Gandhi
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ
Published On
By Sach Kahoon Punjabi Desk
ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਬੁੱਧਵਾਰ ਨੂੰ ਰਾਜਸਭਾ ‘ਚ ਗਾਂਧੀ ਪਰਿਵਾਰ ਨੂੰ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾਇਆ। ਇਸ ‘ਤੇ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਇਹ ਫੈਸਲਾ ਕਿਸੇ ਨੇਤਾ ਦਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦਾ ਹੈ। […]
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ
Published On
By Sach Kahoon Punjabi Desk
ਸੋਨੀਆ ਗਾਂਧੀ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣਿਆ ਨਵੀਂ ਦਿੱਲੀ, ਏਜੰਸੀ। ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਸ਼ਨਿੱਚਰਵਾਰ ਨੂੰ ਕਾਂਗਰਸ ਸੰਸਦੀ ਦਲ ਦੀ ਨੇਤਾ ਚੁਣੀ ਗਈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਨਵੇਂ ਚੁਣੇ ਮੈਂਬਰਾਂ ਦੀ ਸੰਸਦ ਭਵਨ ‘ਚ ਹੋਈ ਬੈਠਕ ‘ਚ […]
ਇੱਕ ਬਹਿਸ ਵਾਇਆ ਗਾਂਧੀ ਬਨਾਮ ਗੋਡਸੇ
Published On
By Sach Kahoon Punjabi Desk
ਅਰੂਣ ਤਿਵਾੜੀ ਹਾਲਾਂਕਿ ਇਸ ਵਾਰ ਸਮਾਂ ਚੁਣਾਵੀ ਸੀ, ਫਿਰ ਵੀ ਪ੍ਰਗਿਆ ਠਾਕੁਰ ਦਾ ਬਿਆਨ, ਗੋਡਸੇ ਨੂੰ ਪ੍ਰਸਿੱਧ ਕਰਨ ਦੀ ਇੱਕ ਹੋਰ ਕੋਸ਼ਿਸ਼ ਤਾਂ ਸੀ ਹੀ ਗੋਡਸੇ ਇੱਕ ਪ੍ਰਤੀਕ ਹੈ, ਫ਼ਿਰਕੂ ਕੱਟੜਤਾ ਦਾ ਕੀ ਫਿਰਕੂ ਕੱਟੜਤਾ ਦੇ ਰਸਤੇ ‘ਤੇ ਚੱਲ ਕੇ ਭਾਰਤੀਆਂ ਦੇ ਮੌਲਿਕ ਵਿਚਾਰ ਨੂੰ ਸਮਰਿੱਧ ਕਰਨਾ ਸੰਭਵ ਹੈ ਹਿੰਦੂਵਾਦੀ ਵੀ ਸੋਚੋ ਤੇ ਭਾਰਤੀ ਵੀ […]
ਥਾਣਾਗਾਜੀ ਜਬਰਜਿਨਾਹ ਵਰਗੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ: ਗਾਂਧੀ
Published On
By Sach Kahoon Punjabi Desk
ਥਾਣਾਗਾਜੀ ਜਬਰਜਿਨਾਹ ਵਰਗੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ: ਗਾਂਧੀ ਜੈਪੁਰ, ਏਜੰਸੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ‘ਚ ਅਲਵਰ ਜ਼ਿਲ੍ਹੇ ਦੇ ਥਾਣਾਗਾਜੀ ‘ਚ ਸਮੂਹਿਕ ਜਬਰਜਿਨਾਹ ਪੀੜਤਾ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਪੀੜਤ ਪਰਿਵਾਰ ਨੂੰ ਨਿਆਂ ਮਿਲੇਗਾ ਅਤੇ ਕਿਸੇ ਵੀ ਲੜਕੀ ਨਾਲ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਆਪਣੇ […]
