Global Energy Policy
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Global Energy Policy: ਵਿਸ਼ਵ ਸੰਘਰਸ਼ ਤੇ ਬਦਲਦੀ ਊਰਜਾ ਨੀਤੀ ਦੀ ਚੁਣੌਤੀ
Published On
By Khushdeep Singh
ਵਿਸ਼ਵ ਊਰਜਾ ਵਿਵਸਥਾ ਇੱਕ ਅਜਿਹੇ ਦੌਰ ’ਚੋਂ ਲੰਘ ਰਹੀ ਹੈ, ਜਿੱਥੇ ਵਾਤਾਵਰਨ ਸੁਰੱਖਿਆ ਤੇ ਊਰਜਾ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣਾ ਦਿਨ-ਪ੍ਰਤੀਦਿਨ ਔਖਾ ਹੁੰਦਾ ਜਾ ਰਿਹਾ ਹੈ। ਬੀਤੇ ਸਾਲਾਂ ’ਚ ਜਲਵਾਯੂ ਤਬਦੀਲੀ ਦੇ ਵਧਦੇ ਖਤਰੇ ਨੂੰ ਦੇਖਦਿਆਂ ਬਹੁਤੇ ਦੇਸ਼ਾਂ ਨੇ ਸਾਫ਼ ਊਰਜਾ ਦੀ ਦਿਸ਼ਾ ’ਚ ਕਦਮ ਚੁੱਕੇ ਸਨ ਅਤੇ ਗੈਸ ਅਧਾਰਿਤ ਊਰਜਾ ਨੂੰ ਕੋਇਲੇ ਦਾ ਬਿਹਤਰ ਬਦਲ ਮੰਨਿਆ ਗਿਆ ਸੀ।
