husband

ਪਤੀ ਨੇ ਪਤਨੀ ਨੂੰ ਖਵਾਇਆ ਜ਼ਹਿਰ, ਮੌਤ

ਪੁਲਿਸ ਨੇ ਮ੍ਰਤਕਾ ਦੀ ਮਾਂ ਦੇ ਬਿਆਨ ‘ਤੇ ਪਤੀ ਤੇ ਕੀਤਾ ਕਤਲ ਦਾ ਮਾਮਲਾ ਦਰਜ ਅਬੋਹਰ, (ਸੁਧੀਰ ਅਰੋੜਾ) ਪੰਚਪੀਰ ਨਗਰ ਵਿੱਚ ਲੰਘੀ ਰਾਤ ਇੱਕ ਵਿਅਕਤੀ ਨੇ ਘਰੇਲੂ ਵਿਵਾਦ ਕਾਰਨ ਆਪਣੀ ਪਤਨੀ ਨੂੰ ਕੋਈ ਜ਼ਹਰੀਲਾ ਪਦਾਰਥ ਖੁਆ ਦਿੱਤਾ ਜਿਸ ਨਾਲ ਉਸ ਦੀ ਫਰੀਦਕੋਟ ਵਿੱਚ ਮੌਤ ਹੋ ਗਈ ਇੱਧਰ ਸਿਟੀ 1 ਦੀ ਪੁਲਿਸ ਨੇ ਮ੍ਰਤਕਾ ਦੀ ਲਾਸ਼ […]
ਪੰਜਾਬ  Breaking News 

ਪਤਨੀ ਨੇ ਕੀਤੀ ਆਪਣੇ ਹੀ ਪਤੀ ਦੀ ਹੱਤਿਆ

murder | ਪ੍ਰੇਮੀ ਨਾਲ ਮਿਲ ਕੇ ਦਿੱਤਾ ਕਤਲ ਦੀ ਵਾਰਦਾਤ ਨੂੰ ਅੰਜਾਮ ਤਰਨਤਾਰਨ। ਤਰਤਾਰਨ ਦੇ ਪਿੰਡ ਪੱਟੀ ‘ਚ 1 ਸਾਲ ਪਹਿਲਾਂ ਹੋਏ ਸੋਹਣਾ ਸਿੰਘ ਨਾਂਅ ਦੇ ਵਿਅਕਤੀ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਸੋਹਣਾ ਸਿੰਘ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਪਤਨੀ ਵਲੋਂ ਆਪਣੇ ਪ੍ਰੇਮੀ ਤੇ ਉਸ ਦੇ […]
ਦੇਸ਼  ਪੰਜਾਬ 

ਦਾਜ ਲਈ ਤੰਗ ਕਰਨ ਦੇ ਦੋਸ਼ ‘ਚ ਪਤੀ ਤੇ ਸੱਸ ਨਾਮਜ਼ਦ

dowry | ਪੀੜਤ ਨੇ ਆਈ.ਜੀ.ਪੀ. ਬਾਰਡਰ ਰੇਂਜ ਅੰਮ੍ਰਿਤਸਰ ਨੂੰ ਦਿੱਤੀ ਦਰਖਾਸ਼ਤ ਬਟਾਲਾ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦਾਜ ਲਈ ਤੰਗ ਕਰਨ ਦੇ ਦੋਸ਼ ‘ਚ ਪਤੀ ਅਤੇ ਸੱਸ ਨੂੰ ਨਾਮਜ਼ਦ ਕੀਤਾ ਹੈ। ਪੀੜਤ ਰਵਨੀਤ ਕੌਰ ਪੁੱਤਰੀ ਪ੍ਰਭਜੀਤ ਸਿੰਘ ਵਾਸੀ ਨਜ਼ਦੀਕ ਬੀ. ਐੱਚ. ਰਿਜ਼ੋਰਟ ਨਵਾਂਪਿੰਡ ਅੰਮ੍ਰਿਤਸਰ-ਜਲੰਧਰ ਬਾਈਪਾਸ ਬਟਾਲਾ ਨੇ ਆਈ. ਜੀ. ਪੀ. ਬਾਰਡਰ ਰੇਂਜ ਅੰਮ੍ਰਿਤਸਰ ਨੂੰ […]
ਪੰਜਾਬ 

