ਨੇਪਾਲੀ ਐਵੀਏਸ਼ਨ ਨੂੰ ਰਿਫ਼ਾਰਮ ਦੀ ਜ਼ਰੂਰਤ?
ਨੇਪਾਲ ’ਚ ਸਰਕਾਰਾਂ ਤਾਂ ਜ਼ਲਦੀ-ਜ਼ਲਦੀ ਬਣਦੀਆਂ-ਵਿਗੜਦੀਆਂ ਰਹਿੰਦੀਆਂ ਹਨ, ਪਰ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਪ੍ਰਬੰਧ ਉਹੋ-ਜਿਹੇ ਦੇ ਉਹੋ-ਜਿਹੇ ਹੀ ਰਹਿੰਦੇ ਹਨ, ਸਗੋਂ ਵਿਗੜ ਹੋਰ ਜਾਂਦੇ ਹਨ। ਉੱਥੇ ਸਰਕਾਰ ਬਦਲ ਚੱੁਕੀ ਹੈ, ਨਵੇਂ ਨਿਜ਼ਾਮ ਵੀ ਆ ਗਏ ਹਨ ਅਤੇ ਜਹਾਜ਼ ਹਾਦਸੇ ਨੇ ਉਨ੍ਹਾਂ ਦਾ ਸਵਾਗਤ ...
ਧਰਮ ਅਨੁਸਾਰ ਹੀ ਧਨ ਕਮਾਓ
ਪੈਸੇ ਜਾਂ ਧਨ ਦਾ ਮੋਹ ਪ੍ਰਾਚੀਨ ਕਾਲ ਤੋਂ ਹੀ ਛਾਇਆ ਹੋਇਆ ਹੈ। ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਵਿਅਕਤੀ ਨੂੰ ਧਨ ਚਾਹੀਦਾ ਹੈ। ਧਨ ਦੀ ਘਾਟ ’ਚ ਚੰਗੀ ਜ਼ਿੰਦਗੀ ਬਤੀਤ ਕਰ ਸਕਣੀ ਅਸੰਭਵ ਜਿਹੀ ਹੀ ਹੈ। ਅੱਜ-ਕੱਲ੍ਹ ਧਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਵਿਅਕਤੀ ਗਲਤ ਕੰਮਾਂ ਨਾਲ ਧਨ ਪ੍ਰਾਪਤ ਕਰਨ ਲੱਗਾ ...
ਪਾਕਿਸਤਾਨ ਦੀ ਦੂਹਰੀ ਸ਼ਾਸਨ ਪ੍ਰਣਾਲੀ
ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ ਭਾਰਤ-ਪਾਕਿ ਸਬੰਧਾਂ ਲਈ ਇੱਕ ਚੰਗਾ ਸੰਦੇਸ਼ ਸੀ। ਉਨ੍ਹਾਂ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੀ ਇੱਛਾ ਜਾਹਿਰ ਕੀਤੀ ਅਤੇ ਜੰਗਾਂ ਤੋਂ ਤੌਬਾ ਕੀਤੀ। ਇਹ ਬਿਆਨ ਦੋਵਾਂ ਮੁਲਕਾਂ ਦਰਮਿਆਨ ਕੁੜੱਤਣ ਘਟਾ ਸਕਦਾ ਸੀ ਪਰ ਪਾਕਿਸਤਾਨ ਦੀ ਹਕੀਕਤ ਛੇਤੀ ਹੀ ਸਾਹ...
