ਚਰਿੱਤਰ ਹੀ ਦੇਸ਼ ਦੇ ਨਿਰਮਾਣ ਦਾ ਆਧਾਰ
ਦੇਸ਼ ਦੀਆਂ ਖੇਡ ਸੰਸਥਾਵਾਂ ’ਚ ਚਰਿੱਤਰਹੀਣਤਾ (Character) ਦੀ ਚਰਚਾ ਚਿੰਤਾਜਨਕ ਹੈ। ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਅਹੁਦੇਦਾਰਾਂ ’ਤੇ ਗੰਭੀਰ ਸਵਾਲ ਉਠਾਏ ਹਨ। ਫੈਡਰੇਸ਼ਨ ਦੇ ਸਹਾਇਕ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਫੈਡਰੇਸ਼ਨ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਇੱਕ ਮੈਡ...
ਕੀ ਤੁਸੀਂ ਵੀ ਸ਼ੌਕੀਨ ਹੋ ਜ਼ਿਆਦਾ ਚਾਹ ਪੀਣ ਦੇ ਤਾਂ ਇਹ ਜ਼ਰੂਰ ਪੜ੍ਹੋ
ਚਾਹ ਦੁਨੀਆਂ ਵਿੱਚ ਪਾਣੀ ਤੋਂ ਬਾਅਦ ਸਭ ਤੋਂ ਵੱਧ ਪੀਤਾ ਜਾਣ ਵਾਲਾ ਤਰਲ ਪਦਾਰਥ (Drinking a Lot of Tea) ਹੈ। ਚਾਹ ਵਿੱਚ ਕੈਫੀਨ ਦੀ ਮੌਜ਼ੂਦਗੀ ਹੋਣ ਕਰਕੇ ਇਹ ਪੀਣ ਵਾਲੇ ਨੂੰ ਤਰੋ-ਤਾਜਾ ਕਰ ਦਿੰਦੀ ਹੈ। ਚਾਹ ਦੀ ਖੋਜ ਦਸਵੀਂ ਸਦੀ ਦੇ ਆਸ-ਪਾਸ ਹੋਈ ਹੈ ਤੇ ਇਸ ਦਾ ਮੂਲ ਸਥਾਨ ਚੀਨ ਹੈ। ਪਰ ਚਾਹ ਨੂੰ ਚੀਨ ਤੋਂ ਬ...
ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਨਾਲ ਦੂਰ ਹੋਵੇਗੀ ਗਰੀਬੀ
ਆਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਿਕ ਫੋਰਮ ਦੀ ਬੈਠਕ ਵਿੱਚ ਸਾਲਾਨਾ ਅਸਮਾਨਤਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਅਨੁਸਾਰ ਭਾਰਤ ਦੇਸ਼ ਦੀ ਇੱਕ ਫ਼ੀਸਦ ਅਬਾਦੀ ਕੋਲ ਦੇਸ਼ ਦੀ ਕੁੱਲ ਦੌਲਤ ਦਾ 40 ਫ਼ੀਸਦੀ ਤੋਂ ਵੱਧ ਹੈ। ਇਸ ਦੇ ਉਲਟ ਹੇਠਲੇ ਪੱਧਰ ਦੀ 50 ਫ਼ੀਸਦੀ ਅਬਾਦੀ ਕੋਲ ਮੁਲਕ ਦੀ ਕੁੱਲ ਸੰਪਤੀ ਦਾ ਸਿਰਫ਼ 3 ਫ਼ੀਸਦ...
ਮਹਾਂਰਿਸ਼ੀ ਚਰਕ
ਚਰਕ (Maharishi Charak) ਪਹਿਲੇ ਚਿਕਿਤਸਕ ਸਨ ਜਿਨ੍ਹਾਂ ਨੇ ਪਾਚਨ ਅਤੇ ਸਰੀਰਕ ਪ੍ਰਤੀਰੱਖਿਆ ਦੀ ਧਾਰਨਾ ਦੁਨੀਆ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਸਿੱਧ ਕੀਤਾ ਕਿ ਸਰੀਰ ਦੇ ਕਾਰਜਾਂ ਦੇ ਅਧਾਰ ’ਤੇ ਤਿੰਨ ਸਥਾਈ ਦੋਸ਼ ਸਰੀਰ ’ਚ ਪਾਏ ਜਾਂਦੇ ਹਨ। ਜਿਨ੍ਹਾਂ ਨੂੰ ‘ਪਿੱਤ’, ‘ਕਫ਼’ ਅਤੇ ‘ਵਾਯੂ’ ਦੇ ਨਾਂਅ ਨਾਲ ਜਾਣਿਆ ਜਾਂਦ...
