in

ਸੁਡਾਨ ‘ਚ ਐਮਰਜੈਂਸੀ ਦਾ ਐਲਾਨ

ਅਟਬਾਰਾ ‘ਚ ਪ੍ਰਦਰਸ਼ਨ ਤੋਂ ਬਾਅਦ ਐਲਾਨੀ ਐਮਰਜੈਂਸੀ ਖਾਰਤੁਮ, ਏਜੰਸੀ। ਸੁਡਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਨਾਹਰ ਅਲ ਨੀਲ ਪ੍ਰਾਂਤ ਦੇ ਅਟਬਾਰਾ ਸ਼ਹਿਰ ‘ਚ ਹੋਏ ਪ੍ਰਦਰਸ਼ਨ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸੁਡਾਨ ਦੇ ਅਸ਼ਰੂਕ ਨੇਟ ਨੇ ਇਹ ਜਾਣਕਾਰੀ ਦਿੱਤੀ। ਨਾਹਰ ਅਲ ਨੀਲ ਪ੍ਰਾਂਤ ਦੇ ਬੁਲਾਰੇ ਇਬ੍ਰਾਹਿਮ ਮੁਖਤਾਰ ਨੇ ਦੱਸਿਆ ਕਿ ਸਰਕਾਰ ਦੀ ਸੁਰੱਖਿਆ […]
Breaking News  ਕੁੱਲ ਜਹਾਨ 

ਲਾਥਮ ਦੀਆਂ ਰਿਕਾਰਡ 264 ਦੌੜਾਂ ਨਾਲ ਸ਼੍ਰੀਲੰਕਾ ਮੁਸ਼ਕਲ ‘ਚ

ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ   ਮੌਜ਼ੂਦਾ ਸਾਲ ‘ਚ ਕਿਸੇ ਵੀ ਬੱਲੇਬਾਜ਼ ਦਾ ਸਰਵਸ੍ਰੇਸ਼ਠ ਸਕੋਰ ਵੇਲਿੰਗਟਨ, 17 ਦਸੰਬਰ  ਟਾਮ ਲਾਥਮ (ਨਾਬਾਦ 264) ਦੀ ਰਿਕਾਰਡ ਦੂਹਰੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ […]
Breaking News  ਖੇਡ ਮੈਦਾਨ 

ਪਰਥ ਦੀ ‘ਅਰਥ’ ‘ਤੇ ਭਾਰਤ ਮੁਸ਼ਕਲ ‘ਚ

287 ਦਾ ਪਿੱਛਾ ਕਰਦਿਆਂ 112 ਦੌੜਾਂ ਤੱਕ 5 ਵਿਕਟਾਂ ਗੁਆਈਆਂਟ ਔਖੀ ਪਿੱਚ ‘ਤੇ ਪੰਜਵੇਂ ਦਿਨ ਭਾਰਤ ਨੂੰ 175 ਦੌੜਾਂ ਦੀ ਜਰੂਰਤ   ਏਜੰਸੀ,  ਪਰਥ, 17 ਦਸੰਬਰ  ਰੋਮਾਂਚ ਅਤੇ ਸਲੇਜ਼ਿੰਗ ਨਾਲ ਭਰਪੂਰ ਦੂਸਰੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੇਜ਼ਬਾਨ ਆਸਟਰੇਲੀਆ ਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਪਰ ਦਿਨ ਦੀ ਸਮਾਪਤੀ ਤੱਕ ਭਾਰਤੀ […]
Breaking News  ਖੇਡ ਮੈਦਾਨ 

ਪੁਰਸ਼ ਹਾਕੀ ਵਿਸਵ ਕੱਪ ਕੁਆਰਟਰ ਫਾਈਨਲ: ਗਹਿਗੱਚ ਮੁਕਾਬਲੇ ‘ਚ ਹਾਰਿਆ ਭਾਰਤ 

ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ ਏਜੰਸੀ, ਭੁਵਨੇਸ਼ਵਰ, 13 ਦਸੰਬਰ ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ […]
Breaking News  ਖੇਡ ਮੈਦਾਨ 

ਭਾਰਤੀ ਜਿੱਤ ‘ਚ ‘ਛੇ’ ਅੰਕੜਾ ਰਿਹਾ ਖ਼ਾਸ

ਸ਼੍ਰੀਕਾਂਤ ਪੋਦਾਰ ਨੇ ਇਸ ਜਿੱਤ ‘ਚ 6 ਅੰਕ ਦੀ ਭੂਮਿਕਾ ‘ਤੇ ਚਾਨਣਾ ਪਾਇਆ ਬੰਗਲੁਰੂ, 11 ਦਸੰਬਰ ਭਾਰਤ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਓਵਲ ਮੈਦਾਨ ‘ਚ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਮੈਚ ‘ਚ 31 ਦੌੜਾਂ ਨਾਲ ਜੋ ਜਿੱਤ ਹਾਸਲ ਕੀਤੀ ਉਸ ਵਿੱਚ 6 ਅੰਕ ਦਾ ਮਹੱਤਵਪੂਰਨ ਯੋਗਦਾਨ ਰਿਹਾ ਇਸ ਜਿੱਤ ਨਾਲ ਜੁੜੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 6 ਅੰਕ […]
Breaking News  ਖੇਡ ਮੈਦਾਨ 

