Hppy

ਹੁਣ ਹਰ ਖੁਸ਼ੀ ਦੇ ਮੌਕੇ ‘ਤੇ ਹੋਵੇਗੀ ‘ਕਾਓ ਮਿਲਕ ਪਾਰਟੀ’

ਮਾਨਵਤਾ ਭਲਾਈ ਦਾ 131ਵਾਂ ਕਾਰਜ ਸ਼ੁਰੂ।COW MILK PARTY ਸਰਸਾ: ਗਊ ਮਾਤਾ ਦੀ ਰੱਖਿਆ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿੱਚ ਰੂਹਾਨੀ ਸਤਿਸੰਗ ਦੌਰਾਨ ਸੱਦਾ ਦਿੱਤਾ ਕਿ ਪਰਿਵਾਰ ਵਿੱਚਖੁਸ਼ੀ ਦੇ ਮੌਕੇ ‘ਤੇ ਵਿਆਹ, ਸ਼ਾਦੀ, ਜਨਮ ਦਿਨ, ਵਰ੍ਹੇਗੰਢ ਆਦਿ ‘ਤੇ ਕਾਊ ਮਿਲਕ ਪਾਰਟੀ ਕੀਤੀ ਜਾਵੇ। […]
ਦੇਸ਼  Breaking News  ਹਰਿਆਣਾ