Hands
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਇੱਕੋ ਰਾਤ ਚੋਰਾਂ ਨੇ 9 ਦੁਕਾਨਾਂ ‘ਤੇ ਕੀਤਾ ਹੱਥ ਸਾਫ਼
Published On
By Sach Kahoon Punjabi Desk
ਚੋਰਾਂ ਨੇ ਤੋੜੇ ਸੇਫ ਚੁੱਕਿਆ ਸਾਮਾਨ, ਪੁਲਿਸ ਕਰ ਰਹੀ ਐ ਜਾਂਚ ਸੁਨਾਮ, ਊਧਮ ਸਿੰਘ ਵਾਲਾ (ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ) ਸਥਾਨਕ ਨਵੀਂ ਅਨਾਜ ਮੰਡੀ ‘ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 12 ਦੇ ਕਰੀਬ ਆੜ੍ਹਤੀਆਂ ਦੀ ਦੁਕਾਨਾਂ ‘ਚੋਂ (thieves) ਚੋਰਾਂ ਨੇ ਤਾਲੇ ਤੋੜ ਕੇ ਚੋਰੀ ਕੀਤੀ ਇਸ ਮੌਕੇ ਆੜ੍ਹਤੀਆਂ ਦੇ ਦੱਸਣ ਦੇ ਮੁਤਾਬਿਕ ਇੱਕ […]
ਨੌਜਵਾਨਾਂ ਦੇ ਹੱਥ ‘ਚ ਹੋਵੇਗੀ ਅਗਲੇ ਦਹਾਕੇ ਵਾਗਡੋਰ : ਮੋਦੀ
Published On
By Sach Kahoon Punjabi Desk
ਨੌਜਵਾਨਾਂ ਦੇ ਹੱਥ ‘ਚ ਹੋਵੇਗੀ ਅਗਲੇ ਦਹਾਕੇ ਵਾਗਡੋਰ : ਮੋਦੀ ਮਨ ਕੀ ਬਾਤ ‘ਚ ਬੋਲੇ ਮੋਦੀ ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਦਹਾਕੇ ‘ਚ ਨੌਜਵਾਨਾਂ Youth ਦੀ ਅਗਵਾਈ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਦੀ ਸਮਰੱਥਾ ਨਾਲ ਦੇਸ਼ ਦਾ ਵਿਕਾਸ ਹੋਵੇਗਾ। ਭਾਰਤ ਨੂੰ ਆਧੁਨਿਕ ਬਣਾਉਣ ‘ਚ ਇਸ ਦੀ ਮਹੱਤਵਪੂਰਨ […]
ਟੀਮ ਦੀ ਕਮਾਨ ਰਾਣੀ ਦੇ ਹੱਥਾਂ ‘ਚ
Published On
By Sach Kahoon Punjabi Desk
ਹਾਕੀ ਸੀਰੀਜ਼ : ਇੰਗਲੈਂਡ ਦੌਰੇ ਲਈ 18 ਮੈਂਬਰੀ ਟੀਮ ਦਾ ਹੋਇਆ ਐਲਾਨ | Sports News ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ (ਐਚਆਈ) ਨੇ ਸ਼ੁੱਕਰਵਾਰ ਨੂੰ ਰਾਣੀ ਦੀ ਅਗਵਾਈ ‘ਚ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲਣ ਵਾਲੇ ਇੰਗਲੈਂਡ ਦੌਰੇ ਲਈ 18 ਮੈਂਬਰੀ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ ਭਾਰਤ ਅਤੇ ਇੰਗਲੈਂਡ ਦਰਮਿਆਨ ਮਾਰਲੇ ‘ਚ […]
