ਪਟਾਕਾ ਫੈਕਟਰੀਆਂ ਦਾ ਮਾੜਾ ਧੰਦਾ
ਪੱਛਮੀ ਬੰਗਾਲ ’ਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ (Firecracker Factories) ’ਚ ਧਮਾਕਾ ਹੋਣ ਨਾਲ ਸੱਤ ਮੌਤਾਂ ਹੋ ਗਈਆਂ ਹਨ। ਸੂਬਾ ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਸਲ ’ਚ ਸਰਕਾਰਾਂ ਸਬਕ ਲੈਣ ਦਾ ਨਾਂਅ ਨਹੀਂ ਲੈ ਰਹੀਆਂ। ਇਹ ਦੇਸ਼ ਅੰਦਰ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ...
ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ
ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ | Success
ਫ਼ਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਮਾਮਲਾ ਇੱਕ ਵਾਰ ਫ਼ਿਰ ਚਰਚਾ ’ਚ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਾਬਕਾ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ’ਤੇ ਦੋਸ਼ ਲੱਗਾ ਹੈ ਕਿ ਉਸ ਨੂੰ ਕੇਸ ’ਚੋਂ ਕੱਢਣ ਲਈ ਅਧਿਕਾਰੀ ਨੇ 25 ਕਰੋੜ ਰੁਪਏ ਮੰਗੇ ਸਨ। ਮ...
ਮੱਧਮ ਪੈਂਦੀ ਲੋਕਤੰਤਰ ਦੀ ਲੋਅ
ਕਰਨਾਟਕ ਵਿਧਾਨ ਸਭਾ ਚੋਣਾਂ (Karnataka Assembly Elections) ਤੇ ਜਲੰਧਰ ਲੋਕ ਸਭਾ ਜ਼ਿਮਨੀ (ਉਪ ਚੋਣ) ’ਚ ਜਿਸ ਤਰ੍ਹਾਂ ਧੂੰਆਂਧਾਰ ਪ੍ਰਚਾਰ ਹੋਇਆ ਇਸ ਨੂੰ ਚੋਣ ਪ੍ਰਚਾਰ ਦੀ ਬਜਾਏ ਨਿੰਦਾ ਪ੍ਰਚਾਰ ਹੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਪੰਜਾਬ ’ਚ ਸਿਰਫ਼ ਇੱਕ ਹੀ ਲੋਕ ਸਭਾ ਸੀਟ ਲਈ ਚੋਣ ਹੋ ਰਹੀ ਹੈ ਪਰ ਇੱਥ...
ਚੀਨ ਵੱਲੋਂ ਨਾਂਅ ਬਦਲਣ ਦੀ ਖੇਡ
ਚੀਨ (China) ਨੇ ਆਪਣੀ ਪੁਰਾਣੀ ਹਰਕਤ ਫ਼ਿਰ ਦੋਹਰਾ ਦਿੱਤੀ ਹੈ। ਉਸ ਨੇ ਅਰੁਣਾਚਲ ਪ੍ਰਦੇਸ਼ ਦੇ 11 ਸਥਾਨਾਂ ਦਾ ਨਾਂਅ ਬਦਲ ਦਿੱਤਾ ਹੈ ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਚੀਨ ਨੇ 2017 ’ਚ ਵੀ ਅਜਿਹਾ ਕੀਤਾ ਸੀ ਜਦੋਂ ਉਸ ਨੇ ਅਰੁਣਾਚਲ ਪ੍ਰਦੇਸ਼ ਦੇ 6 ਸਥਾਨਾਂ ਦਾ ਨਾਂਅ ਬਦਲਿਆ ਸੀ ਅਤੇ 2021 ’ਚ 15 ਸਥਾਨਾਂ ...
