Gujarat Vidhan Sabha

ਗੁਜਰਾਤ ਵਿਧਾਨ ਸਭਾ ‘ਚ ਵਿਧਾਇਕਾਂ ਨੇ ਵਿਚਾਰਾਂ ਦੀ ਥਾਂ ਅਜ਼ਮਾਏ ਹੱਥ

(ਏਜੰਸੀ) ਗਾਂਧੀਨਗਰ। ਗੁਜਰਾਤ ਵਿਧਾਨ ਸਭਾ (Gujarat Vidhan Sabha) ‘ਚ ਵੀਰਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਮੁੱਖ ਵਿਰੋਧੀ ਕਾਂਗਰਸ ਦੇ ਮੈਂਬਰਾਂ ਦਰਮਿਆਨ ਮਾਰਾਮਾਰੀ ਦੀ ਘਟਨਾ ‘ਚ ਇੱਕ ਮਹਿਲਾ ਮੰਤਰੀ ਸਮੇਤ ਚਾਰ ਵਿਧਾਇਕ ਜ਼ਖਮੀ ਹੋ ਗਏ ਜਦੋਂਕਿ ਕਾਂਗਰਸ ਦੇ ਦੋ ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਬਰਖਾਸਤ ਕਰ ਦਿੱਤਾ ਗਿਆ ਬੀਤੀ 20 ਫਰਵਰੀ ਤੋਂ ਸ਼ੁਰੂ ਹੋਏ ਬਜਟ […]
ਦੇਸ਼  Breaking News  ਹੋਰ ਸੂਬੇ