ਤਰੱਕੀ ਨਿਯਮਾਂ ਦੇ ਪਾਲਣ ਨਾਲ
ਕੋਈ ਦੇਸ਼ ਤਰੱਕੀ ਕਿਵੇਂ ਕਰ ਸਕਦਾ ਹੈ ਇਸ ਦਾ ਇੱਕੋ-ਇੱਕ ਜਵਾਬ ਹੈ। ਨਿਯਮਾਂ (Rules) ’ਤੇ ਚੱਲੋ ਇੰਗਲੈਂਡ ’ਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਾਰ ’ਚ ਸੀਟ ਬੈਲਟ ਨਾ ਲਾਉਣ ਲਈ ਜਨਤਕ ਤੌਰ ’ਤੇ ਮਾਫੀ ਮੰਗ ਲਈ ਹੈ। ਪੁਲਿਸ ਨੇ ਪ੍ਰਧਾਨ ਮੰਤਰੀ ਨੂੰ 100 ਪੌਂਡ ਜ਼ੁਰਮਾਨਾ ਵੀ ਕੀਤਾ ਹੈ ਇੱਧਰ ਸਾਡੇ ਦੇਸ਼ ’ਚ ਪੁਲਿਸ ਕ...
ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖ਼ਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ਵਿੱਚ ਤਣਾਅ ਦੇ ਕਾਰਨ ਵਿਅਕਤੀ ਮਾਨਸਿਕ ਤੌਰ ’ਤੇ ਬਹੁਤ ਦਬਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸ ਦੇ ਵਿਹਾਰ ਅਤੇ ਰਵੱਈਏ ’ਚ ਸਪੱਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਣ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇੱਕ ਆਮ ਪਰ ਗੰਭੀ...
ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਕਰਮਾਂ ਦੇ ਆਧਾਰ ’ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ ’ਚ ਅਸ਼ੁੱਭ ਸਮੇਂ ਨੂੰ, ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰ...
ਸ਼ਰਾਬਬੰਦੀ ਲਈ ਜਾਗਣ ਸਰਕਾਰਾਂ
ਸ਼ਰਾਬ ’ਤੇ ਹੋਈ ਇੱਕ ਤਾਜਾ ਖੋਜ ਨਾਲ ਉਨ੍ਹਾਂ ਲੋਕਾਂ ਦੇ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਜੋ ਇਹ ਦਲੀਲਾਂ ਦੇਂਦੇ ਹਨ ਕਿ ਸ਼ਰਾਬ ਨਸ਼ੇ ਦੀ ਸ਼੍ਰੇਣੀ ’ਚ ਨਹੀਂ ਆਉਂਦੀ ਜਾਂ ਸੰਜਮ ਨਾਲ ਪੀਤੀ ਸ਼ਰਾਬ ਨੁਕਸਾਨਦਾਇਕ ਨਹੀਂ। ਤਾਜਾ ਖੋਜ ਤਾਂ ਇਹ ਵੀ ਦਾਅਵਾ ਕਰਦੀ ਹੈ ਕਿ ਸ਼ਰਾਬ ਦੀ ਇੱਕ ਘੁੱਟ ਵੀ ਖਤਰਨਾਕ ਹੈ ਜੋ ਕੈਂਸਰ ਸਮ...
ਲੋਕ ਸਭਾ ਚੋਣਾਂ ਦਾ ਬਿਗਲ
ਬੀਜੇਪੀ ਨੇ ਰਾਜਧਾਨੀ ਦਿੱਲੀ ’ਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਦੋ ਰੋਜ਼ਾ ਬੈਠਕ ’ਚ ਜਿਸ ਤਰ੍ਹਾਂ ਦਾ ਜੋਸ਼ ਅਤੇ ਜਿੰਨਾ ਆਤਮ-ਵਿਸ਼ਵਾਸ ਦਿਖਾਇਆ, ਉਸ ਨੂੰ ਸੁਭਾਵਿਕ ਹੀ ਕਿਹਾ ਜਾ ਸਕਦਾ ਹੈ। ਇਸ ਬੈਠਕ ’ਚ ਭਾਜਪਾ ਨੇ 2024 ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਸੰਦੇਸ਼ ਦਿੱਤਾ ਹੈ, ਉੱਥੇ ਕਾਂਗਰਸ ਦੇ ਸਾਬਕਾ ਪ੍ਰ...
ਕਰਮ ਕਮਾਉਣ ਵਾਲੇ ਬਨਾਮ ਟਰਕਾਉਣ ਵਾਲੇ
ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ। ਸਰੀਰ ਦੇ ਅੰਗਾਤਮਕ ਪੱਖ ਨੂੰ ਸਨਮੁੱਖ ਰੱਖ ਕੇ ਦਾਨਸ਼ਮੰਦਾਂ ਵੱਲੋਂ ਦਿੱਤੀ ਗਈ ਇਹ ਦਲੀਲ ਕੇਵਲ ਉਂਗਲਾਂ ਤੱਕ ਹੀ ਸੀਮਤ ਨਹੀਂ ਸਗੋਂ ਇਹ ਮਾਨਵੀ ਵਿਹਾਰ ਵਿਚਲੀ ਅਬਰਾਬਰਤਾ ਵੱਲ ਵੀ ਇਸ਼ਾਰਾ ਕਰਦੀ ਹੈ।
ਜਿਸ ਤਰ੍ਹਾਂ ਮਨੁੱਖ ਦੀ ਸਰੀਰਕ ...