ਹੁਣ ਵਿਧਾਇਕਾਂ ਦੇ ਹੱਥੋਂ ਜਾਏਗੀ ਕਮਾਨ, ਸਿਰਫ਼ ਕੰਪਿਊਟਰ ਕਰੇਗਾ ਤਬਾਦਲੇ ਦਾ ਫੈਸਲਾ
Published On
By Sach Kahoon Punjabi Desk
ਸਿਆਸੀ ਤੌਰ ‘ਤੇ ਨਹੀਂ ਹੋ ਸਕੇਗਾ ਇੱਕ ਵੀ ਤਬਾਦਲਾ, ਨਿਯਮਾਂ ਅਨੁਸਾਰ ਹੀ ਕੰਪਿਊਟਰ ਕਰੇਗਾ ਤਬਾਦਲਾ ਅੱਜ ਹੋ ਜਾਏਗਾ ਨੋਟੀਫਿਕੇਸ਼ਨ, ਮੰਤਰੀ ਵਿਜੈਇੰਦਰ ਸਿੰਗਲਾ ਕਰਨਗੇ ਪ੍ਰੈੱਸ ਕਾਨਫਰੰਸ ਕਾਂਗਰਸੀ ਵਿਧਾਇਕਾਂ ਵੱਲੋਂ ਵਿਰੋਧੀ ਹੋਇਆ ਸ਼ੁਰੂ, ਮੁੱਖ ਮੰਤਰੀ ਨੂੰ ਮਿਲ ਕੇ ਜਤਾਉਣਗੇ ਰੋਸ ਅਸ਼ਵਨੀ ਚਾਵਲਾ, ਚੰਡੀਗੜ੍ਹ ਸਿੱਖਿਆ ਵਿਭਾਗ ‘ਚ ਇੱਕ-ਅੱਧਾ ਤਬਾਦਲਾ ਕਰਵਾ ਕੇ ਆਪਣੇ ਸਮਰਥਕਾਂ ਨੂੰ ਖੁਸ਼ ਕਰਨ ਵਾਲੇ ਵਿਧਾਇਕਾਂ […]
ਤਾਂਬਾ ਚੋਰਾਂ ਨੇ 6 ਟਰਾਂਸਫਾਰਮਰਾਂ ‘ਤੇ ਕੀਤਾ ਹੱਥ ਸਾਫ਼
Published On
By Sach Kahoon Punjabi Desk
ਮੁੱਦਕੀ(ਬਲਜਿੰਦਰ ਸਿੰਘ) | ਕਸਬਾ ਮੁੱਦਕੀ ਦੇ ਨਜ਼ਦੀਕ ਪਿੰਡ ਜਵਾਹਰ ਸਿੰਘ ਵਾਲਾ ਵਿਖੇ 6 ਟਰਾਂਸਫਾਰਮਰਾਂ ‘ਚੋਂ ਤੇਲ ਤਾਂਬਾ ਤੇ ਬੁਸ਼ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਦਿਆਂ ਕਿਹਾ ਕਿ ਪਿੰਡ ਜਵਾਹਰ ਸਿੰਘ ਵਾਲਾ ਦੇ ਸ਼ੇਰ ਸਿੰਘ ਪੁੱਤਰ ਪਾਲਾ ਸਿੰਘ, ਮਹਿੰਦਰ ਸਿੰਘ ਪੁੱਤਰ ਸਰਦਾਰਾ […]
ਗਾਂਧੀ ਪਰਿਵਾਰ ਦੇ ਹੱਥਾਂ ‘ਚ ਖੇਡ ਰਿਹਾ ਐ ਹੁਣ ਫੂਲਕਾ, ਕਾਂਗਰਸ ਨਾਲ ਹੋ ਰਹੀ ਐ ਗੁਪਤ ਗੂ
Published On
By Sach Kahoon Punjabi Desk
ਜਿਹੜੇ ਵਿਧਾਇਕਾਂ ਤੋਂ ਮੰਗ ਰਿਹਾ ਸੀ ਫੁਲਕਾ ਅਸਤੀਫ਼ਾ, ਹੁਣ ਉਨਾਂ ਨਾਲ ਹੀ ਮਿਲ ਗਿਆ ਐ : ਮਜੀਠੀਆ ਚੰਡੀਗੜ (ਅਸ਼ਵਨੀ ਚਾਵਲਾ) । ਸੱਜਨ ਕੁਮਾਰ ਨੂੰ ਸਜਾ ਦਿਵਾਉਣ ਲਈ ਆਪਣੀ ਪਿੱਠ ਥਾਪੜਨ ਵਾਲਾ ਐਚ.ਐਸ. ਫੁਲਕਾ ਹੁਣ ਉਨਾਂ ਹੀ ਕਾਂਗਰਸੀਆਂ ਨਾਲ ਮਿਲ ਗਿਆ ਹੈ। ਅੱਜ ਕੱਲ ਫੂਲਕਾ ਕਿਸੇ ਹੋਰ ਨਹੀਂ ਸਗੋਂ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ […]