ਪਤੀ ਨੇ ਪਤਨੀ ‘ਤੇ ਤੇਜ਼ਾਬੀ ਚੀਜ਼ ਪਾ ਕੇ ਸਾੜਨ ਦੀ ਕੀਤੀ ਕੋਸ਼ਿਸ਼

ਵਾਰਦਾਤ ‘ਚ ਪਤੀ ਦਾ ਭਰਾ ਵੀ ਸ਼ਾਮਲ ਸ੍ਰੀ ਮੁਕਤਸਰ ਸਹਿਬ। ਸ੍ਰੀ ਮੁਕਤਸਰ ਸਹਿਬ ਦੇ ਪਿੰਡ ਗਹਿਰੀ ਵਿਖੇ ਪਤੀ ਵੱਲੋਂ ਆਪਣੇ ਭਰਾ ਨਾਲ ਮਿਲ ਕੇ ਪਤਨੀ  ‘ਤੇ ਤੇਜ਼ਾਬੀ ਚੀਜ਼ ਪਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਕੁੜੀ ਦੀ ਮਾਤਾ ਕਿਰਨਜੀਤ ਕੌਰ ਪਤਨੀ ਸਤਿਨਾਮ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਕੁੜੀ ਸੁਖਵਿੰਦਰ […]
ਦੇਸ਼  ਪੰਜਾਬ  Breaking News 

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

ਪਤਨੀ ਨੂੰ ਰਸਤੇ ਤੋਂ ਹਟਾਉਣ ਲਈ ਹਮਲੇ ਅਤੇ ਲੁੱਟ-ਖੋਹ ਦੀ ਘੜੀ ਸੀ ਸਾਜਿਸ਼ ਪਟਿਆਲਾ (ਖੁਸ਼ਵੀਰ ਸਿੰਘ ਤੂਰ) ।  ਰਾਤ ਨੂੰ ਸੈਰ ਕਰਨ ਗਏ ਪਤੀ-ਪਤਨੀ ਤੇ ਕੀਤਾ ਗਿਆ ਹਮਲਾ ਲੁੱਟ ਦੀ ਨੀਅਤ ਨਾਲ ਨਹੀਂ, ਸਗੋਂ ਪਤੀ ਵੱਲੋਂ ਆਪਣੀ ਸ਼ਾਜਿਸ ਅਧੀਨ ਹੀ ਕਰਵਾਇਆ ਗਿਆ ਹਮਲਾ ਸੀ। ਇਸ ਹਮਲੇ ਵਿੱਚ ਪਤਨੀ ਦੀ ਮੌਤ ਹੋ ਗਈ ਸੀ ਅਤੇ ਹੁਣ ਪੁਲਿਸ ਵੱਲੋਂ […]
ਪੰਜਾਬ  Breaking News 

ਠੱਗੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਮਾਮਲੇ ‘ਚ ਕਾਂਗਰਸੀ ਆਗੂ ਦਾ ਪਤੀ ਗ੍ਰਿਫ਼ਤਾਰ 

ਪੀੜਿਤ ਨੇ ਨਿਗਲਿਆ ਸੀ ਜ਼ਹਿਰ ਟਰੱਕ ਵੇਚਣ ਤੋਂ ਬਾਅਦ ਹੇਰਾ-ਫੇਰੀ ਕਰਨ ਦਾ ਦੋਸ਼ ਗੁਰਪ੍ਰੀਤ ਸਿੰਘ, ਸੰਗਰੂਰ ਇੱਕ ਟਰੱਕ ਮਾਲਕ ਵੱਲੋਂ ਉਸ ਨਾਲ ਕਥਿਤ ਠੱਗੀ ਵੱਜਣ ਤੋਂ ਦੁਖੀ ਹੋ ਕੇ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਕਾਂਗਰਸੀ ਆਗੂ ਦੇ ਪਤੀ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇੱਕ ਕਥਿਤ […]
ਪੰਜਾਬ 

