ਮਾੜੇ ਸਮੇਂ ਨੂੰ ਟਾਲ਼ੋ
ਸ਼ਾਮ ਦਾ ਸਮਾਂ ਸੀ। ਮਹਾਤਮਾ ਬੁੱਧ ਬੈਠੇ ਹੋਏ ਸਨ। ਉਹ ਡੁੱਬਦੇ ਸੂਰਜ ਨੂੰ ਦੇਖ ਰਹੇ ਸਨ। ਉਦੋਂ ਉਨ੍ਹਾਂ ਦਾ ਇੱਕ ਸ਼ਿਸ਼ ਆਇਆ ਤੇ ਗੁੱਸੇ ’ਚ ਬੋਲਿਆ, ‘‘ਗੁਰੂ ਜੀ! ਰਾਮਜੀ ਨਾਂਅ ਦੇ ਜਿੰਮੀਂਦਾਰ ਨੇ ਮੇਰਾ ਅਪਮਾਨ ਕੀਤਾ ਹੈ। ਤੁਸੀਂ ਤੁਰੰਤ ਚੱਲੋ, ਉਸ ਨੂੰ ਉਸ ਦੀ ਮੂਰਖ਼ਤਾ ਦਾ ਸਬਕ ਸਿਖਾਉਣਾ ਹੋਵੇਗਾ।’’ ਮਹਾਤਮਾ ਬੁੱਧ...
ਸਿਹਤ ਦਾ ਖ਼ਜ਼ਾਨਾ ਮੋਟਾ ਅਨਾਜ
ਅੱਜ ਸਾਡੇ ਅਨਾਜ ਭੰਡਾਰ ਭਰੇ ਪਏ ਹਨ। ਸਾਡੀ ਖੁਰਾਕ ਚੁਣੌਤੀ ਹੈ, ਹਰੇਕ ਭਾਰਤਵਾਸੀ ਦੀ ਥਾਲੀ ਵਿਚ ਲੋੜੀਂਦੇ ਪੋਸ਼ਣ ਨਾਲ ਭਰਪੂਰ ਖੁਰਾਕ ਪਹੁੰਚਾਉਣਾ। ਪੋਸ਼ਕ-ਅਨਾਜ ਭਾਵ ਮੋਟੇ ਅਨਾਜ ਦੀ ਪੈਦਾਵਾਰ ਅਤੇ ਵਰਤੋਂ ਨੂੰ ਹੱਲਾਸ਼ੇਰੀ ਦੇਣਾ ਇਸੇ ਰਣਨੀਤੀ ਦਾ ਹਿੱਸਾ ਹੈ। ਇਸੇ ਕੜੀ ਵਿਚ ਭਾਰਤ ਦੀ ਅਗਵਾਈ ਵਿਚ ਸਾਲ 2023 ਨੂੰ ਕ...
ਜਲਵਾਯੂ ਪਰਿਵਰਤਨ : ਕੌਮਾਂਤਰੀ ਹਿੱਸੇਦਾਰੀ
ਮੌਜ਼ੂਦਾ ਸਮੇਂ ਵਿੱਚ ਹੋ ਰਹੇ ਵਾਤਾਵਰਨ ਦੇ ਵਿਗਾੜ ਤੇ ਜੈਵਿਕ ਵਿਭਿੰਨਤਾ ਦੇ ਨੁਕਸਾਨ ਨੂੰ ਦੇਖਦੇ ਹੋਏ ਇਹ ਕਹਿਣ ’ਚ ਅਤਿਕਥਨੀ ਨਹੀਂ ਹੋਵੇਗੀ ਕਿ ਅਜੋਕੇ ਹਾਲਾਤ ਵਿੱਚ ਜੀਵਨ ਜਿਉਣਾ ਪੂਰੀ ਤਰ੍ਹਾਂ ਖੁਦਕੁਸ਼ੀ ਕਰਨ ਜਿਹਾ ਹੈ। ਦਰਅਸਲ ਜਿਸ ਤੇਜ਼ੀ ਨਾਲ ਦੁਨੀਆਂ ਭਰ ਵਿੱਚ ਜੈਵਿਕ-ਵਿਭਿੰਨਤਾ ਤੇ ਵਾਤਾਵਰਨ ਸੰਭਾਲ ਸਬੰਧੀ ...
