Gorakhpur

ਸਿਹਤ ਸੇਵਾਵਾਂ ਪ੍ਰਤੀ ਜ਼ਿੰਮੇਵਾਰੀ ਨਿਭਾਵੇ ਸਰਕਾਰ

ਉੱਤਰ ਪ੍ਰਦੇਸ਼ ‘ਚ ਗੋਰਖਪੁਰ ਮੈਡੀਕਲ ਕਾਲਜ ‘ਚ ਆਕਸੀਜਨ ਦੀ ਸਪਲਾਈ ਬੰਦ ਹੋਣ ਨਾਲ 50 ਤੋਂ ਵੱਧ ਬੱਚਿਆਂ ਦੀ ਮੌਤ ਦਾ ਮਾਮਲਾ ਦਿਲਾਂ ਨੂੰ ਹਲੂਨਣ ਵਾਲਾ ਹੈ ਭਾਵੇਂ ਸਰਕਾਰ ਅਕਸੀਜਨ ਦੀ ਸਪਲਾਈ ਨਾ ਹੋਣ ਨੂੰ ਨਕਾਰ ਰਹੀ ਹੈ ਪਰ ਘਟਨਾ ਨੂੰ ਮੂਲੋਂ ਨਕਾਰ ਦੇਣਾ ਹਕੀਕਤ ਤੋਂ ਮੁੱਖ ਮੋੜਨਾ ਹੈ ਇਹ ਤਾਂ ਹਕੀਕਤ  ਹੈ ਹੀ ਕਿ ਬੱਚਿਆਂ […]
ਸੰਪਾਦਕੀ  ਵਿਚਾਰ