ਨਸ਼ਿਆਂ ਦੀ ਮਾਰ ਤੋਂ ਆਪਣੇ ਬੱਚਿਆਂ ਨੂੰ ਬਚਾਓ
ਅੱਜ ਦੇ ਇਸ ਤੇਜ਼ ਰਫਤਾਰ ਸਮੇਂ ਦੌਰਾਨ ਮਨੁੱਖ ਦੀ ਤੇਜ਼ੀ ਨਾਲ ਤਰੱਕੀ ਕਰਨ ਦੀ ਲਾਲਸਾ ਤੇ ਸਮੇਂ ਤੋਂ ਪਹਿਲਾਂ ਅਮੀਰ ਬਣਨ ਤੇ ਆਪਣੇ ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਦੀ ਦੌੜ ਨੇ ਵਿਅਕਤੀ ਨੂੰ ਅੰਨ੍ਹਾ ਕਰ ਦਿੱਤਾ ਹੈ ਉਹ ਸਭ ਕੁੱਝ ਭੁੱਲ-ਭੁਲਾ ਕੇ ਦਿਨ-ਰਾਤ ਕੰਮ ਕਰਨ ਵਿੱਚ ਲੱਗਾ ਰਹਿੰਦਾ ਹੈ ਜਿਸ ਦੌਰਾਨ ਉਸ ਨੂੰ ਆਪ...
ਕੀ ਕੰਮ, ਕਿੰਨੇ ਲੋਕ..?
ਸਾਡੇ ਆਸ-ਪਾਸ ਕਈ ਲੋਕ ਹੁੰਦੇ ਹਨ ਅਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਕੰਮ ਵੀ ਕਰਦੇ ਹਾਂ ਹਰ ਇੱਕ ਕੰਮ ਲਈ ਲੋਕਾਂ ਦੀ ਵੱਖ-ਵੱਖ ਗਿਣਤੀ ਹੁੰਦੀ ਹੈ। ਕਿਹੜਾ ਕੰਮ ਕਿੰਨੇ ਲੋਕਾਂ ਨਾਲ ਕਰਨਾ ਚਾਹੀਦਾ ਹੈ, ਇਸ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਧਿਆਨ ਕਰਨਾ ਹੈ ਜਾਂ ਤਪੱਸਿਆ ਕਰਨੀ ਹੈ ਤ...
ਕੀ ਦੇਸ਼ ਨੂੰ ਵੰਡਣਾ ਚਾਹੁੰਦੈ ਬੀਬੀਸੀ
ਬੀਬੀਸੀ (BBC) ਵੱਲੋਂ ਗੁਜਰਾਤ ਦੰਗਿਆਂ ’ਤੇ ਪ੍ਰਸਾਰਿਤ ਕੀਤੀ ਗਈ ਡਾਕਿਊਮੈਂਟਰੀ ਇਨ੍ਹੀਂ ਦਿਨੀਂ ਖਾਸੀ ਚਰਚਾ ’ਚ ਹੈ। ਇਹ ਡਾਕਿਊਮੈਂਟਰੀ ਅਸਲ ’ਚ ਭਾਰਤੀਆਂ ਨੂੰ ਵਿਚਾਰਕ ਅਧਾਰ ’ਤੇ ਵੰਡਣ ਦੀ ਇੱਕ ਵੱਡੀ ਸਾਜਿਸ਼ ਹੈ ਤੇ ਇਸ ਸਾਜਿਸ਼ ਪਿੱਛੇ ਹਨ ਬਿ੍ਰਟੇਨ ਦੇ ਸਾਬਕਾ ਵਿਦੇਸ਼ ਮੰਤਰੀ ਜੈਕ ਸਟ੍ਰਾ। ਉਨ੍ਹਾਂ ਨੂੰ ਵੰਡਕਾਰ...
ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਅੱਗੇ ਆਏ
ਕਰੋੜਾਂ ਸਾਧ-ਸੰਗਤ ਨੂੰ ਦਿਵਾਇਆ ਪ੍ਰਣ | Baba Ram Rahim
ਹੁਣ ਸਵੇਰੇ ਉੱਠ ਕੇ ਹਰ ਰੋਜ਼ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰੀਂ ਹੱਥ ਲਾਉਣਗੇ ਨੌਜਵਾਨ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਭਾਰਤੀ ਸੰਸਕ੍ਰਿਤੀ ਤੇ ਪਰੰਪਰਾ, ਮਹਿਜ ਇੱਕ ਕਲਪਨਾ ਨਹੀਂ ਸਗੋਂ ਇਹ ਮਾਣ ਦੀ ਗੱਲ ਹੈ, ਜੋ ਸਾਡੇ ਸਾਰਿਆਂ ’ਚ ਭਾਰਤੀ...
ਕੁਦਰਤ ਦਾ ਕਾਨੂੰਨ
ਮਨੁੱਖ ਨੂੰ ਜੀਵਨ ’ਚ ਕਈ ਤਰ੍ਹਾਂ ਦੇ ਦੁੱਖ-ਦਰਦ ਆਉਦੇ ਰਹਿੰਦੇ ਹਨ। ਜਿਨ੍ਹਾਂ ਕਾਰਨ ਇਨਸਾਨ ਦੁਖੀ ਰਹਿੰਦਾ ਹੈ ਦੁੱਖਾਂ ਦੇ ਸਬੰਧ ’ਚ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵੱਖ-ਵੱਖ ਰੰਗ ਵਾਲੇ ਪੰਛੀ ਇਕੱਠੇ ਹੀ ਦਰੱਖਤ ’ਤੇ ਰਹਿੰਦੇ ਹਨ, ਹਰ ਰੋਜ਼ ਸਵੇਰੇ ਵੱਖ-ਵੱਖ ਦਿਸ਼ਾ ’ਚ ਉੱਡ ਜਾਂਦੇ ਹਨ ਤੇ ਫਿਰ ਸ਼ਾਮ ਨੂੰ ਵਾਪਸ ...