ਹੁਣ ਕਿਵੇਂ ਬੰਬੀਹਾ ਬੋਲੇ
ਹੁਣ ਕਿਵੇਂ ਬੰਬੀਹਾ ਬੋਲੇ | Bambiha
ਹਰੀ ਕ੍ਰਾਂਤੀ ਦੇ ਜਨਮ ਦਾਤੇ ਵਧੇਰੇ ਨਿਰਾਸ਼ ਹਨ । ਝਾੜ ਦੇ ਵਾਧੇ ਲਈ ਵਰਤੀਆਂ ਯੁਕਤਾਂ ਤੋਂ ਮੋਹ ਭੰਗ ਹੋਇਆ ਹੈ। ਜ਼ਹਿਰਾਂ ਫਸਲਾਂ ਰਾਂਹੀ ਖੂਨ ’ਚ ਬੋਲਣ ਲੱਗੀਆਂ ਹਨ । ਬਿਮਾਰੀਆਂ ਦੇ ਵਾਧੇ ਨੇ ਮੈਡੀਕਲ ਖੇਤਰ ਵਿੱਚ ਅਥਾਹ ਵਿਕਾਸ ਕੀਤਾ ਹੈ । ਛੋਟੇ ਸ਼ਹਿਰਾਂ ਵਿੱਚਲੇ ਵੱਡੇ ...
ਸਮੁੰਦਰੀ ਪਾਣੀ ਦੇ ਵਧਦੇ ਪੱਧਰ ਲਈ ਗੰਭੀਰਤਾ ਜ਼ਰੂਰੀ
ਸਮੁੰਦਰ ਦਾ ਵਧਦਾ ਹੋਇਆ ਪਾਣੀ ਦਾ ਪੱਧਰ (Sea Levels) ਭਾਰਤ ਸਮੇਤ ਤੱਟਵਰਤੀ ਆਬਾਦੀ ਵਾਲੇ ਤਮਾਮ ਦੇਸ਼ਾਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਜਾਰੀ ਵਿਸ਼ਵ ਮੌਸਮ ਬਿਆਨ ਸੰਗਠਨ ਦੀ ਰਿਪੋਰਟ ਦੱਸ ਰਹੀ ਹੈ ਕਿ 1901 ਤੋਂ 1971 ਦਰਮਿਆਨ ਸਮੁੰਦਰੀ ਪਾਣੀ ਦੇ ਪੱਧਰ ’ਚ ਔਸਤ ਵਾਧਾ ਦਰ ਸਾਲਾਨਾ 1.3 ਮਿਲੀ...
ਹਕੀਕੀ ਸੁੰਦਰਤਾ ਦੀ ਅਹਿਮੀਅਤ
ਜ਼ਿੰਦਗੀ ਖੂਬਸੂਰਤ ਖਜ਼ਾਨਾ ਹੈ। ਜਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਦੁੱਖ-ਸੁੱਖ ਜ਼ਿੰਦਗੀ ਦੇ ਪਰਛਾਵੇਂ ਹਨ। ਜਿੰਦਗੀ ਦਾ ਸਫਰ ਚੁਣੌਤੀਆਂ ਭਰਪੂਰ ਰਹਿੰਦਾ ਹੈ। ਹਮੇਸਾ ਇੱਕੋ ਜਿਹੇ ਦਿਨ ਸਦਾ ਨਹੀਂ ਰਹਿੰਦੇ। ਜ਼ਿੰਦਗੀ ਨੂੰ ਵਧੀਆ ਅਤੇ ਘਟੀਆ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੈ। ਜਿਵੇਂ ਮੌਸਮ ਬਦਲਦਾ ਰਹਿੰਦਾ ਹੈ,...
