Gujarat News

Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸਾ ਵਾਪਰਨ ਵਾਲੇ ਹੋਸਟਲ ਨੂੰ ਬਣਾਇਆ ਜਾਵੇਗਾ ਦੁਬਾਰਾ

ਇੱਕ ਨਵਾਂ, ਆਧੁਨਿਕ ਸੁਪਰ-ਸਪੈਸ਼ਲਿਟੀ ਹੋਸਟਲ ਉਸ ਹੋਸਟਲ ਦੀ ਥਾਂ ਲਵੇਗਾ ਜੋ ਪਿਛਲੇ ਜੂਨ ’ਚ ਗੁਜਰਾਤ ਦੇ ਅਹਿਮਦਾਬਾਦ ’ਚ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ। ਗੁਜਰਾਤ ਸਰਕਾਰ ਨੇ₹105 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਹਸਪਤਾਲ ਨੇੜੇ ਅਸਾਰਵਾ ’ਚ ਨਿਊ ਮੈਂਟਲ ਕੈਂਪਸ ’ਚ 9 ਮੰਜ਼ਿਲਾ ਹੋਸਟਲ ਤੇ ਕੰਟੀਨ ਬਲਾਕ ਬਣਾਉਣ ਦਾ ਫੈਸਲਾ ਕੀਤਾ ਹੈ
ਦੇਸ਼  ਖਾਸ ਖਬਰ 

ਰਾਜਕੋਟ ਦੇ 10 ਵੱਡੇ ਹੋਟਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ

ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਵੱਡੇ ਹੋਟਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਾਰੇ ਹੋਟਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਜਿਨ੍ਹਾਂ ਹੋਟਲਾਂ ਨੂੰ ਖ਼ਤਰਾ ਹੈ, ਉਨ੍ਹਾਂ ’ਚ ਫਾਈਵ ਸਟਾਰ ਹੋਟਲ, ਇੰਪੀਰੀਅਲ ਪੈਲੇਸ, ਸਯਾਜੀ ਹੋਟਲ, ਕਾਵੇਰੀ ਭਾਭਾ, ਸੀਜ਼ਨਜ਼ ਹੋਟਲ ਤੇ ਗ੍ਰੈਂਡ ਰੀਜੈਂਸੀ ਸ਼ਾਮਲ ਹਨ। ਪੁਲਿਸ ਨੂੰ 12:45 ਵਜੇ ਧਮਕੀ ਭਰਿਆ ਮੇਲ […]
ਦੇਸ਼  Breaking News  ਖਾਸ ਖਬਰ 

Mehsana Accident News: ਗੁਜਰਾਤ ਦੇ ਮਹਿਸਾਣਾ ’ਚ ਵੱਡਾ ਹਾਦਸਾ, 7 ਮਜ਼ਦੂਰਾਂ ਦੀ ਮੌਤ

ਇੱਕ ਨੂੰ ਜਿਉਂਦਾ ਬਾਹਰ ਕੱਢਿਆ 2 ਮਜ਼ਦੂਰਾਂ ਦੀ ਭਾਲ ਲਗਾਤਾਰ ਜਾਰੀ ਫੈਕਟਰੀ ’ਚ ਟੈਂਕ ਦੀ ਖੁਦਾਈ ਦੌਰਾਨ ਡਿੱਗੀ ਮਿੱਟੀ ਮਹਿਸਾਣਾ (ਏਜੰਸੀ)। Mehsana Accident News: ਸ਼ਨਿੱਚਰਵਾਰ ਨੂੰ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ’ਚ ਟੈਂਕ ਦੀ ਖੁਦਾਈ ਦੌਰਾਨ ਮਜਦੂਰਾਂ ’ਤੇ ਮਿੱਟੀ ਡਿੱਗ ਗਈ। ਹਾਦਸੇ ’ਚ 7 ਮਜਦੂਰਾਂ ਦੀ ਮੌਤ ਹੋ ਗਈ। 19 ਸਾਲਾਂ ਦੇ ਇੱਕ ਲੜਕੇ ਨੂੰ ਜਿਉਂਦਾ […]
ਦੇਸ਼  Breaking News  ਖਾਸ ਖਬਰ 

TRP Game Zone: ਰਾਜਕੋਟ ਦੇ ਗੇਮ ਜੋਨ ’ਚ ਭਿਆਨਕ ਅੱਗ, 30 ਜ਼ਿੰਦਾ ਸੜੇ, 12 ਬੱਚੇ ਵੀ ਸ਼ਾਮਲ

ਵੈਲਡਿੰਗ ਦੀ ਚਿੰਗਾਰੀ ਨਾਲ ਭੜਕੀ ਅੱਗ 3500 ਲੀਟਰ ਪੈਟਰੋਲ-ਡੀਜ਼ਲ ਕੀਤਾ ਸੀ ਸਟੋਰ | TRP Game Zone ਪੁਲਿਸ ਵੱਲੋਂ 2 ਗ੍ਰਿਫਤਾਰ ਰਾਜਕੋਟ (ਏਜੰਸੀ)। ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਕਲਾਵੜ ਰੋਡ ’ਤੇ ਸਥਿਤ ਟੀਆਰਪੀ ਗੇਮ ਜੋਨ ’ਚ ਸ਼ਨਿੱਚਰਵਾਰ ਸ਼ਾਮ 4.30 ਵਜੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ 12 ਬੱਚਿਆਂ ਸਮੇਤ 30 ਲੋਕਾਂ ਦੀ ਮੌਤ ਹੋਈ ਹੈ। […]
ਦੇਸ਼  Breaking News  ਖਾਸ ਖਬਰ 
Ad Ad Ad