ਕਲਾਕਾਰ ਦਾ ਧਰਮ ਤੇ ਸਿਆਸਤ
ਫਿਲਮੀ ਜਗਤ ਦੇ ਪ੍ਰਸਿੱਧ ਲੇਖਕ ਜਾਵੇਦ ਅਖਤਰ ਨੇ ਲਾਹੌਰ ’ਚ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਨੂੰ ਕਈ ਨਸੀਹਤਾਂ ਦਿੱਤੀਆਂ ਹਨ। ਉਨ੍ਹਾਂ ਬੜੀ ਦਲੇਰੀ ਪਰ ਹਲੀਮੀ ਨਾਲ ਕੌੜੀਆਂ ਹਕੀਕਤਾਂ ਦਾ ਪਾਕਿਸਤਾਨ ਨੂੰ ਅਹਿਸਾਸ ਕਰਵਾਇਆ ਹੈ। ਮੁੰਬਈ ਹਮਲੇ ਦਾ ਦਰਦ ਵੀ ਅਖਤਰ ਦੇ ਦਿਲ ’ਚ ਸੀ ਅਤੇ ਹਮਲਾਵਰਾਂ ਦਾ ਅਜੇ ਵੀ ਪਾਕਿਸ...
ਪ੍ਰਵਾਸੀ ਪੰਛੀ ਤੇ ਜਲ ਪ੍ਰਦੂਸ਼ਣ
ਮਨੁੱਖ ਵਾਤਾਵਰਨ ’ਚ ਹੋ ਰਹੇ ਪ੍ਰਦੂਸ਼ਣ ਕਾਰਨ ਬਿਮਾਰੀਆਂ, ਕੁਦਰਤੀ ਆਫ਼ਤਾਂ ਸਮੇਤ ਕਈ ਮੁਸ਼ਕਲਾਂ ’ਚ ਘਿਰਦਾ ਜਾ ਰਿਹਾ ਹੈ ਫ਼ਿਰ ਵੀ ਮਨੁੱਖ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਸਿੱਧੇ ਅਸਿੱਧੇ ਤੌਰ ’ਤੇ ਪ੍ਰਦੂਸ਼ਣ ਦੀ ਮਾਰ ਦੀਆਂ ਅਣਗਿਣਤ ਨਿਸ਼ਾਨੀਆਂ ਸਬੂਤ ਦੇ ਤੌਰ ’ਤੇ ਸਾਹਮਣੇ ਹਨ ਜਿੰਨਾਂ ਤੋਂ ਸਬਕ ਲੈਣ ’ਚ ਦੇਰੀ ਘਾ...
ਹਿੰਸਾ ਛੱਡ ਮੁੱਖ ਧਾਰਾ ’ਚ ਪਰਤੋ
ਪੰਜਾਬ ’ਚ ਰੋਜ਼ਾਨਾ ਹੀ ਗੈਂਗਸਟਰਾਂ ਦੀ ਫੜੋ-ਫੜੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਕਿਤੇ-ਕਿਤੇ ਗੈਂਗਵਾਰ ਵੀ ਚੱਲ ਰਹੀ ਹੈ। ਦੂਜੇ ਪਾਸੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਹ ਸਾਰਾ ਕੁਝ ਵੇਖ ਕੇ ਇਹ ਗੱਲ ਭਲੀ-ਭਾਤ ਸਾਹਮਣੇ ਆਉਂਦੀ ਹੈ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਕਿਸ ਤਰ੍ਹਾ ਭਟ...
ਜ਼ਿੰਮੇਵਾਰੀ ਨਾਲ ਕੰਮ ਕਰਨ ਦੋਵੇਂ ਧਿਰਾਂ
ਆਖ਼ਰ ਦਿੱਲੀ ਦੇ ਉਪਰਾਜਪਾਲ ਨੇ ਦਿੱਲੀ ਨਗਰ ਨਿਗਮ ਲਈ ਮੇਅਰ ਡਿਪਟੀ ਮੇਅਰ ਤੇ ਛੇ ਹੋਰ ਮੈਂਬਰਾਂ ਦੀ ਚੋਣ ਲਈ 22 ਫਰਵਰੀ ਦੀ ਮੀਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਵਾਸਤੇ ਰੱਖੀ ਗਈ ਮੀਟਿੰਗ ਦੌਰਾਨ ਹੰਗਾਮਾ ਹੋਣ ਕਾਰਨ ਚੋਣ ਸਿਰੇ ਨਹੀਂ ਚੜ੍ਹੀ ਸੀ। ਚਿੰਤਾ ਵਾਲੀ ਗੱਲ ਹੈ ਕਿ ਨਗਰ ਨਿਗਮ ਦੀਆਂ ...