ਪੋਵਾਰ ਦੇ ਹੱਕ ‘ਚ ਨਿੱਤਰੀਆਂ ਹਰਮਨਪ੍ਰੀਤ-ਮੰਧਾਨਾ

ਦੁਬਾਰਾ ਕੋਚ ਬਣਾਉਣ ਦੀ ਮੰਗ   ਏਜੰਸੀ, ਨਵੀਂ ਦਿੱਲੀ, 4 ਦਸੰਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਰਮੇਸ਼ ਪੋਵਾਰ ਅਤੇ ਕ੍ਰਿਕਟਰ ਮਿਤਾਲੀ ਰਾਜ ਦਰਮਿਆਨ ਚੱਲ ਰਹੇ ਵਿਵਾਦ ‘ਚ ਨਵਾਂ ਮੋੜ ਆ ਗਿਆ ਹੈ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮਰਿਤੀ ਮੰਧਾਨਾ ਕੋਚ ਪੋਵਾਰ ਦੇ ਪੱਖ ‘ਚ ਨਿੱਤਰ ਆਈਆਂ ਹਨ   ਦੋਵਾਂ ਨੇ ਪ੍ਰਬੰਧਕਾਂ […]
Breaking News  ਖੇਡ ਮੈਦਾਨ 

ਜੀਐਸਟੀ ‘ਚ ਜਹਾਜ਼ ਈਂਧਣ ਲਈ 18 ਫੀਸਦੀ ਦਾ ਸਲੈਬ ਚਾਹੁੰਦੈ ਹਵਾਈ ਮੰਤਰਾਲਾ

ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਨੇ ਉਪਰਾਲੇ ਨਵੀਂ ਦਿੱਲੀ, ਏਜੰਸੀ। ਜਹਾਜ਼ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਪਹਿਲੀ ਛਿਮਾਹੀ ‘ਚ ਜਹਾਜ਼ ਸੇਵਾ ਕੰਪਨੀਆਂ ਦੀ ਵਿੱਤੀ ਸਥਿਤੀ ਕਾਫੀ ਖਰਾਬ ਰਹੀ ਹੈ ਅਤੇ ਸ਼ੇਅਰ ਬਾਜ਼ਾਰ ‘ਚ ਸੂਚੀਬੱਧ ਤਿੰਨੇ ਏਅਰਲਾਇੰਸ ਨੂੰ ਨੁਕਸਾਨ ਉਠਾਉਣਾ ਪਿਆ ਹੈ। ਹਵਾਈ ਖੇਤਰ ਦੀ ਗਤੀ ਬਰਕਰਾਰ ਰੱਖਣ ਲਈ ਨਾਗਰਿਕ ਹਵਾਬਾਜ਼ੀ […]
ਦੇਸ਼  Breaking News 

ਅਮਰੀਕਾ ‘ਚ ਨਿੱਜੀ ਜਹਾਜ਼ ਹਾਦਸੇ ‘ਚ ਕਈ ਲੋਕਾਂ ਦੀ ਮੌਤ

ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ ਭਰੀ ਸੀ ਉਡਾਨ ਸ਼ਿਕਾਗੋ, ਏਜੰਸੀ। ਅਮਰੀਕਾ ਦੇ ਇੰਡੀਆਨਾ ਰਾਜ ‘ਚ ਸ਼ੁੱਕਰਵਾਰ ਨੂੰ ਸ਼ਿਕਾਗੋ ਜਾਣ ਵਾਲਾ ਇੱਕ ਛੋਟਾ ਜੈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਕਈ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੇਸਨਾ ਸਟੇਸ਼ਨ ਸੀ 525 ਨਾਮ ਦਾ ਨਿੱਜੀ ਜਹਾਜ਼ ਦਾ ਇੰਡੀਆਨਾ ਦੇ ਕਲਾਰਕ ਖੇਤਰੀ ਹਵਾਈ ਅੱਡੇ ਤੋਂ […]
Breaking News  ਕੁੱਲ ਜਹਾਨ 