ਪ੍ਰਿੰਸੀਪਲਾਂ ਦੇ ਹੱਥਾਂ ‘ਚ ਆਈ ਅਧਿਆਪਕਾਂ ਨੂੰ ਮੁਅੱਤਲ ਕਰਨ ਦੀ ਕਮਾਨ
Published On
By Sach Kahoon Punjabi Desk
ਹੁਣ ਤੱਕ ਡੀ.ਪੀ.ਆਈ. ਦੇ ਹੱਥ ਸੀ ਕਮਾਨ ਪ੍ਰਿੰਸੀਪਲ ਅਤੇ ਹੈੱਡਮਾਸਟਰਾਂ ਨੂੰ ਮੁਅੱਤਲ ਕਰ ਸਕਣਗੇ ਜਿਲ੍ਹਾ ਸਿੱਖਿਆ ਅਧਿਕਾਰੀ ਅਸ਼ਵਨੀ ਚਾਵਲਾ, ਚੰਡੀਗੜ੍ਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਤੱਕ ਫਰਲੋ ਮਾਰਨ ਅਤੇ ਹੜਤਾਲ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਹੜਤਾਲ਼ੀ ਜਾਂ ਫਿਰ ਸਕੂਲਾਂ ਵਿੱਚ ਤੈਨਾਤ ਅਧਿਆਪਕਾਂ ‘ਤੇ ਹੁਣ ਵੱਡੀ ਤਲਵਾਰ ਲਟਕਾਉਂਦੇ ਹੋਏ […]
ਕੇਂਦਰ ਨੇ ਸੂਬਾ ਸਰਕਾਰਾਂ ਹੱਥ ਫੜਾਇਆ ਠੂਠਾ : ਗਾਂਧੀ
Published On
By Sach Kahoon Punjabi Desk
ਲੋਕ ਸਭਾ ਮੈਂਬਰ ਨੇ ਪੰਜਾਬ ਲਈ ਆਰਥਿਕ ਖੁਦਮੁਖਤਿਆਰੀ ਦੀ ਕੀਤੀ ਮੰਗ ਪਹਿਲਾਂ ਬਾਦਲ ਅਤੇ ਹੁਣ ਮਨਪ੍ਰੀਤ ਇੱਕ ਹੱਥ ਠੂਠਾ ਅਤੇ ਦੂਜੇ ਹੱਥ ਬੁੱਕੇ ਲੈ ਕੇ ਜਾਂਦੇ ਹਨ ਕੇਂਦਰ ਕੋਲ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਇੱਕ ਦੇਸ਼ ਇੱਕ ਟੈਕਸ ਲਾਗੂ ਕਰਦੇ ਹੋਏ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਖ਼ਤਮ ਕਰਨ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ […]
ਵਿਜੀਲੈਂਸ ਵੱਲੋਂ ਏਐਸਆਈ 14 ਹਜਾਰ ਰਿਸ਼ਵਤ ਲੈਦਾ ਰੰਗੇ ਹੱਥੀਂ ਕਾਬੂ
Published On
By Sach Kahoon Punjabi Desk
ਹੌਲਦਾਰ ਅਤੇ ਦਰਜ਼ਾ ਚਾਰ ਮੁਲਾਜ਼ਮ ਨੂੰ ਵੀ ਕੀਤਾ ਗਿਆ ਨਾਮਜ਼ਦ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਬਿਊਰੋ ਵੱਲੋਂ ਇੱਕ ਏਐਸਆਈ ਨੂੰ 14 ਹਜ਼ਾਰ ਰੁਪਏ ਦੀ ਵੱਢੀ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਵੱਲੋਂ ਇਸ ਮਾਮਲੇ ਸਬੰਧੀ ਇੱਕ ਹੋਲਦਾਰ ਅਤੇ ਇੱਕ ਦਰਜਾ ਚਾਰ ਮੁਲਾਜ਼ਮ ਨੂੰ ਵੀ ਨਾਮਜਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ […]
