ਆਰਗੈਨਿਕ ਖੇਤੀ ਹੀ ਸਮੱਸਿਆ ਦਾ ਹੱਲ
ਦੇਸ਼ ਅੰਦਰ ਵਧ ਰਹੀਆਂ ਬਿਮਾਰੀਆਂ, ਵਧ ਰਹੇ ਖੇਤੀ ਲਾਗਤ ਖਰਚੇ, ਵਾਤਾਵਰਨ ’ਚ ਵਧ ਰਿਹਾ ਗੰਧਲਾਪਣ ਆਦਿ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਆਰਗੈਨਿਕ ਖੇਤੀ ਹੈ। ਕਿਸਾਨ ਖਾਸ ਕਰਕੇ ਪੰਜਾਬ ਦਾ ਕਿਸਾਨ ਖਾਦਾਂ ਤੇ ਕੀਟਨਾਸ਼ਕਾਂ ’ਤੇ ਇੰਨਾ ਜਿਆਦਾ ਨਿਰਭਰ ਹੋ ਗਿਆ ਹੈ ਕਿ ਆਮ ਕਿਸਾਨ ਹੀ ਗੱਲਾਂ ਕਰਦੇ ਵੇਖੇ ਜਾਂਦੇ ਹ...
ਬੱਚਿਆਂ ਦੀ ਮੋਬਾਇਲ ਦੇਖਣ ਦੀ ਆਦਤ ਕਿਵੇਂ ਹਟਾਈਏ?
ਬੱਚਿਆਂ ਦੀ ਜ਼ਿੰਦਗੀ ’ਤੇ ਹਾਵੀ ਹੋ ਰਿਹਾ ਮੋਬਾਇਲ
ਮੋਬਾਇਲ ਅਤੇ ਇੰਟਰਨੈੱਟ ਦਾ ਜਨੂੰਨ ਦੀ ਹੱਦ ਤੱਕ ਆਦੀ ਹੋ ਜਾਣਾ ਵੀ ਕਿਸੇ ਨਸ਼ੇ ਤੋਂ ਘੱਟ ਨਹੀਂ ਹੈ। ਅੱਜ-ਕੱਲ੍ਹ ਮੋਬਾਇਲ, ਕੰਪਿਊਟਰ, ਟੈਬਲੇਟ ਆਦਿ ਗੈਜੇਟਸ ਨਵੀਂ ਪੀੜ੍ਹੀ ਨੂੰ ਬੇਹੱਦ ਜ਼ਿਆਦਾ ਪ੍ਰਭਾਵਿਤ ਕਰ ਰਹੇ ਹਨ। ਇੰਟਰਨੈੱਟ ਦੀ ਵਧ ਰਹੀ ਵਰਤੋਂ ਨੇ ਜਿੱਥੇ ...
ਘਟ ਰਹੀ ਸਿਹਤ ਜਾਗਰੂਕਤਾ
ਅੱਜ-ਕੱਲ੍ਹ ਸ਼ਹਿਰਾਂ ਦੀਆਂ ਵੱਡੀਆਂ ਇਮਾਰਤਾਂ ’ਚ ਮੋਬਾਇਲ ਫੋਨ ਦੇ ਸ਼ੋਅ ਰੂਮ, ਮਾਲ ਤੇ ਹਸਪਤਾਲ ਨਜ਼ਰ ਆ ਰਹੇ ਹਨ ਸ਼ਹਿਰਾਂ ਦੀਆਂ ਮੁੱਖ ਸੜਕਾਂ ਅਤੇ ਬਜ਼ਾਰ ਬਹੁਕੌਮੀ ਕੰਪਨੀਆਂ ਦੇ ਉਤਪਾਦਾਂ ਦੀ ਮਸ਼ਹੂਰੀ ਵਾਲੇ ਬੋਰਡਾਂ ਨਾਲ ਭਰੇ ਪਏ ਹਨ। ਇੱਕ ਵੀ ਬੋਰਡ ਅਜਿਹਾ ਨਹੀਂ ਮਿਲੇਗਾ ਜੋ ਕਿਸੇ ਸਟੇਡੀਅਮ, ਪਾਰਕ ਜਾਂ ਜਿੰਮ ਦਾ ...