ਜੋਨਪੁਰ ‘ਚ ਦਹੇਜ ਕਤਲ ਮਾਮਲੇ ‘ਚ ਪਤੀ ਅਤੇ ਸੱਸ ਨੂੰ ਸਜਾ

ਜੋਨਪੁਰ ‘ਚ ਦਹੇਜ ਕਤਲ ਮਾਮਲੇ ‘ਚ ਪਤੀ ਅਤੇ ਸੱਸ ਨੂੰ ਸਜਾ ਜੋਨਪੂਰ, ਏਜੰਸੀ। ਉੱਤਰ ਪ੍ਰਦੇਸ਼ ‘ਚ ਜੋਨਪੁਰ ਜਿਲ੍ਹੇ ਦੀ ਇੱਕ ਅਦਾਲਤ ਨੇ ਦਹੇਜ ਕਤਲ ਦੇ ਤਿੰਨ ਪੁਰਾਣੇ ਮਾਮਲੇ ‘ਚ ਪਤੀ ਨੂੰ ਉਮਰਕੈਦ ਜਦੋਂ ਕਿ ਸੱਸ ਨੂੰ ਸੱਤ ਸਾਲ ਦੇ ਕਾਰਾਵਾਸ ਦੀ ਸਜਾ ਸੁਣਾਈ ਹੈ, ਇਸ ਨਾਲ ਹੀ ਦੋਵਾਂ ‘ਤੇ 24 ਹਜਾਰ ਰੁਪਏ ਜੁਰਮਾਨਾ ਵੀ ਲਾਇਆ […]
ਦੇਸ਼ 

ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਤੇ ਤਿੰਨ ਬੱਚਿਆਂ ਦਾ ਕਤਲ

ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਤੇ ਤਿੰਨ ਬੱਚਿਆਂ ਦਾ ਕਤਲ ਨਵੀਂ ਦਿੱਲੀ (ਏਜੰਸੀ)। ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਤਿੰਨ ਬੱਚਿਆਂ ਦਾ ਕਤਲ ਕਰ ਦਿੱਤਾ। ਦੱਖਣੀ ਦਿੱਲੀ ਦੇ ਪੁਲਿਸ ਕਮਿਸ਼ਨਰ ਵਿਜੈ ਕੁਮਾਰ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਮਹਿਰੌਲੀ ‘ਚ ਉਪੇਂਦਰ ਸ਼ੁਕਲਾ (42) ਨਾਂਅ ਦੇ ਵਿਅਕਤੀ ਨੇ ਸ਼ੁੱਕਰਵਾਰ ਦੇਰ ਰਾਤ […]
ਦੇਸ਼  Breaking News 

ਪਤੀ ਨੇ ਪਤਨੀ ਦਾ ਕੀਤਾ ਗਲ ਘੁੱਟ ਕੇ ਕਤਲ

ਸ੍ਰੀ ਮੁਕਤਸਰ ਸਾਹਿਬ । ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਮਦਰਸਾ ਇਕ ਪਤੀ ਵਲੋਂ ਆਪਣੀ ਪਤਨੀ ਦਾ ਗਲ ਘੁੱਟ ਕੇ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਥਾਣਾ ਲੱਖੇਵਾਲੀ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ […]
ਪੰਜਾਬ  Breaking News 

