hope
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਿੰਨੀ ਕਹਾਣੀ: ਆਸ
Published On
By Sach Kahoon Punjabi Desk
ਬਿਸ਼ਨੋ ਦੀਆਂ ਲੱਤਾਂ-ਬਾਹਾਂ ਢਲਦੀ ਉਮਰ ਕਾਰਨ ਉਸਦਾ ਸਾਥ ਛੱਡਦੀਆਂ ਜਾ ਰਹੀਆਂ ਸਨ। ਬਿਸ਼ਨੋ ਦੀ ਪੜ੍ਹੀ-ਲਿਖੀ ਨੂੰਹ ਦੀਪੀ ਨੇ ਵੀ ਉਸਨੂੰ ਕਦੇ ਖਿੜੇ ਮੱਥੇ ਪਾਣੀ ਦੀ ਘੁੱਟ ਵੀ ਨਹੀਂ ਸੀ ਫੜਾਈ ਅਤੇ ਨਾ ਹੀ ਉਸਦੇ ਪੁੱਤ, ਜਿਸਨੂੰ ਉਸਨੇ ਖੂਹੀ ਦੇ ਜਾਲ ਪਾ ਕੇ ਲਿਆ ਸੀ, ਨੇ ਕਦੇ ਉਸਦੀ ਸਾਰ ਲਈ ਸੀ। ਪਰ ਅੱਜ ਤਾਂ ਸਵੇਰ ਤੋਂ […]
ਅਧਿਆਪਕਾਂ ਨੂੰ ਬੱਝੀ ਹੁਣ ਨਵੇਂ ਸਿੱਖਿਆ ਮੰਤਰੀ ਤੋਂ ਆਸ
Published On
By Sach Kahoon Punjabi Desk
ਸੰਗਰੂਰ। ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ‘ਚ ਆਈ ਕਾਂਗਰਸ ਸਰਕਾਰ ਵੱਲੋਂ ਆਪਣੇ ਵਾਅਦੇ ਨੂੰ ਬੂਰ ਚੜਾਉਂਦਿਆਂ ਪਿਛਲੇ ਵਰ੍ਹੇ 3582 ਅਧਿਆਪਕਾਂ ਦੀ ਸਿੱਖਿਆ ਵਿਭਾਗ ਅੰਦਰ ਭਰਤੀ ਕੀਤੀ ਗਈ ਸੀ ਪਰ ਇਨ੍ਹਾਂ ਨਵ-ਨਿਯੁਕਤ ਅਧਿਆਪਕਾਂ ਨੂੰ ਜੱਦੀ ਦੀ ਬਜਾਏ ਸਰਹੱਦੀ ਜ਼ਿਲਿਆਂ (ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਤੇ ਗੁਰਦਾਸਪੁਰ) ਆਦਿ ‘ਚ ਤੈਨਾਤ ਕਰ ਦਿੱਤਾ ਗਿਆ, ਜਿਸ ਕਾਰਨ ਘਰਾਂ ਤੋਂ […]
ਕੈਬਨਿਟ ‘ਚ ਤਿੰਨ ਮੰਤਰੀ, ਪੰਜਾਬ ਦੇ ਵਿਕਾਸ ਦੀ ਉਮੀਦ ਜਾਗੀ
Published On
By Sach Kahoon Punjabi Desk
ਮਨਪ੍ਰੀਤ ਸਿੰਘ ਮੰਨਾ ਲੋਕਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜਨਤਾ ਨੇ ਚੁਣੀ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮੇਤ ਹੋਰਨਾਂ ਮੰਤਰੀਆਂ ਅਤੇ ਰਾਜ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ ਇਸ ਵਿੱਚ ਇਸ ਵਾਰ ਪੰਜਾਬ ਵੱਲੋਂ ਤਿੰਨ ਆਗੂਆਂ ਨੂੰ ਕੈਬਨਿਟ ਵਿੱਚ ਸਥਾਨ ਮਿਲਿਆ ਹੈ ਹੁਸ਼ਿਆਰਪੁਰ ਤੋਂ […]
