Handicapped

ਅੰਗਹੀਣ ਨੌਜਵਾਨ ਨੇ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ‘ਚ ਜਿੱਤੇ ਦੋ ਤਗਮੇ

ਵਿਜੈ ਸਿੰਗਲਾ/ਭਵਾਨੀਗੜ੍ਹ। ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸੰਗਤਪੁਰਾ ਦੇ ਦਲਿਤ ਵਰਗ ਨਾਲ ਸਬੰਧਿਤ ਇੱਕ ਬਾਂਹ ਤੋਂ ਅਪਾਹਜ ਹੋਣਹਾਰ ਨੌਜਵਾਨ ਪਵਿੱਤਰ ਸਿੰਘ ਨੇ ਆਪਣੀ ਜੇਤੂ ਲੜੀ ਜਾਰੀ ਰੱਖਦਿਆਂ ਚੰਡੀਗੜ੍ਹ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤੇ। Chandigarh 30 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 46 ਵਿਖੇ ਹੋਈ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਂਦਿਆਂ ਨੌਜਵਾਨ ਇੱਕ ਬਾਂਹ ਤੋਂ ਅਪਾਹਜ ਅਥਲੀਟ […]
ਖੇਡ ਮੈਦਾਨ 

ਤਰਸ ਦੇ ਪਾਤਰ ਨਹੀਂ ਅੰਗਹੀਣ

ਸਰੀਰਕ ਤੌਰ ‘ਤੇ ਅਸਮਰੱਥ ਤੇ ਅੰਗਹੀਣਾਂ ਪ੍ਰਤੀ ਸਮਾਜ ਤੇ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਨੂੰ ਆਮ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਜਾਵੇ, ਪਰ ਦੋਵਾਂ ਪੱਧਰਾਂ ‘ਤੇ ਹੀ ਕੋਤਾਹੀ ਨਜ਼ਰ ਆਉਂਦੀ ਹੈ ਉਨ੍ਹਾਂ ਪ੍ਰਤੀ ਸਮਾਜਿਕ ਨਜ਼ਰੀਆ ਤਾਂ ਤੰਗ ਹੁੰਦਾ ਹੀ ਹੈ , ਪਰ ਜਦੋਂ ਕੋਈ ਲੋਕਤੰਤਰੀ ਸਰਕਾਰ ਉਨ੍ਹਾਂ ਨੂੰ ਅਣਗੌਲਿਆ ਕਰਦੀ ਹੈ ਤਾਂ […]
ਸੱਭਿਆਚਾਰ ਅਤੇ ਸਮਾਜ