ਸਿਆਸਤ ’ਚ ਸਦਭਾਵਨਾ ਜ਼ਰੂਰੀ
ਸਿਆਸਤ (Politics) ’ਚ ਬੋਲ-ਕੁਬੋਲ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਜਦੋਂ ਵੱਡੇ ਆਗੂ ਹੀ ਬੋਲ-ਕੁਬੋਲ ਬੋਲਣ ਤਾਂ ਇਹ ਸਮਾਜ ’ਚ ਮਾੜਾ ਅਸਰ ਹੀ ਪਾਉਣਗੇ। ਤਾਜ਼ਾ ਮਾਮਲਾ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਬਿਆਨ ਦਾ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਉਹਨਾਂ (ਖੜਗੇ) ਨੇ ਪ੍ਰਧਾਨ ਮੰਤਰੀ ਲਈ ਬੇਹ...
ਆਓ ਜਾਣੀਏ, ਕਿਉਂ ਮਨਾਇਆ ਜਾਂਦੈ ਮਲੇਰੀਆ ਦਿਵਸ ?
ਵਿਸ਼ਵ ਮਲੇਰੀਆ ਦਿਵਸ ਮੌਕੇ ਵਿਸ਼ੇਸ਼ | Malaria Day
ਹਰ ਸਾਲ 25 ਅਪਰੈਲ ਦਾ ਦਿਨ ਮਲੇਰੀਆ ਬਾਰੇ ਜਨ-ਜਾਗਰੂਕਤਾ ਲਈ ਵਿਸ਼ਵ ਪੱਧਰ ’ਤੇ (Malaria Day) ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਮਲੇਰੀਆ ਦਿਵਸ 2023 ਨੂੰ ਜ਼ੀਰੋ ਮਲੇਰੀਆ ਪ੍ਰਦਾਨ ਕਰਨ ਦਾ ਸਮਾਂ ‘‘ਨਿਵੇਸ਼ ਕਰੋ, ਨਵੀਨਤਾ ਕਰੋ, ਲਾਗੂ ਕਰੋ’’ ਥੀਮ ਦੇ ਤਹਿਤ ਮ...
ਖੇਡਾਂ ’ਚ ਰਾਜਨੀਤੀ ਮੰਦਭਾਗਾ ਰੁਝਾਨ
ਖਿਡਾਰੀ ਕਿਸੇ ਵੀ ਦੇਸ਼ ਦੀ ਸ਼ਾਨ ਹੁੰਦੇ ਹਨ। ਜੋ ਜਾਤੀ, ਧਰਮ, ਰਾਜਨੀਤੀ ਦੇ ਭੇਦਭਾਵ ਤੋਂ ਪਰੇ ਸਿਰਫ਼ ਖੇਡ ਭਾਵਨਾ ਨਾਲ ਲਬਰੇਜ਼ ਹੁੰਦੇ ਹਨ। ਹਾਰ ਅਤੇ ਜਿੱਤ ਖੇਡ ਦਾ ਹਿੱਸਾ ਹੁੰਦੀ ਹੈ ਇਸ ਲਈ ਇੱਕ ਖਿਡਾਰੀ ਹਾਰ ਹੋਵੇ ਜਾਂ ਜਿੱਤ, ਉਸ ਨੂੰ ਸਨਮਾਨ ਨਾਲ ਸਵੀਕਾਰ ਕਰਦਾ ਹੈ। ਜਿੱਤ ਕੇ ਜਦੋਂ ਆਪਣੇ ਦੇਸ਼ ਦਾ ਝੰਡਾ ਉਸ ਦੇ...