ਕਮਜ਼ੋਰ ਸਿੱਖਿਆ ਢਾਂਚੇ ਦੇ ਨਤੀਜੇ
ਇੰਦੌਰ ’ਚ ਇੱਕ ਫਾਰਮੇਸੀ ਕਾਲਜ ਦੀ ਪਿ੍ਰੰਸੀਪਲ ਨੂੰ ਇੱਕ ਵਿਦਿਆਰਥੀ ਵੱਲੋਂ ਅੱਗ ਲਾ ਕੇ ਮਾਰ ਦੇਣ ਦੀ ਘਟਨਾ ਬੜੀ ਦੁਖਦਾਈ ਹੈ। ਹਮਲਾਵਰ ਵਿਦਿਆਰਥੀ ਕਾਲਜ ਤੋਂ ਅੰਕ ਸੂਚੀ ਕਾਰਡ ਨਾ ਮਿਲਣ ਅਤੇ ਇੱਕ ਪ੍ਰੋਫੈਸਰ ’ਤੇ ਹਮਲਾ ਕਰਨ ’ਚ ਨਾਮਜ਼ਦ ਹੋਣ ਕਰਕੇ ਭੜਕਿਆ ਹੋਇਆ ਸੀ। ਭਾਵੇਂ ਅਜਿਹੀਆਂ ਘਟਨਾਵਾਂ ਵਿਰਲੀਆਂ ਹੁੰਦੀਆਂ...
ਸਮੁੰਦਰ ਦੇ ਜਲ ਪੱਧਰ ’ਚ ਵਾਧਾ ਖਤਰਨਾਕ
ਅੱਜ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ’ਤੇ ਜਲ ਸਮਾਧਿ ਦਾ ਖਤਰਾ ਮੰਡਰਾ ਰਿਹਾ ਹੈ। ਬੀਤੇ ਸਮੇਂ ’ਚ, ਹਰ ਸਾਲ ਸਮੁੰਦਰ ਦੇ ਜਲ ਪੱਧਰ ’ਚ ਔਸਤਨ 3.7 ਮਿਲੀਮੀਟਰ ਦਾ ਵਾਧਾ ਹੋਇਆ ਹੈ। ਇਸ ਗੱਲ ਨੂੰ ਲੈ ਕੇ ਪੂਰੀ ਦੁਨੀਆ ਡਰੀ ਹੋਈ ਹੈ ਕਿ ਆਉਣ ਵਾਲੇ ਸਮੇਂ ’ਚ ਸਿਰਫ ਛੋਟੇ-ਛੋਟੇ ਹੀ ਨਹੀਂ, ਸਗੋਂ ਸੰਘਾਈ, ਢਾਕਾ, ਜਕਾਰਤਾ,...
ਸ਼ਰਧਾ ਜਿਹੇ ਇੱਕ ਹੋਰ ਕਾਂਡ ਨਾਲ ਰੂਹ ਕੰਬ ਉੱਠੀ
ਕੌਮੀ ਰਾਜਧਾਨੀ ਦਿੱਲੀ ਵਿੱਚ ਫਿਰ ਇੱਕ ਹੋਰ ਸ਼ਰਧਾ ਕਤਲਕਾਂਡ (Shraddha) ਵਰਗਾ ਦਰਦਨਾਕ, ਗੈਰਮਨੁੱਖ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਨਜਫਗੜ੍ਹ ਇਲਾਕੇ ਵਿੱਚ ਇੱਕ ਨੌਜਵਾਨ ਲੜਕੀ ਦੀ ਉਸ ਦੇ ਦੋਸਤ ਵੱਲੋਂ ਕਤਲ ਕਰ ਕੇ ਉਸ ਦੀ ਮਿ੍ਰਤਕ ਦੇਹ ਢਾਬੇ ਦੇ ਫਰਿੱਜ ਵਿੱਚ ਛੁਪਾਉਣ ਦੇ ਮਾਮਲ...
ਸਿਹਤ ਕਰਮਚਾਰੀ ਆਸ਼ਾ ਨੂੰ ਕਿਉਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ?
ਆਸ਼ਾ ਵਰਕਰ (Health Worker) ਬੁਨਿਆਦੀ ਪੋਸਣ, ਸਫਾਈ ਅਭਿਆਸਾਂ ਅਤੇ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਪਣੇ ਨਿਰਧਾਰਤ ਖੇਤਰਾਂ ਵਿੱਚ ਘਰ-ਘਰ ਜਾ ਕੇ ਕੰਮ ਕਰਦੀਆਂ ਹਨ। ਉਹ ਮੁੱਖ ਤੌਰ ‘ਤੇ ਇਹ ਯਕੀਨੀ ਬਣਾਉਣ ‘ਤੇ ਧਿਆਨ ਕੇਂਦ੍ਰਤ ਕਰਦੇ ਹਨ ਕਿ ਔਰਤਾਂ ਨੂੰ ਜਨਮ ਤੋਂ ਪਹਿਲਾਂ ਦੀ ਜਾਂਚ ਕਰਵਾਉ...