ਵਾਤਾਵਰਨ : ਨਿਯਮਾਂ ਦਾ ਪਾਲਣ ਜ਼ਰੂਰੀ
ਵਧ ਰਿਹਾ ਪ੍ਰਦੂਸ਼ਣ ਜ਼ਿੰਦਗੀਆਂ ਨਿਗਲ ਰਿਹਾ ਹੈ। ਪ੍ਰਦੂਸ਼ਣ ਦੇ ਕਹਿਰ ਨੂੰ ਰੋਕਣ ਲਈ ਠੋਸ ਨੀਤੀਆਂ ਬਣਾਉਣੀਆਂ ਪੈਣਗੀਆਂ ਤਾਂ ਕਿ ਪੀੜਤ ਲੋਕਾਂ ਤੇ ਪ੍ਰਸ਼ਾਸਨ ਦਰਮਿਆਨ ਕਿਸੇ ਤਰ੍ਹਾਂ ਦਾ ਟਕਰਾਅ ਨਾ ਪੈਦਾ ਹੋਵੇ। ਵੱਖ-ਵੱਖ ਰਾਜਾਂ ’ਚ ਇਸ ਟਕਰਾਅ ਕਾਰਨ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਆਉਂਦੀ ਰਹੀ ਹੈ। ਪੰਜਾਬ ਦੇ ਜ਼ਿਲ...
ਬਾਲ ਵਿਆਹ ’ਤੇ ਸਖ਼ਤੀ ਜਾਇਜ਼
ਬਾਲ ਵਿਆਹ ਦੇ ਖਿਲਾਫ਼ ਅਸਾਮ ਸਰਕਾਰ ਨੇ ਵਿਆਪਕ ਅਭਿਆਨ ਸ਼ੁਰੂ ਕਰਕੇ ਇੱਕ ਸ਼ਲਾਘਾਯੋਗ ਅਤੇ ਸਮਾਜਿਕ ਸੁਧਾਰ ਦਾ ਕੰਮ ਕੀਤਾ ਹੈ। ਉੱਥੋਂ ਦੀ ਪੁਲਿਸ ਨੇ ਅਜਿਹੇ ਅੱਠ ਹਜ਼ਾਰ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਨ੍ਹਾਂ ਘੱਟ ਉਮਰ ’ਚ ਵਿਆਹ ਕੀਤਾ ਜਾਂ ਕਰਵਾਇਆ। ਅਜਿਹੇ ਵਿਆਹ ਕਰਵਾਉਣ ਵਾਲੇ ਪੰਡਿਤਾਂ ਅਤੇ ਮੌਲਵੀਆਂ ਖਿਲਾਫ਼...
ਈਸ਼ਵਰ ਦਾ ਸੱਚਾ ਭਗਤ
‘‘ਈਸ਼ਵਰ ਦਾ ਸੱਚਾ ਭਗਤ ਕੌਣ ਹੈ?’’ ਭਗਤ ਨੇ ਨੀਸ਼ਾਪੁਰ ਦੇ ਸੰਤ ਅਹਿਮਦ ਤੋਂ ਪੁੱਛ ਲਿਆ। ‘‘ਸਵਾਲ ਬਹੁਤ ਵਧੀਆ ਹੈ ਇਸ ਲਈ ਮੈਂ ਤੁਹਾਨੂੰ ਆਪਣੇ ਗੁਆਂਢੀ ਦੀ ਹੱਡਬੀਤੀ ਸੁਣਾਉਦਾ ਹਾਂ। ਉਸ ਨੇ ਲੱਖਾਂ ਰੁਪਏ ਦਾ ਮਾਲ, ਘੋੜੇ ਤੇ ਊਠਾਂ ’ਤੇ ਲੱਦ ਕੇ ਭੇਜਿਆ ਇਸ ਨੂੰ ਦੂਜੇ ਦੇਸ਼ ’ਚ ਵੇਚਿਆ ਜਾਣਾ ਸੀ ਪਰ ਰਾਹ ’ਚ ਡਾਕੂ ਮਿ...