ਕੰਮ ਕਰੋ ਜਾਂ ਨੌਕਰੀ ਛੱਡੋ
ਭਾਰਤ ਸਰਕਾਰ ਦੀ ਇੱਕ ਕਾਰ ਸਵੇਰੇ 7:30 ਵਜੇ ਲੋਧੀ ਗਾਰਡਨ ਪਹੁੰਚਦੀ ਹੈ। ਸਾਹਿਬ ਆਪਣੇ ਡਰਾਈਵਰ ਨੂੰ ਨਿਰਦੇਸ਼ ਦਿੰਦੇ ਹਨ ਕਿ ਇੱਥੇ ਰੁਕੇ ਰਹਿਣਾ ਹਾਲਾਂਕਿ ਪਾਰਕਿੰਗ ਦਾ ਉਹ ਸਥਾਨ ਸਵੈਚਾਲਿਤ ਕਾਰ ਮਾਲਿਕਾਂ ਲਈ ਨਿਰਧਾਰਿਤ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜੋ ਸਾਹਿਬ ਕਸਰਤ ਕਰਨ ਆਏ ਹਨ ਉਹ ਸੜਕ ’ਤੇ ਕੁਝ ਕਦਮ ਪੈਦ...
ਬੱਚਿਆਂ ’ਚ ਪੜ੍ਹਾਈ ਤੋਂ ਡਰ ਨੂੰ ਖ਼ਤਮ ਕਿਵੇਂ ਕਰੀਏ? padhai me man kaise lagaye
ਭਾਰਤ ’ਚ ਵਧ ਰਹੇ ਵਿਦਿਆਰਥੀਆਂ ਦੇ ਖੁਦਕੁਸ਼ੀ ਮਾਮਲੇ (study phobia to kaise bachaye)
ਬਹੁਤ ਦੁੱਖਦਾਈ ਖਬਰ ਹੈ ਕਿ ਭਾਰਤ ਦੇ ਨੈਸ਼ਨਲ ਕ੍ਰਾਈਮ ਬਿਊਰੋ ਡਾਟਾ (ਐਨ.ਸੀ.ਆਰ.ਬੀ.) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2020 ਤੇ 2021 ਦੌਰਾਨ ਕ੍ਰਮਵਾਰ 12526 ਤੇ 13200 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤ...
ਤਿੰਨ ਦਿਨ ਦਾ ਪਟਾ
ਬਗਦਾਦ ਦੇ ਖਲੀਫ਼ਾ ਹਾਰੂੰ ਰਸ਼ੀਦ ਰਾਜ ਦੇ ਕੰਮਾਂ ਬਦਲੇ ਆਪਣੇ ਲਈ ਸ਼ਾਹੀ ਖਜ਼ਾਨੇ ਵਿੱਚੋਂ ਸਿਰਫ਼ ਤਿੰਨ ਅਸ਼ਰਫ਼ੀਆਂ ਰੋਜ਼ ਲੈਂਦੇ ਸਨ, ਜੋ ਕਿ ਉਨ੍ਹਾਂ ਦੀ ਰੋਜ਼ਾਨਾ ਦੀ ਲੋੜ ਦੇ ਹਿਸਾਬ ਨਾਲ ਠੀਕ ਸਨ। ਉਸ ਤੋਂ ਹੇਠਲੇ ਦਰਜ਼ੇ ਦੇ ਹੋਰ ਮੁਲਾਜ਼ਮ ਘੱਟ ਕੰਮ ਕਰਨ ’ਤੇ ਉਨ੍ਹਾਂ ਤੋਂ ਕਈ ਗੁਣਾ ਵੱਧ ਤਨਖ਼ਾਹ ਲੈਂਦੇ ਸਨ। ਖਲੀਫ਼ਾ ਦਾ ਵ...