ਸਿਰਫ਼ ਭਾਸ਼ਾ ਬਦਲੀ, ਨੀਤੀ ਉਹੀ ਰਹੀ
ਗੋਆ ’ਚ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਮੀਟਿੰਗ ’ਚ ਭਾਰਤ-ਪਾਕਿਸਤਾਨ ਸਬੰਧਾਂ ’ਚ ਬਰਫ਼ ਪਿਘਲਣ ਦੇ ਅਸਾਰ ਹਕੀਕਤ ’ਚ ਨਹੀਂ ਬਦਲ ਸਕੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਅੱਤਵਾਦ ਬਾਰੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਉਹ ਵੀ ਇਸਲਾਮਾਬਾਦ ਦੇ ਪੁਰਾਣੇ ਰੁਖ਼ ਤੇ ਪੁਰਾਣੀ ਨੀਤੀ ਨੂੰ ਹੀ ਉਜਾਗਰ ਕਰਦ...
ਹਾਲੇ ਵੀ ਬਰਕਰਾਰ ਹਨ ਜੈਂਡਰ ਜਸਟਿਸ ਦੀਆਂ ਚੁਣੌਤੀਆਂ
20ਵੀਂ ਸਦੀ ’ਚ ਪ੍ਰਸ਼ਾਸਨ ਨੂੰ ਦੋ ਹੋਰ ਦਿ੍ਰਸ਼ਟੀਕੋਣਾਂ ਨਾਲ ਖੁਦ ਨੂੰ ਵਿਸਥਾਰਿਤ ਕਰਨਾ ਪਿਆ। ਜਿਸ ’ਚ ਇੱਕ ਨਾਰੀਵਾਦੀ ਦਿ੍ਰਸ਼ਟੀਕੋਣ ਤਾਂ ਦੂਜਾ ਈਕੋਲਾਜੀ ਦਿ੍ਰਸ਼ਟੀਕੋਣ ਸ਼ਾਮਲ ਸੀ। (Gender Justice) ਇਸੇ ਦੌਰ ’ਚ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ’ਚ ਨਾਰੀਵਾਦ ਦੀ ਵਿਚਾਰਧਾਰਾ ਨੂੰ ਕਿਤੇ ਜ਼ਿਆਦਾ ਬਲ ਮਿਲਿਆ।...
ਡਰਾਉਣ ਲੱਗਾ ਧਰਤੀ ਹੇਠਲੇ ਪਾਣੀ ਦਾ ਸੰਕਟ
Ground water crisis
ਧਰਤੀ ਹੇਠਲੇ ਪਾਣੀ ਦਾ ਸੰਕਟ (Ground water crisis) ਲਗਾਤਾਰ ਵਧ ਰਿਹਾ ਹੈ। ਕਦੇ ਪੰਜਾਬ ਤੇ ਹਰਿਆਣਾ ਇਸ ਮਾਮਲੇ ’ਚ ਚਰਚਾ ’ਚ ਰਹਿੰਦੇ ਸਨ ਕਿਉਂਕਿ ਇੱਥੇ ਝੋਨੇ ਦੀ ਬਿਜਾਈ ਕਾਰਨ ਧਰਤੀ ’ਚੋਂ ਪਾਣੀ ਜ਼ਿਆਦਾ ਕੱਢਿਆ ਜਾਂਦਾ ਹੈ ਪਰ ਹੁਣ ਬਿਹਾਰ ਤੇ ਛੱਤੀਸਗੜ੍ਹ ਵਰਗੇ ਸੂਬੇ ਪਾਣੀ ਦੇ ਸੰਕ...
