Harvesting Wheat

ਰੁੱਤ ਕਣਕਾਂ ਵੱਢਣ ਦੀ ਆਈ

ਜਿਸ ਵੇਲੇ ਮੈਂ ਹਥਲਾ ਕਾਲਮ ਲਿਖਣ ਬੈਠਾ ਹਾਂ ਤਾਂ ਆਥਣ ਗੂੜ੍ਹੀ ਹੋਣ ਜਾ ਰਹੀ ਹੈ ਕਣਕਾਂ ਵੱਢਣ, ਕੱਢਣ, ਵੇਚਣ-ਵੱਟਣ ਦੇ ਦਿਨ ਹਨ ਮੌਸਮ ਵੀ ਬੜਾ ਖਰਾਬ ਚੱਲ ਰਿਹਾ ਹੈ ਤੇਜ਼ ਹਨ੍ਹੇਰੀ ਤੇ ਵਿੱਚ-ਵਿੱਚ ਮੀਂਹ ਤੇ ਕਈ ਥਾਈਂ ਗੜੇ ਪੈਣ ਦੀਆਂ ਵੀ ਖ਼ਬਰਾਂ ਆਈਆਂ ਹਨ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ, ਦੱਸਿਆ ਗਿਆ ਹੈ ਕਿ […]
Uncategorized