Husband wife fire dead

ਘਰ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਅੱਗ ਦੀ ਲਪੇਟ ’ਚ ਆਉਣ ਨਾਲ ਮੌਤ, ਬੇਟਾ ਜ਼ਖਮੀ

ਘਰ ਅੰਦਰ ਸੁੱਤੇ ਪਏ ਪਤੀ-ਪਤਨੀ ਦੀ ਅੱਗ ਦੀ ਲਪੇਟ ’ਚ ਆਉਣ ਨਾਲ ਮੌਤ, ਬੇਟਾ ਜ਼ਖਮੀ ਬੁਢਲਾਡਾ, (ਸੰਜੀਵ ਤਾਇਲ) | ਬੁਢਲਾਡਾ ਸ਼ਹਿਰ ਅੰਦਰ ਵਾਪਰੀ ਇੱਕ ਬੇਹੱਦ ਮੰਦਭਾਗੀ ਘਟਨਾ ਦੌਰਾਨ ਪੰਜਾਬ ਨੈਸ਼ਨਲ ਬੈਂਕ ਨਜਦੀਕ ਰਹਿੰਦੇ ਇੱਕ ਪੰਸਾਰੀ ਤੇ ਉਸਦੀ ਪਤਨੀ ਦੇ ਘਰ ’ਚ ਅਚਾਨਕ ਅੱਗ ਲੱਗਣ ਨਾਲ ਮੌਤ ਹੋ ਜਾਣ ਅਤੇ ਉਨ੍ਹਾਂ ਦੇ ਬੇਟੇ ਦੇ ਜ਼ਖਮੀ ਹੋ […]
ਪੰਜਾਬ  Breaking News