ਨਵੇਂ ਵਰ੍ਹੇ ‘ਤੇ ਕੁਝ ਨਵੇਂ ਦੀ ਉਮੀਦ
Published On
By Sach Kahoon Punjabi Desk
ਕਮਲ ਬਰਾੜ ਅਸੀਂ ਹਰ ਸਾਲ 31 ਦਸੰਬਰ ਭਾਵ ਕਿ ਸਾਲ ਦੇ ਆਖਰੀ ਦਿਨ ਨੂੰ ਅਲਵਿਦਾ ਕਹਿ ਕੇ ਅਗਲੇ ਦਿਨ ਚੜ੍ਹਨ ਵਾਲੇ ਨਵੇਂ ਸਾਲ ਅਰਥਾਤ 1 ਜਨਵਰੀ ਨੂੰ ਖੁਸ਼ਆਮਦੀਦ ਆਖਦੇ ਹਾਂ। ਇਸ ਮੌਕੇ ਅਸੀਂ ਆਪਣੇ ਦੋਸਤਾਂ-ਮਿੱਤਰਾਂ , ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲੇ ਸਾਰੇ ਸੱਜਣਾਂ ਨੂੰ ਵੱਖ-ਵੱਖ ਢੰਗਾਂ ਜਿਵੇਂ ਕਿ ਮੋਬਾਇਲਾਂ , ਗਰੀਟਿੰਗ ਕਾਰਡਾਂ , ਸੋਸ਼ਲ ਸਾਇਟਸ ਰਾਹੀਂ […]
ਸਿੱਖਿਆ ਲਈ ਕ੍ਰਾਊਡਫੰਡਿੰਗ ਆਸ ਦੀ ਕਿਰਨ
Published On
By Sach Kahoon Punjabi Desk
ਭਾਰਤ ‘ਚ ਕ੍ਰਾਊਡਫੰਡਿਗ (ਜਨ-ਸਹਿਯੋਗ) ਦਾ ਪ੍ਰਚਲਣ ਵਧਦਾ ਜਾ ਰਿਹਾ ਹੈ ਵਿਦੇਸ਼ਾਂ ‘ਚ ਇਹ ਸਥਾਪਤ ਹੈ, ਪਰ ਭਾਰਤ ਲਈ ਇਹ ਤਕਨੀਕ ਤੇ ਪ੍ਰਕਿਰਿਆ ਨਵੀਂ ਹੈ ਚੰਦੇ ਦਾ ਨਵਾਂ ਰੂਪ ਹੈ ਜਿਸ ਦੇ ਅੰਤਰਗਤ ਲੋੜਵੰਦ ਆਪਣੇ ਇਲਾਜ਼, ਸਿੱਖਿਆ, ਵਪਾਰ ਆਦਿ ਦੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕਦਾ ਹੈ ਨਾ ਸਿਰਫ਼ ਨਿੱਜੀ ਲੋੜਾਂ ਲਈ ਸਗੋਂ ਤਮਾਮ ਜਨਤਕ ਯੋਜਨਾਵਾਂ, ਧਾਰਮਿਕ […]
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ; ਰਿਤੁ-ਨਵਜੋਤ ਤੋਂ ਬੱਝੀ ਤਮਗੇ ਦੀ ਆਸ
Published On
By Sach Kahoon Punjabi Desk
