ਸਰਕਾਰ ਤੇ ਨਿਆਂਪਾਲਿਕਾ
ਜੱਜਾਂ ਦੀ ਨਿਯੁਕਤੀ ਕੌਲੇਜ਼ੀਅਮ ’ਚ ਫੇਰਬਦਲ ਦਾ ਮਾਮਲਾ ਇੱਕ ਵਾਰ ਫ਼ਿਰ ਗਰਮਾ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਕੌਲੇਜੀਅਮ ’ਚ ਸਰਕਾਰ (Government) ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ। ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਸਰਕਾਰ ਦੀ ਇਸ ਮੰਗ ਨੂੰ ਗੈਰ ਵਾਜ਼ਬ ਕਰਾਰ ਦਿੱਤਾ...
ਠੰਢ ’ਚ ਬੇਸਹਾਰਿਆਂ ਦਾ ਬਣੋ ਸਹਾਰਾ
ਇਨ੍ਹੀਂ ਦਿਨੀਂ ਉੱਤਰ ਭਾਰਤ ਠੰਢ ਦੇ ਕਹਿਰ ਤੋਂ ਪ੍ਰੇਸ਼ਾਨ ਹੈ, ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਤਾਂ ਹਾਲੇ ਪੈਣ ਵਾਲੀ ਹੈ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ 14 ਜਨਵਰੀ ਤੋਂ ਬਾਅਦ ਠੰਢ ਤੋਂ ਰਾਹਤ ਦੀ ਸ਼ੁਰੂਆਤ ਹੋ ਜਾਂਦੀ ਹੈ, ਪਰ ਇਸ ਵਾਰ 14 ਜਨਵਰੀ ਤੋਂ ਠੰਢ ਦੀ ਨਵੀਂ ਲਹਿਰ ...
ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ
ਸਾਲ ਭਰ ਵਿੱਚ ਗੁਰੁੂਆਂ, ਪੀਰਾਂ, ਸੂਰਬੀਰਾਂ ਤੇ ਦੇਸ਼ਭਗਤਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਅਤੇ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਤ ਕਰਦੇ ਹਨ। ਮਹਾਂਪੁਰਸ਼ਾਂ ਦੀ ਜੀਵਨ ਜਾਂਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰਨ ਕਰ ਲ...
ਹਿੱਟ ਐਂਡ ਰਨ ਦੀ ਅਸਲ ਜੜ੍ਹ
ਦਿੱਲੀ ’ਚ ਇੱਕ ਔਰਤ ਦੇ ਕਾਰ ਨਾਲ ਧੂਹ ਕੇ ਮਾਰੇ ਜਾਣ ਦੀ ਘਟਨਾ ’ਚ 11 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਿੱਲੀ ’ਚ ਵਾਪਰਿਆ (Hit and Run) ਇਹ ਹਾਦਸਾ ਭਿਆਨਕ ਸੀ ਪਰ ਪਤਾ ਨਹੀਂ ਦੇਸ਼ ਅੰਦਰ ਅਜਿਹੇ ਕਿੰਨੇ ਹਾਦਸੇ ਵਾਪਰਦੇ ਜੋ ਮੀਡੀਆ ਦੀਆਂ ਸੁਰਖੀਆਂ ਨਹੀਂ ਬਣਦੇ ਦਬੇ-ਦਬਾਏ ਇਹ ਮਾਮਲੇ ਖਤਮ ਹ...
ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ’ਚ ਤਣਾਅ ਦੇ ਕਾਰਨ ਵਿਅਕਤੀ ਮਾਨਸਕ ਤਣਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸਦੇ ਵਿਵਹਾਰ ਅਤੇ ਰਵੱਈਏ ’ਚ ਸਪਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਨ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇਕ ਆਮ ਪਰ ਗੰਭੀਰ ਸਮੱਸਿਆ ਬਣ ਗਿਆ ਹੈ...
ਸਹੀ ਮੌਕੇ ਦੀ ਪਛਾਣ ਕਰੋ
ਸਮੱਸਿਆਵਾਂ ਤਾਂ ਸਭ ਦੀ ਜ਼ਿੰਦਗੀ ’ਚ ਹੁੰਦੀਆਂ ਹਨ ਤੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਕਈ ਰਾਹ ਵੀ ਹੁੰਦੇ ਹਨ। ਕੁਝ ਲੋਕ ਸਹੀ ਸਮੇਂ ’ਤੇ ਸਹੀ ਰਾਹ (Opportunity) ਚੁਣ ਲੈਂਦੇ ਹਨ ਤੇ ਉਹ ਸਫ਼ਲਤਾ ਦੇ ਰਾਹ ’ਤੇ ਅੱਗੇ ਵਧ ਜਾਂਦੇ ਹਨ। ਉੱਥੇ ਹੀ ਕੁਝ ਸਭ ਕੁਝ ਕਿਸਮਤ ਦੇ ਭਰੋਸੇ ਛੱਡ ਕੇ ਬੈਠ ਜਾਂਦੇ ਹਨ ਤੇ ...
ਭਿ੍ਰਸ਼ਟਾਚਾਰ ਤੇ ਭੰਬਲਭੂਸਾ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਭਿ੍ਰਸ਼ਟਾਚਾਰ (Corruption) ਖਿਲਾਫ਼ ਚਲਾਈ ਮੁਹਿੰਮ ਤਹਿਤ ਲਗਭਗ ਰੋਜ਼ਾਨਾ ਹੀ ਰਿਸ਼ਵਤ ਲੈਣ ਦੇ ਮਾਮਲਿਆਂ ’ਚ ਅਧਿਕਾਰੀਆਂ/ਮੁਲਾਜ਼ਮਾਂ ਦੀਆਂ ਗਿ੍ਰਫ਼ਤਾਰੀਆਂ ਹੋ ਰਹੀਆਂ ਹਨ। ਇਸ ਮੁਹਿੰਮ ਦੌਰਾਨ ਵਿਵਾਦ ਉਦੋਂ ਖੜਾ ਹੋ ਗਿਆ ਜਦੋਂ ਵਿਜੀਲੈਂਸ ਨੇ ਦੋ ਤਿੰਨ ਪੀਸੀਐਸ ਅਫ਼ਸਰਾਂ ਖਿਲ...
ਦੇਸ਼ ’ਚ ਵਧਦੀ ਬੇਰੁਜ਼ਗਾਰੀ ਆਰਥਿਕਤਾ ’ਤੇ ਭਾਰੀ
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਸੰਬਰ ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 8.30 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ ਦੇ 8.00 ਫੀਸਦੀ ਤੋਂ 16 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਦਸੰਬਰ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 8.96 ਫੀਸਦੀ ਤੋਂ ਵਧ ਕੇ 10.09...
ਮੋਟਾ ਅਨਾਜ ਸਿਹਤ ਦੀ ਗਾਰੰਟੀ
ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ
21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ...
ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ
ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ (motivational quotes)
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਦੇਸ਼ ਅਜ਼ਾਦ ਨਹੀਂ ਸੀ ਸੰਨ 1902, ਮਹਾਤਮਾ ਗਾਂਧੀ ਨੂੰ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ, ਉਨ੍ਹਾਂ ਨੂੰ ਯਰਵਦਾ ਜੇਲ੍ਹ ਭੇਜ ਦਿੱਤਾ ਗਿਆ। ਉਥੋਂ ਦਾ ਜੇਲ੍ਹਰ ਅੰਗਰੇਜ਼ ਸੀ। ਉਹ ਗਾਂਧੀ ਜੀ ਨੂੰ ਅੰਗਰੇਜ਼ੀ ...