ਪਾਣੀ ਦੀ ਉਲਝੀ ਤਾਣੀ
ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਅੰਮਿ੍ਰਤਸਰ ਹੋਈ ਮੀਟਿੰਗ ’ਚ ਇਹ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ਕਿ ਦਰਿਆਈ ਪਾਣੀਆਂ ’ਤੇ ਪੰਜਾਬ ਦਾ ਹੱਕ ਹੈ। ਭਾਜਪਾ ਦੇ ਇਸ ਕਦਮ ਨਾਲ ਪੰਜਾਬ ’ਚ ਇਸ ਮੁੱਦੇ ’ਤੇ ਸਿਆਸੀ ਇੱਕਜੁਟਤਾ ਹੋਰ ਮਜ਼ਬੂਤ ਹੋ ਗਈ ਹੈ। ਦੂਜੇ ਪਾਸੇ ਇਹ ਮਾਮਲਾ ਉਲਝਦਾ ਨਜ਼ਰ ਆ ਰਿਹਾ ਹੈ ਸੁਪਰੀ...
ਆਦਰਸ਼ ਸਮਾਜ ਲਈ ਸਫਾਈ ਵੀ ਜ਼ਰੂਰੀ
ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ 23 ਜਨਵਰੀ ਨੂੰ ਸਫਾਈ ਮਹਾਂ ਅਭਿਆਨ ਚਲਾ ਕੇ ਇਤਿਹਾਸ ਰਚ ਦਿੱਤਾ। ਇੱਕ ਦਿਨ ’ਚ ਪੂਰੇ ਹਰਿਆਣੇ ’ਚ ਸਫਾਈ ਕਰ ਦਿੱਤੀ। ਇਹ ਮੁਹਿੰਮ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹੈ। ਸਫ਼ਾਈ ਹੋਵੇਗੀ ਤਾਂ ਨੇਕ ...
ਉਨ੍ਹਾਂ ਨੂੰ ਨੀਂਦ ’ਚੋਂ ਜਗਾ ਦਿਓ
ਚੰਗੀ ਸਿਹਤ ਲਈ ਲੋੜ ਅਨੁਸਾਰ ਨੀਂਦ (Sleep) ਬਹੁਤ ਜ਼ਰੂਰੀ ਹੈ। ਸਹੀ ਸਮੇਂ ’ਤੇ ਨੀਂਦ ਨਾ ਲੈਣ ਕਾਰਨ ਪ੍ਰੇਸ਼ਾਨੀਆਂ ਵਧਦੀਆਂ ਹਨ। ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਸਮੇਂ ਸੌਂ ਰਿਹਾ ਹੈ ਤਾਂ ਉਸ ਨੂੰ ਤੁਰੰਤ ਉਠਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਵਿੱਦਿਆ ਦਾ ਅਭਿਆਸ ਚੰਗੀ ਤਰ੍ਹਾਂ ਕ...
ਖੇਡ ਸੰਘਾਂ ਦਾ ਦਾਗੀ ਹੋਣਾ ਨਮੋਸ਼ੀ ਦੀ ਗੱਲ
ਖੇਡਾਂ ’ਚ ਸ਼ੋਸ਼ਣ ਅਤੇ ਖੇਡ ਸੰਗਠਨਾਂ ’ਚ ਜਿਣਸੀ ਅੱਤਿਆਚਾਰਾਂ ਦਾ ਪਰਦਾਫਾਸ਼ ਹੋਣਾ ਇੱਕ ਗੰਭੀਰ ਮਸਲਾ ਹੈ, ਵਰਲਡ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ ਅਤੇ ਏਸ਼ੀਅਨ ਗੇਮਸ ਵਿਚ ਮੈਡਲ ਜਿੱਤ ਚੁੱਕੀ ਪਹਿਲਵਾਨ ਵਿਨੇਸ਼ ਫੌਗਾਟ ਤੋਂ ਲੈ ਕੇ ਸਾਕਸ਼ੀ ਮਲਿਕ ਤੱਕ ਨੇ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬਿ੍ਰਜ਼ਭੂਸ਼ਣ ਸ਼ਰਨ ਸਿੰਘ (Spor...
ਅੰਧਵਿਸ਼ਵਾਸ ਨਾਲ ਕਿਵੇਂ ਹੁੰਦੀ ਐ ਲੋਕਾਂ ਦੀ ਲੁੱਟ? ਪੜ੍ਹੋ ਤੇ ਜਾਣੋ…
21ਵੀਂ ਸਦੀ ’ਚ ਵੀ ਅੰਧਵਿਸ਼ਵਾਸ (Superstition) ਜਾਰੀ ਹੈ। ਜਿਸ ਦਾ ਨੁਕਸਾਨ ਆਮ ਜਨਤਾ ਨੂੰ ਆਰਥਿਕ ਲੁੱਟ ਦੇ ਰੂਪ ’ਚ ਹੋ ਰਿਹਾ ਹੈ। ਅੰਧਵਿਸ਼ਵਾਸ ਦਾ ਫਾਇਦਾ ਕੁਝ ਚਲਾਕ ਲੋਕਾਂ ਨੂੰ ਹੋ ਰਿਹਾ ਹੈ ਜੋ ਆਪਣੇ ਟਰਿੱਕ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਇਹ ਅੰਧਵਿਸ਼ਵਾਸੀ ਬੰਦੇ ਲੋਕਾਂ ਨੂ...