ਰੇਪਚੇਜ਼ ਂਚ ਪਹੁੰਚੀਆਂ ਬੁਡਾਪੇਸਟ, 23 ਅਕਤੂਬਰ ਭਾਰਤ ਦੀ ਰਿਤੂ (65 ਕਿਗ੍ਰਾ) ਅਤੇ ਨਵਜੋਤ ਕੌਰ (68 ਕਿਗ੍ਰਾ) ਨੇ ਇੱਥੇ ਚੱਲ ਰਹੇ ਸੀਨੀਅਰ ਵਿਸ਼ਵ ਕੁਸ਼ਤੀ ਟੂਰਨਾਮੈਂਟ ‘ਚ ਆਪਣੇ ਆਪਣੇ ਭਾਰ ਵਰਗ ਦੇ ਰੇਪਚੇਜ਼ ਮੁਕਾਬਲਿਆਂ ‘ਚ ਪ੍ਰਵੇਸ਼ ਕਰ ਲਿਆ ਹੈ ਜਿਸ ਨਾਲ ਉਹਨਾਂ ਦੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਣ ਦੀ ਆਸ ਬੱਝ ਗਈ ਹੈ ਰਿਤੁ ਦਾ ਰੇਪਚੇਜ਼ […]
ਵਿਸ਼ਵ ਕੁਸ਼ਤੀ ਟੂਰਨਾਮੈਂਟ:ਸੁਸ਼ੀਲ ਦਾ ਇਤਿਹਾਸ ਦੁਹਰਾਉਣ ਨਿੱਤਰੇਗਾ ਬਜ਼ਰੰਗ
Published On
By Sach Kahoon Punjabi Desk
ਬਜ਼ਰੰਗ 21 ਅਕਤੂਬਰ ਨੂੰ ਰੱਖਣਗੇ ਆਪਣੀ ਚੁਣੌਤੀ ਪਹਿਲੇ ਦਿਨ ਭਾਰਤ ਦੇ ਜਤਿੰਦਰ, ਪਵਨ ਅਤੇ ਸੁਮਿਤ ਨਿੱਤਰਣਗੇ ਮੁੱਖ ਕੋਚ ਜਗਮਿੰਦਰ ਸਿੰਘ ਨੇ ਵੀ ਭਾਰਤੀ ਪਹਿਲਵਾਨਾਂ ਦੀਆਂ ਤਿਆਰੀਆਂ ‘ਤੇ ਸੰਤੋਸ਼ ਜਿਤਾਉਂਦਿਆਂ ਕਿਹਾ ਕਿ ਭਾਰਤੀ ਪਹਿਲਵਾਨ ਟੂਰਨਾਮੈਂਟ ‘ਚ ਨਵਾਂ ਇਤਿਹਾਸ ਰਚ ਸਕਦੇ ਹਨ ਭਾਰਤ ਨੇ ਫ੍ਰੀਸਟਾਈਲ, ਮਹਿਲਾ ਵਰਗ ਅਤੇ ਗ੍ਰੀਕੋ ਰੋਮਨ ਵਰਗ ‘ਚ ਕੁੱਲ 30 ਪਹਿਲਵਾਨ ਭੇਜੇ ਹਨ […]
ਪੁਲਿਸ ਤੇ ਆਸ਼ਾ ਵਰਕਰਾਂ ਦਰਮਿਆਨ ਹੋਈ ਖਿੱਚ-ਧੂਹ
Published On
By Sach Kahoon Punjabi Desk
ਖਾਲੀ ਭਾਂਡੇ ਖੜਕਾ ਕੇ ਆਸ਼ਾ ਵਰਕਰਾਂ ਵੱਲੋਂ ਸਰਕਾਰ ਨੂੰ ਜਗਾਉਣ ਦਾ ਯਤਨ ਆਸ਼ਾ ਵਰਕਰਾਂ ਮੋਤੀ ਮਹਿਲਾਂ ਵੱਲ ਜਾਣ ਲਈ ਬਜਿੱਦ, ਕਈ ਮਹਿਲਾ ਪੁਲਿਸ ਮੁਲਾਜ਼ਮਾਂ ਡਿੱਗੀਆਂ ਨਿਗੂਣੇ ਮਾਣ ਭੱਤਾ ਦੇ ਕੇ ਲਾਏ ਸੋਸ਼ਣ ਦੇ ਦੋਸ਼ ਖੁਸ਼ਵੀਰ ਸਿੰਘ ਤੂਰ, ਪਟਿਆਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲਾਂ ਦੇ ਘਿਰਾਓ ਨੂੰ ਰੋਕਣਾ ਸਥਾਨਕ ਪੁਲਿਸ ਲਈ ਟੇਡੀ ਖੀਰ ਸਾਬਤ […]
ਸੋਨ ਤਗਮੇ ਦੀ ਆਸ ਵਿਕਾਸ ਅਨਫਿੱਟ, ਸੈਮੀਫਾਈਨਲ ਤੋਂ ਹਟੇ
Published On
By Sach Kahoon Punjabi Desk