ਜਲਵਾਯੂ ਤਬਦੀਲੀ ਦਾ ਅਸਰ
ਜਲਵਾਯੂ ’ਚ ਅਣਚਾਹੀ ਤਬਦੀਲੀ ਕੁਦਰਤ ਤੇ ਮਨੱੁਖਤਾ ਲਈ ਵੱਡੀ ਮੁਸੀਬਤ ਬਣ ਰਹੀ ਹੈ। ਤਾਪਮਾਨ ’ਚ ਵਾਧਾ ਗਲੇਸ਼ੀਅਰ ਪਿਘਲਣ ਦਾ ਸਬੱਬ ਬਣ ਰਿਹਾ ਹੈ ਜੋ ਅੱਗੇ ਚੱਲ ਕੇ ਮੈਦਾਨੀ ਖੇਤਰਾਂ ਲਈ ਹੜ੍ਹਾਂ ਦੀ ਸਮੱਸਿਆ ਦਾ ਰੂਪ ਧਾਰਨ ਕਰੇਗਾ। ਮੌਸਮ ਮਾਹਿਰਾਂ ਦੀ ਤਾਜ਼ਾ ਰਿਪੋਰਟ ਇਹ ਦੱਸਦੀ ਹੈ ਕਿ ਜਲਵਾਯੂ ਤਬਦੀਲੀ ਦਾ ਸਭ ਤੋਂ ...
ਮਜ਼ਦੂਰਾਂ ਦੀ ਤਕਦੀਰ ਬਦਲਣ ’ਚ ਅਜੇ ਲੱਗੇਗਾ ਹੋਰ ਸਮਾਂ
ਅੰਤਰਰਾਸ਼ਟਰੀ ਮਈ ਦਿਵਸ (May Day), ਜਿਸ ਨੂੰ ਲੇਬਰ ਡੇਅ ਤੇ ਮਜ਼ਦੂਰ ਦਿਵਸ ਵੀ ਆਖਿਆ ਜਾਂਦਾ, ਭਾਰਤ ਸਮੇਤ 80 ਮੁਲਕਾਂ ਵਿਚ ਹਰ ਸਾਲ ਪਹਿਲੀ ਮਈ ਦੇ ਦਿਨ ਹੀ ਮਨਾਇਆ ਜਾਂਦਾ। ਮਈ ਦਿਵਸ ਕਾਮਿਆਂ ਦੀ ਜ਼ਿੰਦਗੀ ਵਿਚ ਕੰਮ ਅਤੇ ਵਿਹਲ ਦੇ ਮਾਅਨੇ ਸਮਝਣ ਦਾ ਢੁੱਕਵਾਂ ਮੌਕਾ ਹੈ। ਮਜ਼ਦੂਰ ਦਿਵਸ ਭਾਵੇਂ ਦੇਸ਼ ਤੇ ਵਿਦੇਸਾਂ ਵਿਚ...
ਨੌਜਵਾਨਾਂ ਵਿੱਚ ਯੂ-ਟਿਊਬ ’ਤੇ ਆਪਣਾ ਚੈਨਲ ਬਣਾਉਣ ਦੀ ਲਤ ਬੇਹੱਦ ਚਿੰਤਾਜਨਕ
21ਵੀਂ ਸਦੀ ਦਾ ਨੌਜਵਾਨ ਆਸਾਨੀ ਨਾਲ ਪੈਸਾ ਕਮਾਉਣਾ ਚਾਹੁੰਦਾ ਹੈ। ਇਸ ਦੇ ਲਈ ਉਹ ਵੱਖ-ਵੱਖ ਰਾਹ ਲੱਭਦਾ ਹੈ। ਪਰ ਅੱਜ ਦੀ ਨਵੀਂ ਪੀੜ੍ਹੀ ਯੂ-ਟਿਊਬ ਨੂੰ ਸਿਰਫ ਮਨੋਰੰਜਨ ਦਾ ਸਾਧਨ ਨਾ ਮੰਨ ਕੇ ਕਮਾਈ ਦਾ ਸਾਧਨ ਸਮਝ ਰਹੀ ਹੈ। ਇਹੀ ਕਾਰਨ ਹੈ ਕਿ ਯੂਟਿਊਬ ਨੌਜਵਾਨਾਂ ਵਿੱਚ ਇੰਨਾ ਮਸਹੂਰ ਹੋ ਰਿਹਾ ਹੈ। ਅੱਜ-ਕੱਲ੍ਹ ਆਪਣ...