Haryana Ration Card

Haryana Ration Card: ਹਰਿਆਣਾ ’ਚ 13 ਲੱਖ ਤੋਂ ਵੱਧ ਰਾਸ਼ਨ ਕਾਰਡ ਰੱਦ, ਜਾਣੋ ਕਾਰਨ

ਦੇਸ਼ ਭਰ ’ਚ ਲਗਭਗ 2.25 ਕਰੋੜ ਰਾਸ਼ਨ ਕਾਰਡ ਹਟਾ ਦਿੱਤੇ ਗਏ ਹਨ। ਜਾਅਲੀ ਤੇ ਅਯੋਗ ਲਾਭਪਾਤਰੀਆਂ ਵਿਰੁੱਧ ਕਾਰਵਾਈ ਵਿਚਕਾਰ, ਸਰਕਾਰ ਨੇ ਅਸਲੀ ਲਾਭਪਾਤਰੀਆਂ ਦੀ ਸੁਰੱਖਿਆ ’ਤੇ ਵੀ ਜ਼ੋਰ ਦਿੱਤਾ ਹੈ। ਹਰਿਆਣਾ ਨੇ ਰਾਸ਼ਨ ਕਾਰਡਾਂ ਦੀ ਤਸਦੀਕ ਕਰਨ ਤੇ ਇਹ ਯਕੀਨੀ ਬਣਾਉਣ ਲਈ ਵਿਆਪਕ ਕਾਰਵਾਈ ਕੀਤੀ ਹੈ
ਹਰਿਆਣਾ  ਖਾਸ ਖਬਰ  ਘਰ-ਪਰਿਵਾਰ