ਸਾਦਗੀ
ਆਈਨਸਟਾਈਨ ਹੱਦ ਦਰਜੇ ਦਾ ਸਾਊ ਅਤੇ ਸਾਦਾ ਵਿਅਕਤੀ ਸੀ। ਇੱਕ ਵਾਰ ਬੈਲਜ਼ੀਅਮ ਦੀ ਮਹਾਰਾਣੀ ਨੇ ਉਸ ਨੂੰ ਵਿਸ਼ੇਸ਼ ਤੌਰ ’ਤੇ ਆਉਣ ਦਾ ਸੱਦਾ-ਪੱਤਰ ਭੇਜਿਆ। ਆਈਨਸਟਾਈਨ ਨੇ ਉੱਥੇ ਜਾਣ ਦਾ ਸੱਦਾ ਪ੍ਰਵਾਨ ਕਰ ਲਿਆ। ਬੈਲਜ਼ੀਅਮ ਵਿੱਚ ਉਸ ਦੀ ਆਓ-ਭਗਤ ਦੀਆਂ ਤਿਆਰੀਆਂ ਹੋਣ ਲੱਗੀਆਂ। ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਲਈ ਇੱਕ ਸਵਾ...
ਦੁੱਧ ’ਤੇ ਬੇਤੁਕੀ ਸਿਆਸਤ
ਅਮੁਲ ਅਤੇ ‘ਨੰਦਿਨੀ’ ਦੁੱਧ (Milk) ਦੇ ਕਾਰੋਬਾਰ ਨਾਲ ਜੁੜੇ ਵੱਡੇ ਬਰਾਂਡ ਹਨ ਅਮੁਲ ਗੁਜਰਾਤ ਤੇ ਨੰਦਿਨੀ ਕਰਨਾਟਕ ਦਾ ਵੱਡਾ ਬਰਾਂਡ ਹੈ। ਇਸ ਵਾਰ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਅਜੀਬ ਜਿਹਾ ਮੁੱਦਾ ਸਾਹਮਣੇ ਆਇਆ ਹੈ। ਕਰਨਾਟਕ ’ਚ ਅਮੁਲ ਦਾ ਵਿਰੋਧ ਵੀ ਇੱਕ ਸਿਆਸੀ ਮੁੱਦਾ ਬਣ ਗਿਆ ਹੈ ਚੋਣਾਂ ਲੜ ਰਹੇ ਸਿਆਸੀ ਆਗੂ...
ਭਾਰਤੀ ਭਾਸ਼ਾਵਾਂ ਨੂੰ ਮਿਲਿਆ ਯੋਗ ਸਥਾਨ
ਕੇਂਦਰ ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ’ਚ ਸਿਪਾਹੀ, ਅਸਾਮ ਰਾਈਫਲ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ’ਚ ਸਿਪਾਹੀ ਭਰਤੀਆਂ ਲਈ ਦੇਸ਼ ਦੀਆਂ ਹਿੰਦੀ ਅਤੇ ਅੰਗਰੇਜ਼ੀ (Indian Languages) ਤੋਂ ਇਲਾਵਾ 15 ਭਾਸ਼ਾਵਾਂ ’ਚ ਲਿਖਤੀ ਪ੍ਰੀਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮੁੱਦਾ ਤਾਮਿਲਨਾਡੂ ...
ਸਿਆਸੀ ਮੌਕਾਪ੍ਰਸਤੀ ਦਾ ਦੌਰ
ਦੇਸ਼ ਅੰਦਰ ਕਰਨਾਟਕ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਸਮੇਤ ਇੱਕ ਲੋਕ ਸਭਾ ਸੀਟ ਤੇ ਦੋ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਧ ਚਰਚਾ ਧੜਾਧੜ ਦਲਬਦਲੀਆਂ ਦੀ ਹੈ। ਦਲਬਦਲੂ ਲੀਡਰਾਂ ਨੂੰ ਵੀ ਪੂਰਾ ਮੌਕਾ ਮਿਲਿਆ ਹੋਇਆ ਹੈ ਜਿਸ ਨੂੰ ਟਿਕਟ ਨਹੀਂ ਮਿਲਦੀ ਉਹ ਛਾਲ ਮਾਰ ਕੇ ਦੂਜੀ ਪ...
