ਈਥਨੌਲ ’ਚ 20 ਫੀਸਦੀ ਵਾਧੇ ਦਾ ਅਗਾਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ’ਚ ਈਥਨੌਲ ਦੀ 20 ਫੀਸਦੀ ਮਾਤਰਾ ਵਾਲੇ ਪੈਟਰੋਲ ਦੀ ਵਿੱਕਰੀ ਸ਼ੁਰੂ ਕਰਵਾ ਦਿੱਤੀ ਹੈ। ਇਸ ਤੋਂ ਪਹਿਲਾਂ ਸਿਰਫ਼ 10 ਫੀਸਦੀ ਈਥਨੌਲ ਤੇਲ ’ਚ ਰਲਾਇਆ ਜਾਂਦਾ ਸੀ। ਸੰਨ 2014 ਤੱਕ ਈਥਨੌਲ (Ethanol) ਦੀ ਮਾਤਰਾ ਸਿਰਫ ਡੇਢ ਫੀਸਦੀ ਸੀ। ਬਿਨਾਂ ਸ਼ੱਕ ਇਹ ਬਹੁਤ ਵੱਡਾ ਫੈਸਲਾ ਹੈ...
ਵਿਕਾਸਸ਼ੀਲ ਦੇਸ਼ਾਂ ਦੀ ਅਵਾਜ਼ ਭਾਰਤ
ਹੁਣ ਤੱਕ ਵਿਸ਼ਵ ਦੇ ਜਿੰਨੇ ਵੀ ਮੰਚ ਹਨ, ਉਨ੍ਹਾਂ ਦੀ ਅਗਵਾਈ ਅਮਰੀਕਾ, ਬਿ੍ਰਟੇਨ, ਰੂਸ ਅਤੇ ਯੂਰਪੀ ਸੰਘ ਕਰਦੇ ਰਹੇ ਹਨ। ਚੀਨ ਨੇ ਵੀ ਸੰਸਾਰਿਕ ਦਖਲਅੰਦਾਜ਼ੀ ਵਧਾਈ ਹੈ, ਪਰ ਉਸ ਦੀਆਂ ਨੀਤੀਆਂ ਅਤੇ ਪ੍ਰਤੀਕਿਰਿਆਵਾਂ ਗੈਰ-ਲੋਕਤੰਤਰੀ ਹੋਣ ਕਾਰਨ ਉਸ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਨਹੀਂ ਮਿਲੀ। ਇਸ ਵਾਰ ਭਾਰਤੀ ਗਣਤੰਤਰ ...
ਬਾਲ ਵਿਆਹ ਦੀ ਕੁਪ੍ਰਥਾ ਹੋਵੇ ਬੰਦ
ਬਾਲ ਵਿਆਹ (Child Marriage) ਦੀ ਕੁਪ੍ਰਥਾ ਇੱਕ ਵਾਰ ਫਿਰ ਚਰਚਾ ’ਚ ਆ ਗਈ ਹੈ। ਅਸਾਮ ’ਚ ਚਾਰ ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਤੇ 1800 ਗਿ੍ਰਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਅਸਾਮ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਬਾਲ ਵਿਆਹ ਰੋਕਣ ਦੀ ਮੁਹਿੰਮ ’ਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਰਾਜਸਥਾਨ...
ਮੁਸਾਫ਼ਰਾਂ ਦੇ ‘ਬਜਟ’ ’ਚ ਰੇਲ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ’ਚ ਭਾਰਤੀ ਰੇਲ ਲਈ 2.41 ਲੱਖ ਕਰੋੜ ਰੁਪਏ ਦੀ ਵੰਡ ਪ੍ਰਸਤਾਵਿਤ ਕੀਤੀ ਹੈ। ਇਸ ਖੇਤਰ ’ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਵੰਡ ਹੈ। ਇਹ ਰਾਸ਼ੀ ਸਾਲ 2013-14 ਦੇ ਮੁਕਾਬਲੇ ਨੌਂ ਗੁਣਾ ਹੈ ਇਸ ਤੋਂ ਸਪੱਸ਼ਟ ਜਾਹਿਰ ਹੁੰਦਾ ਹੈ ਕਿ ਦੇਸ਼ ’ਚ ਆਵਾਜਾਈ ਅਤੇ ਮਾਲ ਢੁਆਈ ਦੇ ...
ਕੰਪਨੀਆਂ ’ਚ ਛਾਂਟੀ ਚਿੰਤਾ ਦਾ ਸਬੱਬ
ਬੀਤੇ ਸਾਲ ’ਚ ਟੇਕ ਕਰਮਚਾਰੀਆਂ ਦੀ ਛਾਂਟੀ ਨਵੇਂ ਸਾਲ ’ਚ ਵੀ ਬਾਦਸਤੂਰ ਜਾਰੀ ਹੈ। ਸੰਸਾਰਕ ਪੱਧਰ ’ਤੇ ਜਨਵਰੀ ’ਚ ਔਸਤਨ ਰੋਜ਼ਾਨਾ 34, 00 ਤੋਂ ਜ਼ਿਆਦਾ ਟੇਕ ਕਰਮਚਾਰੀਆਂ ਦੀ ਛਾਂਟੀ ਹੋਈ ਹੈ। ਇਸ ਲਿਸਟ ’ਚ ਮਾਈਕੋ੍ਰਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਟੇਕ ਕੰਪਨੀਆਂ ਵੀ ਸ਼ਾਮਲ ਹਨ। ਇੱਕ ਰਿਪੋਰਟ ਅਨੁਸਾਰ, 2023 ਲਈ ਜ਼...
