Great Alliance

ਮਹਾਂਗਠਜੋੜ ਤੇ ਸਚਾਈ ਭਰੇ ਕਦਮ

ਦੇਸ਼ ਅੰਦਰ ਸਿਆਸਤ ‘ਚ ਤੀਜੇ ਮੋਰਚੇ ਦੀ ਸੰਭਾਵਨਾ ਹਮੇਸ਼ਾ ਹੀ ਕਮਜੋਰ ਰਹੀ ਹੈ ਖਾਸ ਕਰਕੇ ਕੇਂਦਰ ‘ਚ ਜਦੋਂ ਅੱਠ ਦਸ ਪਾਰਟੀਆਂ ਸਨ ਤਾਂ ਕੁਝ ਹਫ਼ਤਿਆਂ ਬਾਦ ਹੀ ਪ੍ਰਧਾਨ ਮੰਤਰੀ ਬਦਲ ਦਿੱਤੇ ਗਏ ਬਿਹਾਰ ਦੇ ਤਾਜਾ ਹਾਲਾਤ ਫਿਰ ਇਸ ਗੱਲ ਦੇ ਸਬੂਤ ਹਨ ਕਿ ਮਹਾਂਗਠਜੋੜ ਹਾਲ ਦੀ ਘੜੀ ਰਾਸ਼ਟਰੀ ਸਿਆਸਤ ‘ਚ ਕਿਸੇ ਹਕੀਕਤ ਦਾ ਨਾਂਅ ਨਹੀਂ […]
ਸੰਪਾਦਕੀ  ਵਿਚਾਰ