ਗਾਂਧੀ ਪਰਿਵਾਰ ਦੇ ਹੱਥਾਂ ‘ਚ ਖੇਡ ਰਿਹਾ ਐ ਹੁਣ ਫੂਲਕਾ, ਕਾਂਗਰਸ ਨਾਲ ਹੋ ਰਹੀ ਐ ਗੁਪਤ ਗੂ
Published On
By Sach Kahoon Punjabi Desk
ਜਿਹੜੇ ਵਿਧਾਇਕਾਂ ਤੋਂ ਮੰਗ ਰਿਹਾ ਸੀ ਫੁਲਕਾ ਅਸਤੀਫ਼ਾ, ਹੁਣ ਉਨਾਂ ਨਾਲ ਹੀ ਮਿਲ ਗਿਆ ਐ : ਮਜੀਠੀਆ ਚੰਡੀਗੜ (ਅਸ਼ਵਨੀ ਚਾਵਲਾ) । ਸੱਜਨ ਕੁਮਾਰ ਨੂੰ ਸਜਾ ਦਿਵਾਉਣ ਲਈ ਆਪਣੀ ਪਿੱਠ ਥਾਪੜਨ ਵਾਲਾ ਐਚ.ਐਸ. ਫੁਲਕਾ ਹੁਣ ਉਨਾਂ ਹੀ ਕਾਂਗਰਸੀਆਂ ਨਾਲ ਮਿਲ ਗਿਆ ਹੈ। ਅੱਜ ਕੱਲ ਫੂਲਕਾ ਕਿਸੇ ਹੋਰ ਨਹੀਂ ਸਗੋਂ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ […]
ਸਿਆਸਤਦਾਨਾਂ ਦੇ ਨਾਲ ਪੁਲਿਸ ਵੀ ਅਪਰਾਧਾਂ ‘ਚ ਸ਼ਾਮਲ : ਡਾ. ਗਾਂਧੀ
Published On
By Sach Kahoon Punjabi Desk
ਚੱਟੋ ਉਪਾਧਿਆਏ ਦੀ ਰਿਪੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਖੜੇ ਕੀਤੇ ਸਵਾਲ ਨਾਭਾ (ਤਰੁਣ ਕੁਮਾਰ ਸ਼ਰਮਾ) । ਨਾਭਾ ਵਿਖੇ ਪੁੱਜੇ ਪਟਿਆਲਾ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੂਬੇ ਵਿੱਚ ਵਾਪਰ ਰਹੇ ਵੱਖ ਵੱਖ ਅਪਰਾਧਾਂ ਵਿੱਚ ਸਿਆਸਤਦਾਨਾਂ ਤਾਂ ਸ਼ਾਮਲ ਹਨ ਹੀ ਬਲਕਿ ਪੁਲਿਸ ਵੀ ਸ਼ਾਮਲ ਹੈ, ਫਿਰ ਚਾਹੇ ਅਪਰਾਧ ਲੁੱਟ ਖੋਹ ਦਾ ਹੋਵੇ […]
2019 ‘ਚ ਪੀਐੱਮ ਨਰਿੰਦਰ ਮੋਦੀ ਨੂੰ ਹਰਾਉਣਾ ਪਹਿਲਾ ਟੀਚਾ : ਰਾਹੁਲ ਗਾਂਧੀ
Published On
By Sach Kahoon Punjabi Desk
ਮੋਦੀ ‘ਚ ਬਹੁਤ ਗੁੱਸਾ ਭਰਿਆ ਹੈ, ਮੇਰੇ ਖਿਲਾਫ਼ ਜੋ ਵੀ ਉਹ ਬੋਲਦੇ ਹਨ, ਗੁੱਸੇ ਦਾ ਨਤੀਜਾ ਹੈ ਨਵੀਂ ਦਿੱਲੀ| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਖਿਲਾਫ਼ ਲਗਾਤਾਰ ਮੋਰਚਾ ਖੋਲ੍ਹੇ ਹੋਏ ਹਨ ਰਾਫੇਲ ਮੁੱਦੇ ‘ਤੇ ਉਹ ਲਗਾਤਾਰ ਪੀਐੱਮ ਮੋਦੀ ਨੂੰ ਘੇਰ ਰਹੇ ਹਨ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ੀ ਸਮੇਤ ਕਈ ਮੁੱਦਿਆਂ ‘ਤੇ ਉਹ ਭਾਜਪਾ […]
ਐਚਏਐਲ ਦੇ ਹੁਨਰਮੰਦ ਮੁਲਾਜ਼ਮਾਂ ਨੂੰ ਅੰਬਾਨੀ ਦੇਣ ਨੌਕਰੀ : ਰਾਹੁਲ ਗਾਂਧੀ
Published On
By Sach Kahoon Punjabi Desk
ਨਵੀਂ ਦਿੱਲੀ,| ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਨਤਕ ਖੇਤਰ ਦੀ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਿਟਡ (ਐਚਏਐਲ) ਦਾ ਰਾਫ਼ੇਲ ਜਹਾਜ਼ ਦਾ ਠੇਕਾ ਅਨਿਲ ਅੰਬਾਨੀ ਦੀ ਕੰਪਨੀ ਨੂੰ ਦਿੱਤਾ ਗਿਆ, ਜਿਸ ਨਾਲ ਐਚਏਐਲ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਉਸ ਦੇ ਕੋਲ ਹੁਣ ਕਰਮਚਾਰੀਆਂ ਨੂੰ ਦੇਣ ਲਈ ਪੈਸਾ ਵੀ ਨਹੀਂ ਹੈ ਗਾਂਧੀ ਨੇ ਅੱਜ ਟਵੀਟ […]
