Halima Hospital

ਹਲੀਮਾ ਹਸਪਤਾਲ ਦੇ ਸਰਜਨ ਡਾ. ਗੋਇਲ ਨੇ 13 ਕਿੱਲੋ ਦੀ ਰਸੌਲੀ ਕੱਢ ਕੇ ਕੀਤਾ ਔਰਤ ਮਰੀਜ਼ ਦਾ ਸਫਲ ਆਪ੍ਰੇਸ਼ਨ

ਮਾਲੇਰਕੋਟਲਾ (ਗੁਰਤੇਜ ਜੋਸੀ)। ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਦੇ ਹਜ਼ਰਤ ਹਲੀਮਾ ਹਸਪਤਾਲ (Halima Hospital) ਜਿਸ ਨੇ ਪਿਛਲੇ ਕੁੱਝ ਅਰਸੇ ਤੋਂ ਹਸਪਤਾਲ ਚ ਮਰੀਜ਼ਾਂ ਦੀ ਬਹੁਤਾਤ ਕਾਰਨ ਸ਼ਹਿਰ ਦੇ ਬਾਕੀ ਹਸਪਤਾਲਾਂ ਨੂੰ ਪਛਾੜਿਆ ਹੋਇਆ ਹੈ ਹੁਣ ਉਕਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਮਸ਼ਹੂਰ ਸਰਜਨ ਡਾ. ਵੀ. ਪੀ. ਗੋਇਲ ਨੇ ਇੱਕ ਮਰੀਜ਼ ਔਰਤ ਦੇ ਪੇਟ ਚੋਂ […]
ਪੰਜਾਬ  ਸਿਹਤ