ਪਤੀ ਧਰਮ ਨਿਭਾਉਣਗੇ ਅਮਰਿੰਦਰ ਸਿੰਘ

ਸਭ ਤੋਂ ਕਮਜ਼ੋਰ ਵਿਧਾਨ ਸਭਾ ਹਲਕੇ ‘ਚ ਕਰਨਗੇ ਚੋਣ ਰੈਲੀ ਪਿਛਲੇ 15 ਸਾਲਾਂ ‘ਚ ਪਹਿਲੀ ਵਾਰ ਅਮਰਿੰਦਰ ਸਿੰਘ ਪਰਨੀਤ ਕੌਰ ਲਈ ਕਰ ਰਹੇ ਹਨ ਇੰਨਾ ਜ਼ਿਆਦਾ ਪ੍ਰਚਾਰ ਚੰਡੀਗੜ੍ਹ, ਅਸ਼ਵਨੀ ਚਾਵਲਾ ਲੋਕ ਸਭਾ ਚੋਣਾਂ ‘ਚ ਪਤੀ ਧਰਮ ਨਿਭਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਪਰਨੀਤ ਕੌਰ ਲਈ ਹਲਕਾ ਪਟਿਆਲਾ ਦੀਆਂ ਸੜਕਾਂ ‘ਤੇ ਉਤਰਨ ਜਾ ਰਹੇ ਹਨ। […]
ਪੰਜਾਬ  Breaking News 

ਪਤੀ ਨੂੰ ਨਹੀਂ ਸੀ ਮਾਡਲਿੰਗ ਪਸੰਦ, ਮਾਡਲ ਪਤਨੀ ਦੀ ਕੁੱਟਮਾਰ

ਅੰਮ੍ਰਿਤਸਰ : ਅਮ੍ਰਿਤਸਰ ‘ਚ ਇੱਕ ਮਾਡਲ ਪਤਨੀ ਨਾਲ ਕੁੱਟਮਾਰ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜੀਤਾ ਦੀ ਪਛਾਣ ਹਰਦੀਪ ਕੌਰ ਖਾਲਸਾ ਵਜੋਂ ਹੋਈ ਹੈ। ਜ਼ਖਮੀ ਹਾਲਤ ‘ਚ ਹਰਦੀਪ ਕੌਰ ਖਾਲਸਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।। ਜਾਣਕਾਰੀ ਮੁਤਾਬਕ ਹਰਦੀਪ ਕੌਰ ਖਾਲਸਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੋਡਲਿੰਗ ਕਰਦੀ ਹੈ […]
ਪੰਜਾਬ  Breaking News 

ਮਠਿਆਈ ਦੇ ਡੱਬੇ ‘ਚ ਵੋਟਰਾਂ ਨੂੰ ਪੈਸੇ ਦਿੰਦੇ ਸਰਪੰਚ ਉਮੀਦਵਾਰ ਦੇ ਪਤੀ ‘ਤੇ ਮਾਮਲਾ ਦਰਜ

ਮੇਰੀ ਪੈਸੇ ਵੰਡਣ ਦੀ ਸਮਰੱਥਾ ਹੀ ਨਹੀਂ : ਮਲਕੀਤ ਸਿੰਘ | Crime News ਪਟਿਆਲਾ, (ਸੱਚ ਕਹੂੰ ਨਿਊਜ਼)। ਪਟਿਆਲਾ ਪੁਲਿਸ ਵੱਲੋਂ ਸਰਪੰਚੀ ਦੀਆਂ ਚੋਣਾਂ ਦੌਰਾਨ ਇੱਕ ਉਮੀਦਵਾਰ ਦੇ ਪਤੀ ਨੂੰ ਵੋਟਰਾਂ ਨੂੰ ਮਠਿਆਈ ਦੇ ਡੱਬਿਆਂ ਵਿੱਚ ਪੈਸੇ ਪਾ ਕੇ ਦੇਣ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਹੌਲਦਾਰ ਬਗੀਚਾ ਸਿੰਘ ਸਮੇਤ ਪੁਲਿਸ ਪਾਰਟੀ […]
ਪੰਜਾਬ