Haryana Body Election Results

ਹਰਿਆਣਾ ਨਗਰ ਨਿਗਮ ਨਤੀਜੇ, ਅੰਬਾਲਾ ’ਚ ਭਾਜਪਾ ਦੀ ਜਿੱਤ, ਜਾਣੋ ਹੋਰ ਸੀਟਾਂ ਦਾ ਹਾਲ

ਚੰਡੀਗੜ੍ਹ। ਇਸ ਸਮੇਂ ਦੀ ਵੱਡੀ ਖ਼ਬਰ ਹਰਿਆਣਾ ਤੋਂ ਆ ਰਹੀ ਹੈ। ਸੂਬੇ ਦੇ 10 ਨਗਰ ਨਿਗਮਾਂ ਦੇ ਮੇਅਰ ਚੋਣਾਂ ਦੇ ਨਤੀਜੇ ਆ ਰਹੇ ਹਨ। ਅੱਠ ਨਗਰ ਨਿਗਮਾਂ ਵਿੱਚ ਮੇਅਰ ਦੇ ਨਾਲ-ਨਾਲ ਵਾਰਡ ਕੌਂਸਲਰਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਨਗਰ ਨਿਗਮਾਂ ਤੋਂ ਇਲਾਵਾ, 32 ਨਗਰ ਪਾਲਿਕਾਵਾਂ ਅਤੇ ਨਗਰ ਕੌਂਸਲਾਂ ਲਈ ਚੋਣਾਂ ਅਤੇ ਉਪ ਚੋਣਾਂ […]
Breaking News  ਹਰਿਆਣਾ  ਖਾਸ ਖਬਰ