Humanity Work

ਇੱਕ ਹਫਤੇ ’ਚ ਬਲਾਕ ਬਾਰੇ ਕੇ ਦੀ ਸੰਗਤ ਨੇ ਬੇਸਹਾਰਿਆਂ ਲਈ ਖੜ੍ਹੇ ਕੀਤੇ ਦੋ ਮਕਾਨ

ਡਿੱਗੀ ਛੱਤ ਵਾਲੇ ਕਮਰੇ ’ਚ ਰਾਤਾਂ ਕੱਟਣ ਲਈ ਮਜ਼ਬੂਰ ਸੀ ਬੇਸਹਾਰਾ ਬੱਚਾ (ਸਤਪਾਲ ਥਿੰਦ/ਜਗਦੀਪ ਸਿੰਘ) ਫਿਰੋਜ਼ਪੁਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਕਾਰਜਾਂ ਦੇ ਚੱਲਦਿਆ ਸਰਹੱਦੀ ਇਲਾਕੇ ਦੇ ਬਲਾਕ ਬਾਰੇ ਕੇ ਦੀ ਸਾਧ-ਸੰਗਤ ਵੀ ਮਾਨਵਤਾ ਭਲਾਈ ਕਾਰਜ ਕਰਨ ’ਚ ਕਿਸੇ ਪਾਸੋਂ ਪਿੱਛੇ ਨਹੀਂ । ਜਿੱਥੇ ਬਲਾਕ ਦੀ ਸਾਧ-ਸੰਗਤ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਮਾਨਵਤਾ […]
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ 

ਦਿੜ੍ਹਬਾ ਬਲਾਕ ਦੇ ਪਿੰਡ ਨਿਹਾਲਗੜ੍ਹ ਦੀ ਗੁਰਦੇਵ ਕੌਰ ਦਾ ਨਾਂਅ ਵੀ ਸਰੀਰਦਾਨੀਆਂ ‘ਚ ਸ਼ਾਮਲ

ਪਰਿਵਾਰ ਨੇ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਕੀਤੀ ਦਾਨ ਦਿੜ੍ਹਬਾ ਮੰਡੀ, (ਰਾਮਪਾਲ ਸ਼ਾਦੀਹਰੀ) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦਿਆਂ ਬਲਾਕ ਦਿੜ੍ਹਬਾ ਮੰਡੀ ਦੇ ਪਿੰਡ ਨਿਹਾਲਗੜ੍ਹ ਦੀ ਮਾਤਾ ਗੁਰਦੇਵ ਕੌਰ ਧਰਮ ਪਤਨੀ  ਸਵ: ਜਗੀਰ ਸਿੰਘ ਨੇ ਦੇਹਾਂਤ ਉਪਰੰਤ ਪਰਿਵਾਰ ਨੇ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ […]
ਪੰਜਾਬ  ਮਾਨਵਤਾ ਭਲਾਈਕਾਰਜ 

ਇਸ ਸੰਸਥਾ ਨੇ ਲਾਏ ਇਕੱਠੇ ਛੇ ਕੈਂਪ, 3016 ਵਿਅਕਤੀਆਂ ਨੇ ਕੀਤਾ ਖੂਨਦਾਨ

771 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ ਸਰਸਾ: ਸ਼ਾਹ ਸਤਿਨਾਮ ਜੀ ਧਾਮ ਸਥਿਤ ਸੱਚਖੰਡ ਹਾਲ ‘ਚ ਇਕੱਠੇ ਛੇ ਕੈਂਪ ਲਾਏ ਗਏ ਇਨ੍ਹਾਂ ਸਾਰਿਆਂ ਕੈਂਪਾਂ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰੀਬਨ ਜੋੜ ਕੇ ਕੀਤਾ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਅਗਵਾਈ ‘ਚ […]
Breaking News  ਹਰਿਆਣਾ