Gujarat ATS

Fake Passport Case: ਜਾਅਲੀ ਪਾਸਪੋਰਟ ਮਾਮਲੇ ’ਚ ਗੁਜਰਾਤ ਏਟੀਐਸ ਨੇ ਕਾਂਗਰਸ ਆਗੂ ਦੇ ਪੁੱਤਰ ਨੂੰ ਕੀਤਾ ਗ੍ਰਿਫ਼ਤਾਰ 

ਗੁਜਰਾਤ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਨੇ ਗੁਜਰਾਤ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੀਤਾਬੇਨ ਪਟੇਲ ਦੇ ਪੁੱਤਰ ਹਰੀਕੇਸ਼ ਪਟੇਲ ਨੂੰ ਜਾਅਲੀ ਪਾਸਪੋਰਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਏਟੀਐਸ ਦਾ ਦੋਸ਼ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅਸਲ ਪਾਸਪੋਰਟ ਅਦਾਲਤ ਵਿੱਚ
ਦੇਸ਼  ਖਾਸ ਖਬਰ