ਸਮੇਂ ’ਤੇ ਕੀਤਾ ਕੰਮ ਅਤੇ ਫੈਸਲਾ ਹੀ ਸੁਖਦਾਈ ਹੁੰਦਾ ਹੈ
ਸ਼੍ਰੇਆ ਉੱਠੋ 7:40 ਹੋ ਗਏ ਹਨ, ਤੁਹਾਡੀ ਸਕੂਲ ਦੀ ਬੱਸ 10 ਮਿੰਟ ਬਾਅਦ ਆਉਣ ਵਾਲੀ ਹੈ ਇਹ ਸ਼੍ਰੇਆ ਦੀ ਰੋਜ਼ਾਨਾ ਦੀ ਰੁਟੀਨ ਸੀ। ਉਸ ਨੂੰ ਉਸ ਦੀ ਮਾਂ ਹਮੇਸ਼ਾ ਝਿੜਕਦੀ ਸੀ ਅਤੇ ਇਹ ਝਿੜਕ ਉਸ ਨੂੰ ਸਮੇਂ ਦੇ ਪਾਬੰਦ ਹੋਣਾ ਅਤੇ ਸਮੇਂ ’ਤੇ ਕੰਮ ਕਰਨਾ ਸਿਖਾਉਂਦੀ। ਸ਼੍ਰੇਆ ਨੂੰ ਹੌਲੀ-ਹੌਲ ਕੰਮ ਕਰਨ ਦੀ ਆਦਤ ਸੀ ਅਤੇ ਹਮੇਸ਼...
ਕੇਂਦਰ ਦਾ ਸੰਤੁਲਿਤ ਬਜਟ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੰਘੇ ਬੁੱਧਵਾਰ ਨੂੰ ਆਰਥਿਕ ਵਿਕਾਸ ਦਰ ਵਧਾਉਣ ਵਾਲਾ ਬਜਟ (Budget 2023) ਪੇਸ਼ ਕੀਤਾ। ਉੁਨ੍ਹਾਂ ਨੇ ਵਿੱਤੀ ਵਰ੍ਹੇ 2023-24 ’ਚ ਕੈਪੀਟਲ ਐਕਸਪੈਂਡੀਚਰ ਲਈ 10 ਲੱਖ ਕਰੋੜ ਰੁਪਏ ਰੱਖੇ ਹਨ ਜੋ ਪਿਛਲੇ ਸਾਲ ਤੋਂ 33 ਫੀਸਦੀ ਜ਼ਿਆਦਾ ਹਨ ਹਾਲਾਂਕਿ ਅੰਮਿ੍ਰ੍ਰਤ ਕਾਲ ਦਾ ਇਹ ਪਹਿਲਾ ਬ...
ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਰੰਗ ਨੇ
ਸੂਰਜ ਦਾ ਚੜ੍ਹਨਾ ਸੁਭਾਗ ਤੇ ਸ਼ੁੱਭ ਸ਼ਗਨ ਮੰਨਿਆ ਜਾਂਦਾ ਹੈ। ਹਨੇ੍ਹਰੀਆਂ ਰਾਤਾਂ ਢਹਿੰਦੀਆਂ ਕਲਾਵਾਂ ਦਾ ਸੰਕੇਤ ਸਮਝੀਆਂ ਜਾਂਦੀਆਂ ਨੇ। ਰੌਸ਼ਨੀ ਤੇ ਹਨ੍ਹੇਰਾ ਦੋਵੇਂ ਕੁਦਰਤ ਦੀ ਬਖਸ਼ਿਸ਼ ਹਨ, ਪਰੰਤੂ ਇਨ੍ਹਾਂ ਦੋਵਾਂ ਪੜਾਵਾਂ ਦੇ ਆਪਣੇ-ਆਪਣੇ ਸ਼ਬਦੀ ਮਾਇਨੇ ਹਨ, ਜੋ ਮਨੁੱਖੀ ਜ਼ਿੰਦਗੀ ਦੇ ਰੌਚਿਕ ਪਹਿਲੂਆਂ ਨੂੰ ਦਿ੍ਰਸ਼ਟੀ...
ਵੱਖਰੇ ‘ਬਾਲ ਬਜਟ’ ਨਾਲ ਹੋਵੇਗੀ ਅਧਿਕਾਰਾਂ ਦੀ ਰੱਖਿਆ
ਬਾਲ ਬਜਟ (Child Budget) ਪੇਸ਼ ਹੋਵੇ, ਇਹ ਮੰਗ ਬਾਲ ਅਧਿਕਾਰ, ਬਾਲ ਸੁਰੱਖਿਆ ਵਰਕਰ ਲੰਮੇ ਸਮੇਂ ਤੋਂ ਕਰਦੇ ਆਏ ਹਨ। ਕੋਵਿਡ-19 ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋਈ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਜ਼ਿਆਦਾਤਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਲੱਖਾਂ ਦੀ ਗਿਣਤੀ ’ਚ ਤਾਂ ਬੱਚੇ ਅਨਾਥ...
ਈਰਖਾ ਦਾ ਫ਼ਲ
ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ। ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, ਇਹ ਕੀ ਕਹਿ ਰਿਹਾ ਹੈ? ਮੰਤਰੀ ਨੇ ਕਿਹਾ, ‘‘ਮਹਾਰਾਜ’ ਤੁਹਾਨੂੰ ਦੁਆਵਾਂ ਦਿੰਦੇ ਹੋਏ ਕਹ...