ਕੀ ਤੁਹਾਡੇ ਦਿਮਾਗ ’ਚ ਵੀ ਆਉਂਦਾ ਹੈ, ਹਾਏ! ਲੋਕ ਕੀ ਕਹਿਣਗੇ ਤਾਂ ਇਹ ਜ਼ਰੂਰ ਪੜ੍ਹੋ…
ਲੋਕ ਕੀ ਕਹਿਣਗੇ! ਇਹ ਗੱਲ ਖਾਸ ਕਰਕੇ ਸਾਡੇ ਸਮਾਜ ਵਿੱਚ ਕਈ ਲੋਕਾਂ ਦੇ ਤਰੱਕੀ ਕਰਨ ਵਿੱਚ ਰੋੜਾ ਬਣਦੀ ਹੈ। ਹੁਣ ਇਹੀ ਗੱਲ ਸੋਚ ਕੇ ਕਈ ਲੋਕ ਆਪਣੀ ਮੰਜ਼ਿਲ ਵੱਲ ਨਹੀਂ ਵਧ ਪਾਉਂਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਮੈਂ ਇਹ ਕੰਮ ਕਰਾਂਗਾ, ਪਤਾ ਨਹੀਂ ਲੋਕ ਕੀ ਸੋਚਣਗੇ! ਉਨ੍ਹਾਂ ਦੇ ਜ਼ਿਹਨ ਵਿੱਚ ਇਹ ਗੱਲ ਘਰ ਕਰ ਜਾ...
ਜੇਕਰ ਤੁਹਾਨੂੰ ਵੀ ਹਨ ਇਹ ਆਦਤਾਂ ਤਾਂ ਹੋ ਜਾਓ ਸਾਵਧਾਨ!
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੀਤੇ ਦਿਨ ਪਾਣੀ ਅਤੇ ਤੇਲ ਦੀ ਬੱਚਤ ਸਮੇਤ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਲੋਕਾਂ ਨੂੰ ਆਪਣੀ ਜੀਵਨਸ਼ੈਲੀ ਬਦਲਣ ’ਤੇ ਜ਼ੋਰ ਦਿੱਤਾ ਹੈ। ਜਿੱਥੋਂ ਤੱਕ ਤੇਲ ਦੀ ਖ਼ਪਤ ਦਾ ਸਬੰਧ ਹੈ, ਇਸ ਨਾਲ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਤੇਲ ਦੀ ਖ਼ਪਤ ਪ੍ਰਦੂਸ਼ਣ ...
ਖੇਤੀ ’ਚ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕਿੰਨੀ ਸਹੀ?
ਖੇਤੀ ’ਚ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕਿੰਨੀ ਸਹੀ?
ਦੇਸ਼ ਦੀ ਆਜ਼ਾਦੀ ਸਮੇਂ ਭਾਰਤ ਦੀ ਖੇਤੀਬਾੜੀ (Agriculture) ਪੱਛੜੀ ਹੋਈ ਹੋਣ ਦੇ ਨਾਲ-ਨਾਲ ਇਸ ਦੀ ਉਤਪਾਦਕਤਾ ਵੀ ਅਨਿਸ਼ਚਿਤ ਹੁੰਦੀ ਸੀ। ਆਜ਼ਾਦੀ ਤੋਂ ਬਾਅਦ ਦੇ ਤਕਰੀਬਨ ਪਹਿਲੇ ਪੰਦਰਾਂ ਸਾਲਾਂ ਦੌਰਾਨ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਵੱਖੋ-ਵ...
ਮਹਾਨ ਵਿਦਵਾਨ ਪ੍ਰੋ. ਸਾਹਿਬ ਸਿੰਘ ਕੌਣ ਸਨ? ਆਓ ਜਾਣੀਏ
ਪ੍ਰੋ. ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਭਾਈ ਹੀਰਾ ਨੰਦ ਦੇ ਘਰ ਪਿੰਡ ਫੱਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਪਿਤਾ ਦੀ ਥਰਪਾਲ ਪਿੰਡ ਵਿੱਚ ਹੱਟੀ ਪਾਈ ਹੋਣ ਕਰਕੇ ਸਾਰਾ ਪਰਿਵਾਰ ਇੱਥੇ ਰਹਿਣ ਲੱਗਾ। ਪ੍ਰੋ. ਸਾਹਿਬ ਸਿੰਘ ਦਾ ਬਚਪਨ ਦਾ ਨਾਂਅ ਨੱਥੂ ਰਾਮ ਸ...
ਸ਼ੁਰੂਆਤ ਅੱਜ ਤੋਂ ਕਰੋ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕ...
ਚੀਨੀ ਜਾਸੂਸੀ ਗੁਬਾਰੇ ਦੇ ਸਾਈਡ ਇਫੈਕਟ
ਅੰਟਲਾਂਟਿਕ ਮਹਾਂਸਾਗਰ ਦੇ ਉਪਰ ਉੱਡ ਰਹੇ ਚੀਨ ਦੇ ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਬਾਅਦ ਚੀਨ-ਅਮਰੀਕੀ ਸਬੰਧਾਂ ’ਚ ਤਣਾਅ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਜਾਸੂਸੀ ਗੁਬਾਰਿਆਂ ਨੂੰ ਨਸ਼ਟ ਕਰਨ ਤੋਂ ਘਟਨਾ ਨਾਲ ਚੀਨ ਇਸ ਕਦਰ ਦੁਖੀ ਹੋਇਆ ਹੈ ਕਿ ਉਸ ਨੇ ਵਾਸ਼ਿੰਗਟਨ ਨੂੰ ਅੰਜ਼ਾਮ ਭੁਗਤਣ ਦੀ ਧਮਕੀ ਦੇ ਦਿੱਤੀ ਹੈ...