Icc champian Trophey

ਅੱਜ ਇੰਗਲੈਂਡ ‘ਚ ਹੋਵੇਗਾ ਭਾਰਤ-ਪਾਕਿ ਦਾ ਭੇੜ

ਬਰਮਿੰਘਮ, (ਏਜੰਸੀ) । ਕਪਤਾਨ ਵਿਰਾਟ ਕੋਹਲੀ ਅਤੇ ਕੋਚ ਅਨਿਲ ਕੁੰਬਲੇ ਦੀ ਲੜਾਈ ‘ਚ ਉਲਝੀ ਟੀਮ ਇੰਡੀਆ ਜਦੋਂ ਵਿਰੋਧੀ ਪਾਕਿਸਤਾਨ ਖਿਲਾਫ਼ ਆਈਸੀਸੀ ਚੈਂਪੀਅੰਜ਼ ਟਰਾਫ਼ੀ ਦੇ ‘ਮਹਾਂਮੁਕਾਬਲੇ’ ‘ਚ ਆਪਣੇ ਖਿਤਾਬ ਬਚਾਅ ਅਭਿਆਨ ਦੀ ਸ਼ੁਰੂਆਤ ਕਰਨ ਉੱਤਰੇਗੀ ਤਾਂ ਉਸ ਸਾਹਮਣੇ ਅੰਦਰੂਨੀ ਲੜਾਈ ਦੇ ਨਾਲ-ਨਾਲ ਪਾਕਿਸਤਾਨ ਨੂੰ ਹਰਾਉਣ ਦੀ ਸਖ਼ਤ ਚੁਣੌਤੀ ਹੋਵੇਗੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਗਰੁੱਪ […]
Breaking News