ਕੁਦਰਤ ਬੇਅੰਤ ਤਾਕਤਵਰ, ਮਨੁੱਖ ਬੇਵੱਸ
ਤੁਰਕੀ ਸਮੇਤ ਕਈ ਹੋਰ ਮੁਲਕਾਂ ’ਚ ਆਏ ਭੂਚਾਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੁਦਰਤ ਬੇਅੰਤ, ਤਾਕਤਵਰ ਅਤੇ ਮਨੁੱਖੀ ਸਮਝ ਤੋਂ ਅਜੇ ਵੀ ਬਹੁਤ ਪਰ੍ਹਾਂ ਹੈ। ਇਸ ਭੂਚਾਲ ਕਾਰਨ ਪੰਜ ਹਜਾਰ ਦੇ ਕਰੀਬ ਮੌਤਾਂ ਦੱਸੀਆਂ ਜਾ ਰਹੀਆਂ ਹਨ ਮਾਲੀ ਨੁਕਸਾਨ ਦਾ ਤਾਂ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਕੁਦਰਤੀ (Nature)...
ਪਿੰਡਾਂ ’ਚ ਵੀ ਹੋਣ ਡਿਜ਼ੀਟਲ ਉੱਦਮੀ
ਖੇਤੀ ਸਟਾਰਟਅੱਪ ਤੋਂ ਲੈ ਕੇ ਮੋਟੇ ਅਨਾਜ ’ਤੇ ਜ਼ੋਰ ਸਮੇਤ ਕਈ ਸੰਦਰਭ ਬਜਟ ਦੇ ਬਿੰਦੂ ਸਨ ਪੇਂਡੂ ਡਿਜ਼ੀਟਲੀਕਰਨ ਵੀ ਬਜਟ ਦਾ ਇੱਕ ਸੰਦਰਭ ਹੈ। ਜਿਸ ਨਾਲ ਉਤਪਾਦ, ਉੱਦਮ ਅਤੇ ਬਜ਼ਾਰ ਨੂੰ ਹੁਲਾਰਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਡਿਜ਼ੀਟਲ ਇੰਡੀਆ ਦਾ ਵਿਸਥਾਰ ਅਤੇ ਪ੍ਰਚਾਰ ਸਿਰਫ਼ ਸ਼ਹਿਰੀ ਡਿਜ਼ੀਟਲੀਕਰਨ ਤੱਕ ਸੀਮਿਤ ਹੋਣ ...
ਕਈ ਵਾਰ ਪ੍ਰੇਰਨਾ ਵੀ ਦਿੰਦੀਆਂ ਨੇ ਟਰੱਕਾਂ ਪਿੱਛੇ ਲਿਖੀਆਂ ਤੁਕਾਂ
ਅਸੀਂ ਸਫਰ ਕਰਦੇ ਸਮੇਂ ਸੜਕਾਂ ’ਤੇ ਚੱਲਣ ਵਾਲੇ ਬੱਸਾਂ, ਟਰੱਕਾਂ, ਟੈਂਪੂਆਂ ਤੇ ਟਰੈਕਟਰ-ਟਰਾਲੀਆਂ ਆਦਿ ਪਿੱਛੇ ਲਿਖੀ ਸ਼ਾਇਰੀ ਅਕਸਰ ਦੇਖਦੇ ਹਾਂ। ਇਹ ਸ਼ਾਇਰੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਪ੍ਰੇਰਿਤ ਕਰਦੀ ਹੈ ਅਤੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਦੀ ਹੈ। ਟਰੱਕ ਡਰਾਈਵਰਾਂ ਨੂੰ ਜਿੱਥੇ ਆਪਣੀ ਗੱਡੀ ਸਜਾਉਣ ਦਾ ...
ਪਹਿਲਾਂ ਖੁਦ ਚੰਗੇ ਬਣੋ
ਕੁਝ ਸਾਲ ਪਹਿਲਾਂ ਮੁੰਬਈ ਬਾਰੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ। ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ’ਚ ਰੁਕਿਆ ਸੀ। ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ। ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ। ਚਾਰੇ ਪਾਸੇ ਹਫ਼ੜਾ-ਦਫੜੀ ਮੱਚੀ ...