ਕੁਆਰਟਰਫਾਈਨਲ ਚ ਵਧ ਗਈ ਸੀ ਅੱਖ ਦੀ ਸੱਟ | Sports News ਜਕਾਰਤਾ, (ਏਜੰਸੀ)। ਸੋਨ ਤਗਮੇ ਦੇ ਮੁੱਖ ਦਾਅਵੇਦਾਰ ਭਾਰਤੀ ਮੁੱਕੇਬਾਜ ਵਿਕਾਸ ਕ੍ਰਿਸ਼ਨਨ ਨੂੰ ਅੱਖ ‘ਤੇ ਸੱਟ ਦੇ ਕਾਰਨ 18ਵੀਆਂ ਏਸ਼ੀਆਈ ਖੇਡਾਂ ਦੀ ਮੁੱਕੇਬਾਜ਼ੀ ਈਵੇਂਟ ‘ਚ ਅਨਫਿੱਟ ਕਰਾਰ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ 75 ਕਿਗ੍ਰਾ ਪੁਰਸ਼ ਸੈਮੀਫਾਈਨਲ ਮੁਕਾਬਲੇ ਤੋਂ ਹਟਣਾ ਪਿਆ ਵਿਕਾਸ ਨੇ ਮੁੱਕੇਬਾਜ਼ੀ ਮੁਕਾਬਲੇ […]
ਪੁਲਿਸ ਵੱਲੋਂ ਆਸ਼ਾ ਵਰਕਰਾਂ ਨਾਲ ਧੱਕਾ-ਮੁੱਕੀ
Published On
By Sach Kahoon Punjabi Desk
ਸਿਹਤ ਮੰਤਰੀ ਦੀ ਕੋਠੀ ਦਾ ਕਰਨ ਜਾ ਰਹੀਆਂ ਸਨ ਘਿਰਾਓ ਫੁਹਾਰਾ ਚੌਂਕ ਨੇੜੇ ਆਵਾਜਾਈ ਠੱਪ ਕਰਕੇ ਦਿੱਤਾ ਧਰਨਾ ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਤਿੱਖਾ ਸੰਘਰਸ਼: ਆਗੂ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਸ਼ਹਿਰ ਅੰਦਰ ਅੱਜ ਆਸ਼ਾ ਵਰਕਰਜ਼ ਤੇ ਫੈਸਲੀਟੇਟਰ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਿਹਤ ਮੰਤਰੀ ਦੀ ਕੋਠੀ ਦੇ ਘਿਰਾਓ […]
ਨਵੇਂ ਸਾਲ ਦੀ ਆਸ, ਸ਼ਾਂਤੀ ਲਈ ਕਰੀਏ ਅਰਦਾਸ
Published On
By Sach Kahoon Punjabi Desk
ਨਵਾਂ ਸਾਲ ਹੈ ਕੀ? ਮੁੜ ਕੇ ਇੱਕ ਵਾਰ ਅਤੀਤ ਨੂੰ ਵੇਖ ਲੈਣ ਦਾ ਸੁਨਹਿਰੀ ਮੌਕਾ । ਕੀ ਗੁਆਇਆ, ਕੀ ਪਾਇਆ, ਇਸ ਗਣਿੱਤ ਦੇ ਸਵਾਲ ਦਾ ਸਹੀ ਜਵਾਬ। ਆਉਣ ਵਾਲੇ ਕੱਲ੍ਹ ਦੀ ਰਚਨਾਤਮਕ ਤਸਵੀਰ ਬਣਾਉਣ ਦਾ ਪ੍ਰੇਰਕ ਪਲ । ਕੀ ਬਣਾਉਣਾ, ਕੀ ਮਿਟਾਉਣਾ, ਇਸ ਮੁਲਾਂਕਣ ਵਿੱਚ ਸੰਕਲਪਾਂ ਦੀ ਸੁਰੱਖਿਆ ਪੰਕਤੀਆਂ ਦਾ ਨਿਰਮਾਣ। ‘ਅੱਜ’, ‘ਹੁਣੇ’, ‘ਇਸ ਪਲ’ […]