ਵਾਤਾਵਰਨ ਪੱਖੀ ਫੈਸਲਾ
ਪੰਜਾਬ ਸਰਕਾਰ ਨੇ ਜ਼ੀਰਾ ਦੀ ਸ਼ਰਾਬ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਕੇ ਵਾਤਾਵਰਨ ਤੇ ਮਨੁੱਖ ਦੇ ਹਿੱਤ ’ਚ ਫੈਸਲਾ ਲਿਆ ਹੈ। ਇਸ ਫੈਕਟਰੀ ਖਿਲਾਫ਼ ਪਿੰਡ ਮਨਸੂਰਵਾਲ ਦੇ ਲੋਕਾਂ ਸਮੇਤ 44 ਪਿੰਡਾਂ ਦੇ ਲੋਕ ਸੰਘਰਸ਼ ਕਰ ਰਹੇ ਸਨ। ਅਸਲ ਅਰਥਾਂ ’ਚ ਪੂਰੇ ਸੂਬੇ ਦੀ ਜਨਤਾ ਦੀ ਇਸ ਅੰਦੋਲਨ ਨੂੰ ਹਮਾਇਤ ਸੀ ਪਿੰਡਾਂ ਦ...
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਅੰਤ ਤੱਕ ਪੜ੍ਹੋ
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? (pepran di tyari kiven kariye)
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਮਤਿਹਾਨ ਸ਼ੁਰੂ ਹੋਣ ਵਾਲੇ ਹੁੰਦੇ ਹਨ ਤਾਂ ਵਿਦਿਆਰਥੀਆਂ ਨੂੰ ਸਿਲੇਬਸ ਪੂਰਾ ਤਿਆਰ ਕਰਨ ’ਚ ਬਹੁਤ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਆਉਂਦੀ ਹੈ, ਜਿਹੜੇ ਸਾਰਾ ਸਾਲ ਕੁਝ ...
ਆਧੁਨਿਕ ਭਾਰਤ ’ਚ ਨਾਰੀ ਦੀ ਸਿੱਖਿਆਦਾਇਕ ਦੁਨੀਆ
ਭਾਰਤੀ ਰਾਸ਼ਟਰੀ ਸਿੱਖਿਆ ਜਾਂ ਸੋਧ ਉਦੋਂ ਤੱਕ ਪੂਰਨ ਨਹੀਂ ਹੋ ਸਕਦੀ ਜਦੋਂ ਤੱਕ ਭਾਈਚਾਰਕ ਸੇਵਾ ਅਤੇ ਭਾਈਚਾਰਕ ਜਿੰਮੇਵਾਰੀ ਨਾਲ ਸਿੱਖਿਆ ਨਾ ਹੋਵੇ। ਠੀਕ ਉਸ ਤਰ੍ਹਾਂ ਵਿੱਦਿਅਕ ਦੁਨੀਆ ਉਦੋਂ ਤੱਕ ਪੂਰੀ ਨਹੀਂ ਕਹੀ ਜਾ ਸਕਦੀ ਜਦੋਂ ਤੱਕ ਇਸਤਰੀ ਸਿੱਖਿਆ ਦੀ ਭੂਮਿਕਾ ਪੁਰਸ਼ ਵਾਂਗ ਦਿ੍ਰੜ ਨਹੀਂ ਹੋ ਜਾਂਦੀ। ਅੱਜ ਇਹ ਸਿ...
ਜ਼ਿੰਮੇਵਾਰੀ ਦਾ ਡਰ
ਸਾਹਿਤਕਾਰ ਅਚਾਰੀਆ ਮਹਾਂਵੀਰ ਪ੍ਰਸਾਦ ਦਿਵੈਦੀ ਦੇ ਪਿੰਡ ਦੌਲਤਪੁਰ (ਜ਼ਿਲ੍ਹਾ ਰਾਏਬਰੇਲੀ) ’ਚ ਇੱਕ ਮਕਾਨ ਦੀ ਕੰਧ ਬਹੁਤ ਕਮਜ਼ੋਰ ਹੋ ਗਈ ਸੀ। ਜੋ ਕਿਸੇ ਵੀ ਸਮੇਂ ਡਿੱਗ ਸਕਦੀ ਸੀ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਸ ਮਕਾਨ ਦੀ ਕੰਧ ਕਿਸੇ ਵੀ ਸਮੇਂ ਡਿੱਗ ਸਕਦੀ ਹੈ, ਜਿਸ ਨਾਲ ਲੰਘਣ ਵਾ...