀਂਹ ਵਰਦਾਨ ਕਰਾਰ ਅਸ਼ੋਕ ਵਰਮਾ, ਬਠਿੰਡਾ ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਪਏ ਮੀਂਹ ਨਾਲ ਕਿਸਾਨਾਂ ਨੂੰ ਸੁੱਖ ਦਾ ਸਾਹ ਆਇਆ ਹੈ। ਪਾਵਰਕੌਮ ਨੂੰ ਵੀ ਇਸ ਮੀਂਹ ਨੇ ਢਾਰਸ ਦਿੱਤਾ ਹੈ ਖੇਤੀ ਸੈਕਟਰ ਵਿੱਚ ਬਿਜਲੀ ਦੀ ਮੰਗ ਘਟੀ ਹੈ ਅਤੇ ਨਹਿਰਾਂ ਵਿੱਚ ਵੀ ਪਾਣੀ ਵਧਿਆ ਹੈ। ਉਂਜ ਤੇਜ ਹਨ੍ਹੇਰੀ ਕਾਰਨ ਕਈ ਇਲਾਕਿਆਂ […]
ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ‘ਚ ਮੀਂਹ, ਠੰਢ ਵਧੀ
Published On
By Sach Kahoon Punjabi Desk
ਕਣਕ ਦੀ ਫਸਲ ਲਈ ਲਾਹੇਵੰਦ ਚੰਡੀਗੜ੍ਹ | ਪੱਛਮ-ਉੱਤਰ ਖੇਤਰ ‘ਚ ਅੱਜ ਤੇ ਕੱਲ੍ਹ ਕਈ ਥਾਵਾਂ ‘ਤੇ ਮੀਂਹ ਤੇ ਗਰਜ ਨਾਲ ਮੀਂਹ ਪਿਆ ਮੀਂਹ ਪੈਣ ਨਾਲ ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ‘ਚ ਠੰਢ ਵਧ ਗਈ ਹੈ ਪਰ ਇਹ ਠੰਢ ਕਣਕ ਦੀਆਂ ਫਸਲਾਂ ਲਈ ਲਾਹੇਵੰਦ ਹੈ, ਜਿਸ ਨਾਲ ਕਿਸਾਨ ਖੁਸ਼ ਹਨ ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਤੇ ਮੀਂਹ ਨਾਲ ਮੈਦਾਨ ਠਰ […]
ਲਗਾਤਾਰ ਅੱਠਵੇਂ ਦਿਨ ਵਧੀਆਂ ਡੀਜ਼ਲ ਦੀਆਂ ਕੀਮਤਾਂ
Published On
By Sach Kahoon Punjabi Desk
ਪੈਟਰੋਲ ਵੀ ਹੋਇਆ ਮਹਿੰਗਾ ਨਵੀਂ ਦਿੱਲੀ (ਏਜੰਸੀ)। ਡੀਜ਼ਲ ਦੀਆਂ ਕੀਮਤਾਂ ‘ਚ ਵੀਰਵਾਰ ਨੂੰ ਲਗਾਤਾਰ ਅੱਠਵੇਂ ਦਿਨ ਵਾਧਾ ਦਰਜ਼ ਕੀਤਾ ਗਿਆ। ਪੈਟਰੋਲ ਦੀ ਕੀਮਤ ਵੀ ਇੱਕ ਦਿਨ ਦੀ ਮਾਮੂਲੀ ਗਿਰਾਵਟ ਤੋਂ ਬਾਅਦ ਵਧ ਗਈ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ਵੀਰਵਾਰ ਨੂੰ 14 ਪੈਸੇ ਵਧ ਕੇ 70.47 ਰੁਪਏ ਪ੍ਰਤੀ ਲੀਟਰ ਹੋ ਗਈ। ਬੁੱਧਵਾਰ ਨੂੰ ਇਸ ‘ਚ […]
ਪਾਕਿਸਤਾਨ ‘ਚ ਤੇਲ ਕੀਮਤਾਂ ਵਧੀਆਂ
Published On
By Sach Kahoon Punjabi Desk
ਖਪਤਕਾਰਾਂ ‘ਤੇ ਜ਼ਿਆਦਾ ਬੋਝ ਨਹੀਂ ਇਸਲਾਮਾਬਾਦ, ਏਜੰਸੀ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਤੇਲ ਅਤੇ ਗੈਸ ਰੈਗੂਲੇਟਰੀ ਅਥਾਰਿਟੀ (ਓ.ਜੀ.ਆਰ.ਏ.) ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੀ ਸਿਫਾਰਿਸ਼ ਦਾ ਬੋਝ ਪਾਕਿਸਤਾਨ ਸਰਕਾਰ ਨੇ ਖਪਤਕਾਰਾਂ ‘ਤੇ ਨਾ ਪਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀਰਵਾਰ […]
ਸਤਲੁਜ ‘ਚ ਪਾਣੀ ਦਾ ਪੱਧਰ ਵਧਿਆ
Published On
By Sach Kahoon Punjabi Desk
ਨੇੜਲੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਜਲੰਧਰ, ਸੱਚ ਕਹੂੰ ਨਿਊਜ਼। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋਈ ਮੋਹਲੇਧਾਰ ਬਾਰਸ਼ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 15 ਹਜ਼ਾਰ ਕਿਊਸਿਕ ਤੋਂ ਵਧ ਕੇ 25 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ।ਹੈ। ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰੋਪੜ ਤੋਂ ਸਤਲੁਜ ਦਰਿਆ ‘ਚ 75 […]
ਲਗਾਤਾਰ ਪੈ ਰਹੇ ਮੀਂਹ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਘੱਗਰ ਸਮੇਤ ਨਦੀ-ਨਾਲਿਆਂ ‘ਚ ਪਾਣੀ ਦਾ ਪੱਧਰ ਵਧਿਆ
Published On
By Sach Kahoon Punjabi Desk
ਪ੍ਰਸ਼ਾਸਨ ਦਾ ਦਾਅਵਾ, ਹਾਲ ਦੀ ਘੜੀ ਹੜ੍ਹਾਂ ਦਾ ਕੋਈ ਖਤਰਾ ਨਹੀਂ ਪਟਿਆਲਾ, ਬੀਤੇ ਦੋਂ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ ਹੈ, ਉੱਥੇ ਹੀ ਜ਼ਿਲ੍ਹੇ ਅੰਦਰ ਵਹਿ ਰਹੇ ਘੱਗਰ ਦਰਿਆ ਸਮੇਤ ਦਰਜ਼ਨ ਭਰ ਨਦੀ-ਨਾਲਿਆਂ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਆਮ ਲੋਕਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਂਜ […]