ਪੁਲਵਾਮਾ ‘ਚ ਮੁਕਾਬਲੇ ‘ਚ ਅੱਤਵਾਦੀ ਮਾਰਿਆ ਗਿਆ

ਤਲਾਸ਼ੀ ਅਭਿਆਨ ਦੌਰਾਨ ਹੋਇਆ ਮੁਕਾਬਲਾ (Terrorists) ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਮੰਗਲਵਾਰ ਨੂੰ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਖੂੰਖਾਰ ਅੱਤਵਾਦੀ ਜਾਕਿਰ ਮੂਸਾ ਦੀ ਅਗਵਾਈ ਵਾਲੇ ਸੰਗਠਨ ‘ਅੰਸਾਰ ਗਜਵਾਤੁਲ ਹਿੰਦ’ ਦਾ ਇੱਕ ਸਥਾਨਕ Terrorists ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੁਫੀਆ ਸੂਚਨਾ […]
ਦੇਸ਼  Breaking News 

ਮੇਰਠ ‘ਚ ਪਸ਼ੂ ਤਸਕਰਾਂ ਨਾਲ ਮੁਕਾਬਲੇ ‘ਚ ਇੱਕ ਬਦਮਾਸ਼ ਢੇਰ

ਸਾਥੀ ਭੱਜਣ ‘ਚ ਹੋਏ ਸਫਲ ਮੇਰਠ, ਏਜੰਸੀ। ਉਤਰ ਪ੍ਰਦੇਸ਼ ‘ਚ ਮੇਰਠ ਦੇ ਸਰਧਨਾ ਖੇਤਰ ‘ਚ ਮੰਗਲਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ‘ਚ ਇੱਕ ਪਸ਼ੂ ਤਸਕਰ ਮਾਰਿਆ ਗਿਆ ਜਦੋਂ ਕਿ ਉਸ ਦੇ ਹੋਰ ਸਾਥੀ ਭੱਜਣ ‘ਚ ਸਫਲ ਰਹੇ। ਪੁਲਿਸ ਬੁਲਾਰੇ ਨੇ ਦੱਸਿਆ ਕਿ ਸਵੇਰੇ ਲਗਭਗ ਸਵਾ ਤਿੰਨ ਵਜੇ ਸੂਚਨਾ ਮਿਲੀ ਕਿ ਕੁਝ ਪਸ਼ੂ ਤਸਕਰ ਚਾਰ ਸਰਕਾਰੀ ਸਾਨ੍ਹ […]
ਦੇਸ਼  Breaking News 

ਸਖ਼ਤ ਸੰਘਰਸ਼ ‘ਚ ਜਾਰਡਨ ਤੋਂ ਹਾਰਿਆ ਭਾਰਤ

ਸਖ਼ਤ ਸੰਘਰਸ਼ ‘ਚ ਜਾਰਡਨ ਤੋਂ ਹਾਰਿਆ ਭਾਰਤ   ਅੰਮ੍ਹਾਨ, 18 ਨਵੰਬਰ ਭਾਰਤ ਨੂੰ ਵਿਸ਼ਵ ਰੈਂਕਿੰਗ ‘ਚ 112ਵੇਂ ਨੰਬਰ ਦੀ ਟੀਮ ਜਾਰਡਨ ਤੋਂ ਆਪਣੇ ਪਹਿਲੇ ਅੰਤਰਰਾਸ਼ਟਰੀ ਦੋਸਤਾਨਾ ਮੁਕਾਬਲੇ ‘ਚ ਸਖ਼ਤ ਸੰਘਰਸ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਫੀਫਾ ਰੈਂਕਿੰਗ ‘ਚ 97ਵੇਂ ਨੰਬਰ ਦੀ ਟੀਮ ਭਾਰਤ ਨੇ ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਗੋਲ ਕੀਤਾ […]
Breaking News  ਖੇਡ ਮੈਦਾਨ 

ਅੱਗ ਲੱਗਣ ਨਾਲ ਚਾਰ ਬੱਚਿਆਂ ਸਮੇਤ ਪੰਜ ਦੀ ਮੌਤ

ਨਾਈਜੀਰੀਆ ‘ਚ ਵਾਪਰੀ ਘਟਨਾ ਅਬੁਜਾ, ਏਜੰਸੀ। ਨਾਈਜੀਰੀਆ ਦੇ ਉਤਰ ਪੱਛਮੀ ਰਾਜ ਕੇਬੀ ‘ਚ ਅੱਗ ਦੀ ਲਪੇਟ ‘ਚ ਆਉਣ ਨਾਲ ਚਾਰ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇੱਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਇੱਕ ਬੰਗਲੇ ‘ਚ ਸ਼ੁੱਕਰਵਾਰ ਸਵੇਰੇ ਅੱਗ ਲੱਗਣ ਨਾਲ ਇੱਕ ਮਹਿਲਾ ਅਤੇ ਉਸ ਦੇ ਤਿੰਨ ਬੱਚੇ ਅਤੇ ਇੱਕ ਹੋਰ ਬੱਚਾ ਝੁਲਸਕੇ ਮਰ […]
Breaking News  ਕੁੱਲ ਜਹਾਨ