ਦਿੱਲੀ ‘ਚ ਰਾਜੀਵ ਗਾਂਧੀ ਤੇ ਨਾਂਅ ਤੇ ਮਲੀ ਕਲਾਖ
Published On
By Sach Kahoon Punjabi Desk
ਕਿਹਾ, ਸਾਨੂੰ ਪੁਲਸ ਦਾ ਕੋਈ ਡਰ ਨਹੀਂ ਹੈ। ਚੰਡੀਗੜ੍ਹ: ਲੁਧਿਆਣਾ ਮਗਰੋਂ ਦਿੱਲੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂਅ ‘ਤੇ ਕਾਲਖ ਮਲੀ ਗਈ।। ਕਨਾਟ ਪਲੇਸ ਦੇ ਰਾਜੀਵ ਚੌਂਕ ਮੈਟਰੋ ਸਟੇਸ਼ਨ ‘ਤੇ ਲੱਗੇ ਬੋਰਡ ‘ਤੇ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਪਹਿਲਾਂ ਰਾਜੀਵ ਗਾਂਧੀ ਦੇ ਨਾਂ ‘ਤੇ ਕਾਲ਼ੀ ਸਪ੍ਰੇਅ ਮਾਰੀ ਤੇ ਬਾਅਦ ਵਿੱਚ ਜੁੱਤੀਆਂ ਦਾ ਹਾਰ ਵੀ […]
ਯੂਥ ਅਕਾਲੀ ਨੇ ਰਾਜੀਵ ਗਾਂਧੀ ਦੀ ਬੁੱਤ ਤੇ ਕਾਲਿਖ ਮਲ਼ੀ
Published On
By Sach Kahoon Punjabi Desk
ਅਮਰਿੰਦਰ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਹੁਕਮ ਲੁਧਿਆਣਾ| ਯੂਥ ਅਕਾਲੀ ਦਲ ਦੋ ਆਗੂਆਂ ਨੇ ਸਲੇਮ ਟਾਬਰੀ ਸਥਿਤ ਬੁੱਢੇ ਨਾਲੇ ਦੇ ਨੇੜੇ ਸਥਾਪਿਤ ਮਰਹੂਮ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਿਖ ਮਲ ਕੇ ਉਨਾਂ ਦੇ ਹੱਥ ਖੂਨ ਨਾਲ ਰੰਗ ਦਿੱਤੇ ਇਸ ਦੌਰਾਨ ਉਨਾਂ ਨੇ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੀਆਂ ਨਿਸ਼ਾਨੀਆਂ ਹਿੰਦੁਸਤਾਨ ਦੀ ਸਰਜਮੀਂ ਤੋਂ ਮਿਟਾਉਣ […]
ਡਾ. ਗਾਂਧੀ ਨੇ ਲਾਏ ਪੰਚਾਇਤੀ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼
Published On
By Sach Kahoon Punjabi Desk
ਸਰਕਾਰ ਦੀ ਕੀਤੀ ਕਰੜੇ ਸ਼ਬਦਾਂ ‘ਚ ਨਿਖੇਧੀ ਪਟਿਆਲਾ| ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਚਾਇਤੀ ਚੋਣਾਂ ਦੌਰਾਨ ਹੋ ਰਹੀ ਸੂਬੇ ਭਰ ‘ਚ ਹਿੰਸਾ ਤੇ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੋਕਤੰਤਰ ਲਈ ਖਤਰਾ ਦੱਸਦਿਆਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਡਾ. ਗਾਂਧੀ ਨੇ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਚੋਣ ਕਮਿਸ਼ਨ […]
ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦਾ ਮਤਾ ਪਾਸ ਕਰਨ ਲਈ ਅਮਰਿੰਦਰ ਅਸੈਂਬਲੀ ਇਜਲਾਸ ਬੁਲਾਵੇ: ਸੁਖਬੀਰ ਬਾਦਲ’
Published On
By Sach Kahoon Punjabi Desk
ਆਪ ਨੂੰ ਕਿਹਾ ਕਿ ਉਹ ਜਵਾਬ ਦੇਵੇ ਕਿ ਉਸ ਨੇ ਰਾਜੀਵ ਗਾਂਧੀ ਵਿਰੁੱਧ ਮਤਾ ਪਾਸ ਕਰਨ ਸਬੰਧੀ ਪਲਟੀ ਕਿਉਂ ਮਾਰੀ ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲੈਣ ਦੀ ਮੰਗ ਕਰਨ ਵਾਲਾ ਮਤਾ […]