ਚੀਨ ਨੂੰ ਸਹੀ ਜਵਾਬ ਦਾ ਢੰਗ
ਜੰਗ ਕਿਸੇ ਚੀਜ਼ ਦਾ ਹੱਲ ਨਹੀਂ ਹੈ ਤੇ ਵਿਰੋਧੀ ਨੂੰ ਉਸ ਦੀ ਭਾਸ਼ਾ ’ਚ ਜਵਾਬ ਦੇਣਾ ਹੀ ਸਿਆਣਪ ਹੈ। ਜੋਸ਼ ਦੇ ਨਾਲ-ਨਾਲ ਹੋਸ਼ ਵੀ ਜ਼ਰੂਰੀ ਹੈ। ਵਿਰੋਧੀ ਦੀ ਰਣਨੀਤੀ ਤੇ ਇਰਾਦਿਆਂ ਨੂੰ ਭਾਂਪ ਲੈਣਾ ਤੇ ਉਸ ਦੇ ਮੁਤਾਬਿਕ ਰਣਨੀਤੀ ਬਣਾਉਣੀ ਹੀ, ਸਫ਼ਲਤਾ ਦੀ ਪਹਿਲੀ ਸ਼ਰਤ ਹੈ। ਇਸ ਹਕੀਕਤ ਨੂੰ ਭਾਰਤ ਨੇ ਚੀਨ ਦੇ ਮਾਮਲੇ ’ਚ ਚੰ...
ਇੰਡਸਟ੍ਰੀ ਨੂੰ ਗਰਮੀ ’ਚ ਕਰਨਾ ਪੈ ਸਕਦੈ ਬਿਜਲੀ ਕਿੱਲਤ ਦਾ ਸਾਹਮਣਾ!
ਕਹਿੰਦੇ ਨੇ ਕਿਸੇ ਸ਼ੁੱਭ-ਅਸ਼ੁੱਭ ਦਾ ਸੰਕੇਤ ਆਉਣ ਤੋਂ ਪਹਿਲਾਂ ਹੀ ਮਿਲ ਜਾਂਦਾ ਹੈ, ਬੇਸ਼ੱਕ ਉਹ ਕਿਸੇ ਵੀ ਤਰੀਕੇ ਮਿਲੇ, ਸਿੱਧੇ ਜਾਂ ਅਸਿੱਧੇ। ਅਜਿਹਾ ਹੀ ਕੁਝ ਹੋਣ ਵਾਲਾ ਹੈ ਪੰਜਾਬ ਦੀ ਇੰਡਸਟ੍ਰੀ ਨਾਲ। ਸਰਕਾਰਾਂ ਆਪਣੀ ਕਾਰਜਸ਼ੈਲੀ ਨੂੰ ਪ੍ਰਪੱਕ ਦਰਸਾਉਣ ਲਈ ਨਿੱਤ ਨਵਾਂ ਬਿਆਨ ਦੇ ਕੇ ਲੋਕਾਂ ਸਾਹਮਣੇ ਆਪਣੀ ਕਾਰਜਸ਼ੈ...
ਆਓ ਜਾਣੀਏ ਹੋਮਿਓਪੈਥਿਕ ਦੇ ਜਨਮਦਾਤਾ ਡਾਕਟਰ ਸੈਮੂਅਲ ਫ੍ਰੈਡਰਿਕ ਹੈਨੀਮੈਨ ਬਾਰੇ
ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਦੇ ਜਨਮ ਦਿਨ ਨੂੰ ਸਮਰਪਿਤ 10 ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਮੂਅਲ ਫ੍ਰੈਡਰਿਕ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਸੀ। 1796 ਵਿੱਚ, ਉਹਨਾਂ ਨੇ ਦੁਨੀਆ ਨੂੰ ਇੱਕ ਨਵੀਂ ਡਾਕਟਰੀ ਵਿਧੀ ਨਾਲ ਜਾਣੂ ਕਰਵਾਇਆ, ਜਿਸਦਾ ਨਾਮ ਹੋਮਿਓਪੈਥਿਕ ਸੀ।...