ਕੀ ਕੈਪਟਨ ਹੁਣ ਗੁਟਕਾ ਸਾਹਿਬ ਹੱਥ ‘ਚ ਲੈ ਕੇ ਸਹੁੰ ਚੁੱਕਣਗੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ: ਸ਼ਵੇਤ ਮਲਿਕ
Published On
By Sach Kahoon Punjabi Desk
ਭਾਰਤੀ ਜਨਤਾ ਪਾਰਟੀ ਨੇ ਧਨੌਲਾ ਤੋਂ ਅਰੰਭੀ ਲੋਕ ਸਭਾ ਚੋਣਾਂ ਦੀ ਤਿਆਰੀ ਧਨੌਲਾ/ਬਰਨਾਲਾ (ਜੀਵਨ ਰਾਮਗੜ੍ਹ)। ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਵੱਡੇ ਖਿੱਤੇ ਮਾਲਵਾ ਦੀ ਧਰਤੀ ‘ਤੇ ਲੋਕ ਸਭਾ ਚੋਣਾਂ 2019 ਦੀ ਤਿਆਰੀ ਦਾ ਆਗਾਜ ਕਰਦਿਆਂ ਚੋਣ ਬਿਗਲ ਵਜਾ ਦਿੱਤਾ। ਮਾਲਵਾ ਦੇ ਕੇਂਦਰ ‘ਚ ਪੈਂਦੇ ਬਰਨਾਲਾ ਦੇ ਕਸਬਾ ਧਨੌਲਾ ‘ਚ ਪਹੁੰਚੇ ਪੰਜਾਬ ਬੀਜੇਪੀ ਪ੍ਰਧਾਨ […]
ਸੀਐਮ ਸਿਟੀ ਦੀ ਪੁਲਿਸ ਦੇ ਹੱਥ ਲੁਟੇਰਿਆਂ ਦੀ ਗਰਦਨ ਤੱਕ ਦੂਜੇ ਦਿਨ ਵੀ ਨਾ ਅੱਪੜੇ
Published On
By Sach Kahoon Punjabi Desk
ਪੈਟਰੋਲ ਪੰਪ ਕਤਲ ਕਾਂਡ ਤੇ ਲੁੱਟ ਦਾ ਮਾਮਲਾ ਪੁਲਿਸ ਵੱਲੋਂ ਅੱਡੀ ਚੋਟੀ ਦਾ ਜੋਰ, ਕਈ ਸ਼ੱਕੀਆਂ ਤੋਂ ਪੁੱਛਗਿਛ ਜਾਰੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਿਆਂ ਦਾ ਅੱਡੀ-ਚੋਟੀ ਦਾ ਜੋਰ ਲਾਉਣ ਦੇ ਬਾਵਜੂਦ ਵੀ ਅੱਜ ਦੂਜੇ ਦਿਨ ਪੁਲਿਸ ਦੇ ਹੱਥ ਖਾਲੀ ਰਹੇ। ਉਂਜ ਪੁਲਿਸ ਵੱਲੋਂ ਵੱਖ […]
ਸਰਕਾਰ ਨੇ ਫੰਡਾਂ ਤੋਂ ਹੱਥ ਕੀਤੇ ਖੜ੍ਹੇ
Published On
By Sach Kahoon Punjabi Desk
ਖ਼ੁਦ ਕਮਾਉਣ ਖ਼ੁਦ ਵਿਕਾਸ ਕਰਨ ਨਿਗਮ ਅਤੇ ਕੌਂਸਲਾਂ ਸ਼ਹਿਰੀ ਵਿਕਾਸ ਲਈ ਨਹੀਂ ਐ ਸਰਕਾਰ ਕੋਲ ਕੋਈ ਫੰਡ, ਪਿਛਲੇ ਡੇਢ ਸਾਲ ਤੋਂ ਨਹੀਂ ਦਿੱਤੀ ਪੰਜੀ ਦੀ ਗ੍ਰਾਂਟ ਨਵਜੋਤ ਸਿੱਧੂ ਨੇ ਖ਼ੁਦ ਚਾੜ੍ਹੇ ਆਦੇਸ਼, ਵਿਕਾਸ ਲਈ ਖੁਦ ਕਰੋ ਟੈਕਸ ਦੀ ਉਗਰਾਹੀ ਤੇ ਖ਼ਰਚ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਸਪੈਸ਼ਲ)। ਪੱਲੇ ਨਹੀਂ ਐ ਧੇਲਾ, ਕਰਦੀ ਮੇਲਾ ਮੇਲਾ… ਦਾ ਰਾਗ […]